Image

2022 ਵਿੱਚ ਸ਼੍ਰੋਮਣੀ ਅਕਾਲੀ ਦਲ–ਬਸਪਾ ਗੱਠਜੋੜ ਨੂੰ ਪਠਾਨਕੋਟ ਵਿੱਚ ਕੋਈ ਖ਼ਾਸ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੇ ਉਮੀਦਵਾਰ ਐਡਵੋਕੇਟ ਜਯੋਤੀ ਪਾਲ ਭੀਮ ਮੁਸ਼ਕਿਲ ਨਾਲ ਹਜ਼ਾਰ ਵੋਟਾਂ ਤੋਂ ਉੱਪਰ ਹੀ ਗਏ, ਜਦੋਂ ਕਿ ਮੁੱਖ ਮੁਕਾਬਲਾ ਭਾਜਪਾ, ਕਾਂਗਰਸ ਅਤੇ 'ਆਪ' ਦੇ ਵਿੱਚਕਾਰ ਹੀ ਰਿਹਾ। ਹੁਣ ਸੁਰਿੰਦਰ ਸਿੰਘ ਮਿੰਟਾ, ਜੋ ਪਠਾਨਕੋਟ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਹਨ, ਅਕਾਲੀ ਦਲ ਲਈ ਇਸ ਖੇਤਰ ਦਾ ਮੁੱਖ ਸੰਗਠਨਾਤਮਕ ਚਿਹਰਾ ਮੰਨੇ ਜਾਂਦੇ ਹਨ। ਤਾਂ 2027 ਲਈ ਸਵਾਲ ਸਿੱਧਾ ਹੈ, ਕੀ ਅਕਾਲੀ ਦਲ ਮੁੜ ਗੱਠਜੋੜ ਦਾ ਰਾਹ ਚੁਣੇਗਾ ਜਾਂ ਸੁਰਿੰਦਰ ਸਿੰਘ ਮਿੰਟਾ ਨੂੰ ਮੁੱਖ ਉਮੀਦਵਾਰ ਵਜੋਂ ਅੱਗੇ ਕਰਕੇ ਪਠਾਨਕੋਟ ਵਿੱਚ ਆਪਣੀ ਪਕੜ ਮੁੜ ਬਣਾਉਣ ਦੀ ਕੋਸ਼ਿਸ਼ ਕਰੇਗਾ?

Rating

A) ਅਕਾਲੀ ਦਲ ਨੂੰ ਸੁਰਿੰਦਰ ਸਿੰਘ ਮਿੰਟਾ ‘ਤੇ ਭਰੋਸਾ ਕਰਨਾ ਚਾਹੀਦਾ ਹੈ, ਸਥਾਨਕ ਪਕੜ ਅਤੇ ਪਹਿਚਾਣ ਹੈ।

B) ਗੱਠਜੋੜ ਦੀ ਰਣਨੀਤੀ ਜਾਰੀ ਰੱਖਣੀ ਚਾਹੀਦੀ ਹੈ, ਹੌਲੀ-ਹੌਲੀ ਜ਼ਮੀਨ ਬਣੇਗੀ।

C) ਨਵਾਂ ਤੇ ਹੋਰ ਮਜ਼ਬੂਤ ਸਥਾਨਕ ਚਿਹਰਾ ਲਿਆਂਦਾ ਜਾਵੇ, ਪਠਾਨਕੋਟ ਨੂੰ ਨਵੀਂ ਸ਼ੁਰੂਆਤ ਲੋੜੀਂਦੀ ਹੈ।

D) ਹੁਣ ਪਠਾਨਕੋਟ ਅਕਾਲੀ ਦਲ ਦੀ ਪਹੁੰਚ ਤੋਂ ਬਾਹਰ ਹੈ, ਨਾ ਚਿਹਰਾ, ਨਾ ਹੀ ਗੱਠਜੋੜ ਕੁੱਝ ਬਦਲ ਸਕੇਗਾ।

Voting Results

A 10%
B 20%
C 40%
D 30%
Do you want to contribute your opinion on this topic?
Download BoloBolo Show App on your Android/iOS phone and let us have your views.
Image

ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪੰਜਾਬ ‘ਚ ਪਕੜ ਬਣਾਉਣ ਅਤੇ ਸੁਖਬੀਰ ਸਿੰਘ ਬਾਦਲ ਦੇ ਸਰਗਰਮ ਵਿਰੋਧੀ ਨੇਤਾ ਵਜੋਂ ਵਾਪਸੀ ਕਰਨ ਨਾਲ, ਗੁਲਜ਼ਾਰ ਸਿੰਘ ਮੂਨਕ ਫਿਰ ਉਹ ਚਰਚਾ ਵਿੱਚ ਆ ਗਏ ਹਨ ਜਿਥੋਂ ਉਹ ਲੱਗਭਗ ਬਾਹਰ ਹੋ ਚੁੱਕੇ ਸਨ। ਪਰ ਦਿੜ੍ਹਬਾ ਤੋਂ 2022 ਵਿੱਚ ਉਨ੍ਹਾਂ ਨੂੰ 31,975 (22.01%) ਵੋਟ ਮਿਲੇ ਜਿਨ੍ਹਾਂ ਨਾਲ ਉਹ ਹਰਪਾਲ ਚੀਮਾ ਦੀ ਭਾਰੀ ਲੀਡ ਤੋਂ ਕਾਫ਼ੀ ਪਿੱਛੇ ਰਹਿ ਗਏ ਸਨ।

Learn More
Image

With Shiromani Akali Dal slowly regaining traction in Punjab again and Sukhbir Singh Badal re-emerging as an active opposition face, Gulzar Singh Moonak suddenly finds himself back in a conversation he had almost slipped out of. But in Dirba, his 2022 tally, 31,975 votes (22.01%), still kept him far behind Harpal Cheema’s massive lead.

Learn More
Image

शिरोमणि अकाली दल के पंजाब में फिर से पकड़ बनाने और सुखबीर सिंह बादल के एक सक्रिय विपक्षी नेता के रूप में उभरने के साथ, गुलज़ार सिंह मूनक अचानक फिर चर्चा में आ गए हैं, एक ऐसी चर्चा जिससे वह लगभग बाहर हो चुके थे। लेकिन दि‌‌‍‌‌ड़बा में 2022 में मिले उनके 31,975 वोट (22.01%) उन्हें हरपाल चीमा की भारी बढ़त से बहुत दूर छोड़ गए थे।

Learn More
Image

ਜਦੋਂ ਲੋਕ ਸਰਕਾਰ ਦੀ ਹਰ ਅਸਫਲਤਾ, ਅਧੂਰੇ ਵਾਅਦੇ, ਵੱਧਦੇ ਭ੍ਰਿਸ਼ਟਾਚਾਰ, ਨਸ਼ੇ ਅਤੇ ਪੰਜਾਬ ਦੀ ਵਿਗੜਦੀ ਹਾਲਤ, ’ਤੇ ਟਿੱਪਣੀ ਕਰਦੇ ਹਨ, ਤਾਂ ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਲੱਗਦੀ ਹੈ। ਪਰ ਜੇ ਵੋਟਰ ਆਪ ਹੀ ਉਹਨਾਂ ਆਗੂਆਂ ਨੂੰ ਚੁਣਦੇ ਰਹਿੰਦੇ ਹਨ ਜੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਤਿਆਗ ਕੇ ਸਿਰਫ਼ ਕੁਰਸੀ ਦੀ ਖਾਤਰ ਦਲ ਬਦਲ ਲੈਂਦੇ ਹਨ, ਲੋਕਾਂ ਨੂੰ ਸ਼ਰੇਆਮ ਲੁੱਟਦੇ ਹਨ, ਜਾਂ ਦੋ ਹਲਕਿਆਂ ਤੋਂ ਖੜ੍ਹ ਕੇ ਬਾਅਦ ਵਿੱਚ ਮਹਿੰਗੇ ਚੋਣ ਖਰਚੇ ਵਾਲੀ ਉਪ-ਚੋਣ ਕਰਵਾਉਂਦੇ ਹਨ, ਤਾਂ ਫਿਰ ਅੱਜ ਪੰਜਾਬ ਜਿਸ ਹਾਲਤ ਵਿੱਚ ਪਹੁੰਚ ਗਿਆ ਹੈ, ਉਸ ਦਾ ਅਸਲੀ ਜਿੰਮੇਵਾਰ ਕੌਣ ਹੈ ? ਕੀ ਸਿਰਫ਼ ਆਗੂਆਂ ਨੂੰ ਦੋਸ਼ ਦੇਣਾ ਠੀਕ ਹੈ ਜਾਂ ਫਿਰ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਜਦੋਂ ਅਸੀਂ ਆਪਣੇ ਹੀ ਘਰਾਂ ਚੋਂ 100–125 ਇਮਾਨਦਾਰ ਤੇ ਕਾਬਲ ਬੰਦੇ ਨਹੀਂ ਚੁਣ ਸਕਦੇ, ਤਾਂ ਇਸ ਵਿੱਚ ਵੋਟਰ ਵੀ ਬਰਾਬਰ ਦੇ ਦੋਸ਼ੀ ਹਨ ?

Learn More
Image

When people criticize the Government for every failure, broken promises, rising corruption, growing drug abuse, and the general decline of Punjab, it may feel justified. Yet if voters themselves keep supporting leaders who openly abandon the teachings of Guru Nanak Dev Ji, switch parties only for power, loot the public without shame, or contest from two constituencies and later force costly re-elections, then who is truly responsible for the state we have reached today ? Is it fair to blame only the leaders or must we also accept that voters share the responsibility, especially if we cannot bring even 100–125 honest and capable people out of our own homes to guide Punjab toward a better future ?

Learn More
...