Image

As talk of a possible Akali Dal (Punar Surjit)-BJP alliance gathers pace, a question is being quietly asked in Panthic circles: would Prem Singh Chandumajra and Iqbal Singh Jhundan strengthen their political relevance by aligning with the BJP, or by helping reunite the Akali family? After all, several leaders who joined the BJP from other parties expected greater influence but eventually found themselves competing for space within a much larger organisation. If the goal is to revive Panthic politics, would another alliance achieve that, or would Akali unity be the bigger contribution ?

Trending

A) A BJP-Punar Surjit alliance could raise fresh questions about the faction's independent political identity.

B) Many traditional Akali supporters may prefer Panthic unity over another political realignment.

C) Joining a larger party does not always guarantee greater influence or visibility.

D) Reuniting the Akali fold could prove a more significant legacy than becoming part of a BJP-led arrangement.

Do you want to contribute your opinion on this topic?
Download BoloBolo Show App on your Android/iOS phone and let us have your views.
Image

ਅਕਾਲੀ ਦਲ (ਪੁਨਰ ਸੁਰਜੀਤ) ਅਤੇ ਭਾਜਪਾ ਵਿਚਾਲੇ ਸੰਭਾਵਿਤ ਗਠਜੋੜ ਦੀਆਂ ਚਰਚਾਵਾਂ ਦਰਮਿਆਨ ਪੰਥਕ ਹਲਕਿਆਂ ਵਿੱਚ ਇਕ ਸਵਾਲ ਹੌਲੀ-ਹੌਲੀ ਜ਼ੋਰ ਫੜ ਰਿਹਾ ਹੈ ਕੀ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਇਕਬਾਲ ਸਿੰਘ ਝੂੰਦਾਂ ਭਾਜਪਾ ਨਾਲ ਜੁੜ ਕੇ ਆਪਣੀ ਸਿਆਸੀ ਅਹਿਮੀਅਤ ਵੱਧਾਉਣਗੇ ਜਾਂ ਫਿਰ ਅਕਾਲੀ ਪਰਿਵਾਰ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਕੇ ? ਆਖ਼ਿਰ ਪਿਛਲੇ ਕੁਝ ਸਾਲਾਂ ਵਿੱਚ ਕਈ ਅਜਿਹੇ ਆਗੂ ਦੇਖੇ ਗਏ ਹਨ ਜੋ ਵੱਡੇ ਪ੍ਰਭਾਵ ਦੀ ਉਮੀਦ ਨਾਲ ਭਾਜਪਾ ਵਿੱਚ ਗਏ, ਪਰ ਬਾਅਦ ਵਿੱਚ ਇਕ ਵੱਡੀ ਪਾਰਟੀ ਅੰਦਰ ਆਪਣੀ ਥਾਂ ਬਣਾਉਣ ਲਈ ਹੀ ਸੰਘਰਸ਼ ਕਰਦੇ ਨਜ਼ਰ ਆਏ। ਜੇ ਮਕਸਦ ਪੰਥਕ ਸਿਆਸਤ ਨੂੰ ਮੁੜ ਮਜ਼ਬੂਤ ਕਰਨਾ ਹੈ, ਤਾਂ ਕੀ ਇਕ ਹੋਰ ਗਠਜੋੜ ਇਸ ਦਾ ਹੱਲ ਹੈ ਜਾਂ ਅਕਾਲੀ ਏਕਤਾ ਹੀ ਵੱਡਾ ਅਤੇ ਲੰਬੇ ਸਮੇਂ ਦਾ ਯੋਗਦਾਨ ਸਾਬਤ ਹੋ ਸਕਦੀ ਹੈ ?

Learn More
Image

अकाली दल (पुनर सुरजीत) और भाजपा के संभावित गठबंधन की चर्चाओं के बीच पंथक हलकों में एक सवाल धीरे-धीरे जोर पकड़ रहा है क्या प्रेम सिंह चंदूमाजरा और इकबाल सिंह झूंदां भाजपा के साथ गठबंधन करके अपनी राजनीतिक प्रासंगिकता बढ़ाएंगे, या फिर अकाली परिवार को एकजुट करने की कोशिश करके ? आखिरकार पिछले कुछ वर्षों में कई ऐसे नेता देखे गए हैं जो बड़े प्रभाव की उम्मीद लेकर भाजपा में गए, लेकिन बाद में खुद को एक बहुत बड़े संगठन में सीमित जगह के लिए संघर्ष करते हुए पाया। यदि उद्देश्य पंथक राजनीति को फिर से मजबूत करना है, तो क्या एक और गठबंधन इसका रास्ता है, या अकाली एकता ही ज्यादा बड़ी और स्थायी उपलब्धि साबित हो सकती है ?

Learn More
Image

ਹਰ ਸਿਆਸੀ ਪਾਰਟੀ ਵਿੱਚ ਕੁਝ ਆਗੂ ਸੁਰਖੀਆਂ ਵਿੱਚ ਰਹਿੰਦੇ ਹਨ, ਜਦੋਂ ਕਿ ਕੁਝ ਆਗੂ ਚੁੱਪਚਾਪ ਸੰਗਠਨ ਨੂੰ ਚਲਾਉਂਦੇ ਰਹਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਵਿੱਚ ਡਾ. ਦਲਜੀਤ ਸਿੰਘ ਚੀਮਾ ਲੰਬੇ ਸਮੇਂ ਤੋਂ ਦੂਜੀ ਕਿਸਮ ਦੇ ਆਗੂ ਵਜੋਂ ਦੇਖੇ ਜਾਂਦੇ ਰਹੇ ਹਨ। ਚਾਹੇ ਪਾਰਟੀ ਦੇ ਔਖੇ ਸਮੇਂ ਵਿੱਚ ਉਸਦਾ ਪੱਖ ਮਜ਼ਬੂਤੀ ਨਾਲ ਰੱਖਣਾ ਹੋਵੇ, ਵੱਡੇ ਮੁੱਦਿਆਂ 'ਤੇ ਪਾਰਟੀ ਦੀ ਆਵਾਜ਼ ਬਣਨਾ ਹੋਵੇ ਜਾਂ ਸੰਗਠਨ ਦੀ ਲਗਾਤਾਰਤਾ ਨੂੰ ਕਾਇਮ ਰੱਖਣਾ ਹੋਵੇ, ਚੀਮਾ ਹਮੇਸ਼ਾਂ ਅਕਾਲੀ ਦਲ ਦੇ ਸਭ ਤੋਂ ਭਰੋਸੇਮੰਦ ਚਿਹਰਿਆਂ ਵਿੱਚ ਸ਼ਾਮਲ ਰਹੇ ਹਨ। ਪਰ ਕੀ ਉਨ੍ਹਾਂ ਦੀ ਅਹਿਮੀਅਤ ਸਿਰਫ਼ ਬੁਲਾਰੇ ਜਾਂ ਰਣਨੀਤੀਕਾਰ ਤੱਕ ਹੀ ਸੀਮਤ ਹੈ ? 2027 ਦੀਆਂ ਤਿਆਰੀਆਂ ਦੌਰਾਨ, ਕੀ ਦਲਜੀਤ ਸਿੰਘ ਚੀਮਾ ਉਹ ਸ਼ਕਤੀ ਬਣ ਚੁੱਕੇ ਹਨ ਜੋ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਨੂੰ ਜੋੜ ਕੇ ਰੱਖਦੀ ਹੈ, ਅਤੇ ਜਿਨ੍ਹਾਂ ਦੀ ਅਸਲ ਅਹਿਮੀਅਤ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਹ ਸੁਰਖੀਆਂ ਵਿੱਚ ਨਹੀਂ ਹੁੰਦੇ ?

Learn More
Image

In every political party, there are leaders who dominate headlines, and then there are leaders who quietly keep the organisation running. For the Shiromani Akali Dal, Daljit Singh Cheema has long appeared to belong to the second category. Whether it is defending the party during crises, communicating its position on major issues, or helping maintain organisational continuity through difficult years, Cheema has remained one of the Akali Dal's most consistent faces. But does his importance go beyond that of a spokesperson or strategist ? As the party continues its attempt to rebuild ahead of 2027, has Daljit Singh Cheema become the glue holding together different strands of the Akali Dal, and perhaps one of the few leaders whose value is felt most when he is not in the spotlight ?

Learn More
Image

हर राजनीतिक दल में कुछ नेता सुर्खियाँ बटोरते हैं, जबकि कुछ ऐसे होते हैं जो चुपचाप संगठन को संभालते रहते हैं। शिरोमणि अकाली दल में डॉ. दलजीत सिंह चीमा लंबे समय से दूसरी श्रेणी के नेता के रूप में देखे जाते रहे हैं। चाहे पार्टी के कठिन दौर में उसका पक्ष मजबूती से रखना हो, बड़े मुद्दों पर उसकी आवाज़ बनना हो या संगठन को एकजुट बनाए रखना हो, चीमा लगातार अकाली दल के सबसे भरोसेमंद चेहरों में शामिल रहे हैं। लेकिन क्या उनकी भूमिका सिर्फ प्रवक्ता या रणनीतिकार तक सीमित है ? 2027 की तैयारी के बीच, क्या दलजीत सिंह चीमा अकाली दल को जोड़े रखने वाली वह कड़ी बन चुके हैं, जिनकी अहमियत का एहसास सबसे ज्यादा तब होता है जब वे चर्चा के केंद्र में नहीं होते ?

Learn More
...