Image

ਕੀ ਭਾਰਤ ਭਰ ਵਿੱਚ ਸਰਕਾਰੀ ਇਮਾਰਤਾਂ, ਸਕੂਲ ਅਤੇ ਹਸਪਤਾਲ ਅਸਲ ਵਿੱਚ ਸੁਰੱਖਿਆ ਅਤੇ ਬਿਲਡਿੰਗ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਇਸ ਬਾਰੇ ਕੋਈ ਵੀ ਸਵਾਲ ਨਹੀਂ ਚੁੱਕ ਰਿਹਾ, ਤੁਸੀਂ ਇਸ ਸਭ ਬਾਰੇ ਕੀ ਵਿਚਾਰ ਰੱਖਦੇ ਹੋ ?

Proposals - SUNLO

ਆਪਣੇ ਵਿਚਾਰ ਸਾਂਝੇ ਕਰਨ ਲਈ :-

ਤੁਸੀਂ ਆਪਣੇ ਐਂਡਰਾਇਡ ਯਾਂ ਆਈਫੋਨ ਵਿੱਚ ਬੋਲੋਂਬੋਲੋ ਸ਼ੋ ਐੱਪ ਦੇ ਮੇਨ ਪੇਜ ਤੇ ਜਾਓ, 
ਉਥੇ ਹੇਠਲੀ ਪੱਟੀ ‘ਤੇ ਮਾਈਕ੍ਰੋਫੋਨ ਬਟਨ ਨੂੰ ਕਲਿੱਕ ਕਰੋ,
ਅਤੇ ਫ਼ਿਰ ਸਾਫ ਅਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ ਜੀ।

Image

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਸ਼ਿਆਂ, ਭ੍ਰਿਸ਼ਟਾਚਾਰ ਦੇ ਦੋਸ਼ਾਂ, ਸਿੱਖਿਆ, ਕਾਨੂੰਨ-ਵਿਵਸਥਾ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਪਾਰਟੀ ਦੇ ਆਪਣੇ ਵਿਧਾਇਕ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਬਾਰੇ ਸਵਾਲ ਉਠਾਏ ਅਤੇ ਬਾਅਦ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ। ਵਿਰੋਧੀ ਧਿਰ ਅਤੇ ਪਾਰਟੀ ਦੇ ਅੰਦਰੋਂ ਉਠ ਰਹੀ ਆਲੋਚਨਾ ਦੇ ਵਿਚਕਾਰ, ਕੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਰੋਸੇਯੋਗਤਾ ਦੀ ਵੱਡੀ ਪਰਖ ਹੋ ਰਹੀ ਹੈ ?

Learn More
Image

The Aam Aadmi Party Government in Punjab is facing Opposition attacks over drugs, corruption allegations, education, law and order, and protests. The latest controversy came after its own MLA raised concerns over teacher shortages and was suspended by the party for alleged indiscipline and anti-party activities. With criticism coming from both the Opposition and within its own ranks, is AAP facing a wider credibility test in Punjab ?

Learn More
Image

पंजाब में आम आदमी पार्टी की सरकार को नशे, भ्रष्टाचार के आरोपों, शिक्षा, कानून-व्यवस्था और विरोध प्रदर्शनों को लेकर विपक्ष के हमलों का सामना करना पड़ रहा है। हालिया विवाद तब शुरू हुआ जब पार्टी के अपने विधायक ने सरकारी स्कूलों में शिक्षकों की कमी पर सवाल उठाए और बाद में पार्टी ने उन्हें अनुशासनहीनता और पार्टी विरोधी गतिविधियों के आरोप में निलंबित कर दिया। विपक्ष और पार्टी के भीतर से उठ रही आलोचना के बीच, क्या पंजाब में आम आदमी पार्टी की विश्वसनीयता की बड़ी परीक्षा हो रही है ?

Learn More
Image

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਅਤੇ ਹੋਰ ਲੋਕਾਂ ਨਾਲ ਜੁੜੇ ਈ.ਡੀ. ਦੇ ਦੋਸ਼ਾਂ ਦੀ ਜਾਂਚ ਸੀ.ਬੀ.ਆਈ. ਨੂੰ ਦੇ ਦਿੱਤੀ ਹੈ। ਦੋਸ਼ਾਂ ਵਿੱਚ ਤਬਾਦਲਿਆਂ, ਤਾਇਨਾਤੀਆਂ, ਸਰਕਾਰੀ ਮਨਜ਼ੂਰੀਆਂ ਅਤੇ ਗੁਪਤ ਦਸਤਾਵੇਜ਼ਾਂ ਤੱਕ ਪਹੁੰਚ ਨੂੰ ਲੈ ਕੇ ਪ੍ਰਭਾਵ ਦੀ ਵਰਤੋਂ ਦੀ ਗੱਲ ਕਹੀ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਦੀ ਸਿਆਸਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ। ਅਜਿਹੇ ਵਿੱਚ ਜੇ ਦੋਸ਼ ਹੁਣ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਰਹੇ ਹਨ, ਤਾਂ ਕੀ ਉਸਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਹੁਣ ਓਸੇ ਸੱਤਾ ਦੇ ਘੇਰੇ ਵਿੱਚ ਫਸ ਗਈ ਹੈ, ਜਿਸ ਨੂੰ ਬਦਲਣ ਦਾ ਉਸ ਨੇ ਵਾਅਦਾ ਕੀਤਾ ਸੀ ?

Learn More
Image

The Punjab and Haryana High Court has handed the CBI an investigation into allegations raised by the ED involving Punjab CM Bhagwant Mann’s OSD and others. The allegations include influence over transfers, postings, government approvals and access to confidential documents. AAP came to power promising to clean Punjab’s political system, so if allegations now reach the Chief Minister’s Office, has the anti-corruption crusade run into its own power circle ?

Learn More
...