ਰਾਹੁਲ ਗਾਂਧੀ ਨੇ ਸਾਲਾਂ ਤੋਂ ਸਰਕਾਰਾਂ ਉੱਤੇ ਹਮਲੇ ਕੀਤੇ, ਅੰਦੋਲਨਾਂ ਦੀ ਅਗਵਾਈ ਕੀਤੀ ਅਤੇ ਆਪਣੇ ਆਪ ਨੂੰ ਇੱਕ ਰਾਸ਼ਟਰੀ ਵਿਕਲਪ ਵਜੋਂ ਪੇਸ਼ ਕੀਤਾ। ਪਰ ਉਹਨਾਂ ਦੇ ਲੰਮੇ ਰਾਜਨੀਤਿਕ ਸਫ਼ਰ ਵਿੱਚ ਇੱਕ ਗੱਲ ਸਪਸ਼ਟ ਹੈ, ਉਹ ਕਦੇ ਵੀ ਕਿਸੇ ਰਾਜ ਦੇ ਮੁੱਖ ਮੰਤਰੀ ਨਹੀਂ ਬਣੇ, ਇੱਥੋਂ ਤੱਕ ਕਿ ਜਦੋਂ ਕਾਂਗਰਸ ਕੋਲ ਗਿਣਤੀ ਅਤੇ ਮੌਕਾ ਦੋਵੇਂ ਮੌਜੂਦ ਸਨ। ਤਾਂ ਫਿਰ ਅਸਲੀ ਤੇ ਅਸੁਖਾਵਾਂ ਸਵਾਲ ਇਹ ਹੈ: ਕੀ ਰਾਹੁਲ ਗਾਂਧੀ ਮੁੱਖ ਮੰਤਰੀ ਦੀ ਕੁਰਸੀ ਤੋਂ ਇਸ ਲਈ ਦੂਰ ਰਹੇ ਕਿਉਂਕਿ ਉਹ ਮੰਨਦੇ ਹਨ ਕਿ ਰਾਸ਼ਟਰੀ ਅਗਵਾਈ ਲਈ ਕਿਸੇ ‘ਅਜ਼ਮਾਇਸ਼ੀ ਦੌਰ’ ਦੀ ਲੋੜ ਨਹੀਂ ਜਾਂ ਇਸ ਲਈ ਕਿ ਅਸਲ ਸ਼ਾਸਨ ਦੀ ਪਰਖ ਨਾਰਿਆਂ ਅਤੇ ਭਾਸ਼ਣਾਂ ਦੀਆਂ ਹੱਦਾਂ ਖੋਲ੍ਹ ਸਕਦੀ ਸੀ ?
Learn More
Rahul Gandhi has spent years attacking governments, leading protests, and projecting himself as a national alternative. Yet one detail stands out in his long political career: he has never taken charge of a state as Chief Minister, even when Congress had the numbers and the opportunity. So the sharper, more uncomfortable question is this, is Rahul Gandhi avoiding the CM’s chair because he believes national leadership should come without a trial run or because a real test of governance could expose limits that slogans and speeches never do ?
Learn More
राहुल गांधी ने वर्षों तक सरकारों पर हमला किया, आंदोलनों का नेतृत्व किया और खुद को एक राष्ट्रीय विकल्प के रूप में पेश किया। लेकिन उनके लंबे राजनीतिक करियर में एक बात साफ़ तौर पर उभरकर आती है, उन्होंने कभी किसी राज्य में मुख्यमंत्री की जिम्मेदारी नहीं संभाली, तब भी नहीं जब कांग्रेस के पास संख्या और मौका दोनों थे। तो असली और असहज सवाल यह है, क्या राहुल गांधी मुख्यमंत्री की कुर्सी से इसलिए दूर रहे क्योंकि वह मानते हैं कि राष्ट्रीय नेतृत्व बिना किसी ‘ट्रायल रन’ के आना चाहिए या इसलिए कि शासन की वास्तविक परीक्षा नारे और भाषणों की सीमाएं उजागर कर सकती थी ?
Learn More
ਸਵਾਲ ਇਹ ਹੈ, ਕੀ ਕੈਪਟਨ ਹੁਣ ਭਾਜਪਾ ਵਿੱਚ ਸਿਰਫ਼ ਇੱਕ ਨਾਂ ਮਾਤਰ ਚਿਹਰਾ ਰਹਿ ਗਏ ਹਨ ਜਾਂ ਇਹ ਨਾਰਾਜ਼ਗੀ ਇਸ ਗੱਲ ਦਾ ਸੱਚ ਹੈ ਕਿ ਕਾਂਗਰਸ ਛੱਡਣ ਤੋਂ ਬਾਅਦ ਉਹ ਸਿਆਸੀ ਤੌਰ ‘ਤੇ ਇਕੱਲੇ ਪੈ ਗਏ ?
Learn More
Has Captain been reduced to a symbolic face in the BJP or is this public frustration his way of admitting that leaving Congress left him politically stranded ?
Learn More
कभी दो बार मुख्यमंत्री रहे और कांग्रेस के सबसे बड़े नेताओं में गिने जाने वाले कैप्टन ने पार्टी छोड़ी, भाजपा जॉइन की, और आज खुलेआम खुद को नज़रअंदाज़, हाशिये पर और अनसुना बताया जा रहा है। सवाल यह है, क्या कैप्टन अब भाजपा में सिर्फ एक प्रतीकात्मक चेहरा बनकर रह गए हैं, या यह नाराज़गी इस बात की स्वीकारोक्ति है कि कांग्रेस छोड़ने के बाद वह राजनीतिक रूप से अकेले पड़ गए ?
Learn More
ਜਲਾਲਾਬਾਦ ’ਚ 2022 ਦੀ ਹਾਰ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਵੱਲ ਰੁਖ ਕਰ ਰਹੇ ਹਨ, ਉਹਨਾਂ ਦਾ ਪੁੱਤ ਅਨੰਤਬੀਰ ਸਿੰਘ ਬਾਦਲ ਹੌਲੀ–ਹੌਲੀ ਲੰਬੀ ’ਚ ਸਰਗਰਮ ਨਜ਼ਰ ਆ ਰਹੇ ਹਨ। ਨੌਜਵਾਨਾਂ ਨਾਲ ਗੱਲਬਾਤ, ਬਜ਼ੁਰਗਾਂ ਦੇ ਪੈਰੀ ਹੱਥ ਲਾਉਣਾ, ਤੇ ਲੋਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਯਾਦ ਕਰਵਾਉਣਾ, ਕਈ ਕਹਿੰਦੇ ਹਨ ਕਿ ਉਹਨਾਂ ’ਚ ਉਹੀ ਸਾਦਗੀ ਤੇ ਤਰੀਕੇ ਨਜ਼ਰ ਆਉਂਦੇ ਹਨ। ਹੁਣ ਵੱਡਾ ਸਵਾਲ ਇਹ ਹੈ ਕਿ ਜੇ ਅਨੰਤਬੀਰ 2027 ਤੋਂ ਪਹਿਲਾਂ ਰਾਜਨੀਤੀ ਵਿੱਚ ਰਸਮੀ ਤੌਰ ’ਤੇ ਆਉਂਦਾ ਹੈ ਤਾਂ ਅਕਾਲੀ ਦਲ ਉਸਨੂੰ ਕਿੱਥੋਂ ਉਮੀਦਵਾਰੀ ਦੇਵੇਗਾ ? ਲੰਬੀ ਤੋਂ, ਜਲਾਲਾਬਾਦ ਤੋਂ 2022 ਦੀ ਹਾਰ ਦਾ ਹਿਸਾਬ ਬਰਾਬਰ ਕਰਨ ਲਈ ਜਾਂ ਕਿਸੇ ਨਵੇਂ ਹਲਕੇ ਤੋਂ ਤਾਂ ਜੋ ਉਹ ਆਪਣੀ ਵੱਖਰੀ ਪਛਾਣ ਬਣਾ ਸਕੇ ?
Learn More
As Sukhbir Singh Badal shifts to Gidderbaha after his 2022 defeat in Jalalabad, his son Anantbir Singh Badal has started quietly moving through Lambi, meeting youngsters, touching elders’ feet, and reminding villagers of Parkash Singh Badal’s legacy. Many say he carries the same humility and mannerisms. With Sukhbir trying to reclaim lost ground and Anantbir slowly entering public life, one key question now stands out, if Anantbir joins politics before 2027, will SAD field him from Lambi, send him to Jalalabad to avenge the 2022 loss or launch him from a fresh constituency to build his own identity ?
Learn More
जलालाबाद में 2022 की हार के बाद जब सुखबीर सिंह बादल गिद्दड़बाहा शिफ्ट हो रहे हैं, उनके बेटे अनंतबीर सिंह बादल धीरे-धीरे लंबी में सक्रिय होते दिख रहे हैं। युवाओं से मिलना, बुज़ुर्गों के पैर छूना और लोगों को प्रकाश सिंह बादल की विरासत याद दिलाना, गांवों में कई लोग कहते हैं कि उनमें वही सरलता और व्यवहार दिखता है। अब बड़ा सवाल यह है कि अगर अनंतबीर 2027 से पहले राजनीति में औपचारिक रूप से आते हैं, तो अकाली दल उन्हें कहाँ से मैदान में उतारेगा—लंबी से, जलालाबाद से 2022 की हार का बदला लेने के लिए या फिर किसी नई सीट से ताकि वह अपनी अलग पहचान बना सकें ?
Learn More
ਨਵਜੋਤ ਕੌਰ ਸਿੱਧੂ ਕਹਿੰਦੇ ਹਨ ਕਿ ਓਹ “ਹਮੇਸ਼ਾ ਕਾਂਗਰਸ ਨਾਲ ਹੀ ਰਹਿਣਗੇ”, ਪਰ ਨਾਲ ਹੀ ਰਾਜਾ ਵੜਿੰਗ ਉੱਤੇ ਇਲਜ਼ਾਮ ਲਗਾ ਰਹੇ ਹਨ ਕਿ ਉਹ ਪਾਰਟੀ ਨੂੰ ਤਬਾਹ ਕਰ ਰਹੇ ਹਨ ਤੇ ਲੋਕਾਂ ਨੂੰ ਦੂਰ ਧੱਕ ਰਹੇ ਹਨ। ਉੱਥੇ ਨਵਜੋਤ ਸਿੰਘ ਸਿੱਧੂ, ਜੋ ਅਕਸਰ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲਦੇ ਹਨ, ਪੂਰੇ ਮਾਮਲੇ ‘ਚ ਖਾਮੋਸ਼ ਹਨ ਅਤੇ ਉਨ੍ਹਾਂ ਦੇ ਸਾਥੀ ਵੀ ਚੁੱਪ ਬੈਠੇ ਨੇ। ਹੁਣ ਇਹ ਖਾਮੋਸ਼ੀ ਲੜਾਈ ਨਾਲੋਂ ਵੀ ਵੱਧ ਭਾਰੀ ਲੱਗ ਰਹੀ ਹੈ। ਕੀ ਨਵਜੋਤ ਕੌਰ ਸਿੱਧੂ ਸੱਚਮੁੱਚ ਕਾਂਗਰਸ ਨੂੰ ‘ਬਚਾਉਣ’ ਨਿਕਲੇ ਹਨ ਜਾਂ ਇਹ ਰਾਜਾ ਵੜਿੰਗ ਨੂੰ ਘੇਰਨ ਦਾ ਪਲਾਨ ਹੈ, ਤਾਂ ਜੋ ਗਾਂਧੀ ਪਰਿਵਾਰ 2027 ਲਈ ਇੱਕ ਚੋਣ ਕਰੇ, ਸਿੱਧੂ ਜਾਂ ਵੜਿੰਗ, ਕੌਣ ਬਚੇਗਾ ?
Learn More
Navjot Kaur Sidhu says she will “always be with Congress,” yet in the same breath accuses Raja Warring of destroying the party and driving leaders away. Meanwhile, Navjot Singh Sidhu himself, usually the loudest voice in any room, has gone completely silent, along with most of his loyal supporters. That silence is now louder than the fight itself. Is Navjot Kaur Sidhu’s attack a genuine attempt to ‘save’ the Congress, or a well-timed strategy to corner Raja Warring and force the Gandhis to choose: Sidhu or Warring, and see who survives 2027 ?
Learn More
नवजोत कौर सिद्धू कहती हैं कि वह “हमेशा कांग्रेस के साथ रहेंगी”, लेकिन इसी के साथ वह राजा वड़िंग पर पार्टी को बर्बाद करने और नेताओं को दूर धकेलने का आरोप भी लगा रही हैं। उधर नवजोत सिंह सिद्धू, जो आमतौर पर सबसे ज़ोर से बोलते हैं, इस पूरे विवाद में पूरी तरह चुप हैं और उनके ज़्यादातर समर्थक भी खामोश बैठे हैं। अब यह चुप्पी लड़ाई से भी ज़्यादा भारी लग रही है। क्या नवजोत कौर सिद्धू सच में कांग्रेस को ‘बचाने’ निकली हैं या यह एक सोचा-समझा कदम है, ताकि राजा वड़िंग को घेरकर गांधी परिवार को मजबूर किया जाए कि वह 2027 के लिए एक चुनाव करे, सिद्धू या वड़िंग, कौन बचेगा ?
Learn More
ਸੁਖਬੀਰ ਸਿੰਘ ਬਾਦਲ ਦਾ ਗਿੱਦੜਬਾਹਾ ਤੋਂ ਚੋਣ ਲੜਨ ਦਾ ਫ਼ੈਸਲਾ ਪੁਰਾਣੇ ਬਾਦਲ-ਯੁੱਗ ਵਾਲਾ ਜਨ-ਸਮਰਥਨ ਵਾਪਸ ਲੈਕੇ ਆਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਪਰ ਉਨ੍ਹਾਂ ਦੇ ਸਾਹਮਣੇ ਖੜ੍ਹੇ ਹਨ ਉਨ੍ਹਾਂ ਦੇ ਹੀ ਪਹਿਲੇ ਨਜ਼ਦੀਕੀ ਰਹੇ ਹਰਦੀਪ ਡਿੰਪੀ ਢਿੱਲੋਂ, ਜੋ ਹੁਣ ਆਮ ਆਦਮੀ ਪਾਰਟੀ ਦਾ ਚਿਹਰਾ ਹਨ ਅਤੇ ਉਪਚੋਣ ਵਿੱਚ ਲਗਭਗ 22,000 ਵੋਟਾਂ ਨਾਲ ਜਿੱਤ ਚੁੱਕੇ ਹਨ। ਡਿੰਪੀ ਸੁਖਬੀਰ ਦੇ ਕੰਮ ਕਰਨ ਦੀ ਸ਼ੈਲੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਜਦਕਿ ਸੁਖਬੀਰ ਕੋਲ ਸਾਲਾਂ ਦਾ ਤਜਰਬਾ ਅਤੇ ਬਾਦਲ ਪਰਿਵਾਰ ਦੀ ਭਾਵਨਾਤਮਕ ਪਕੜ ਹੈ। ਅਸਲ ਸਵਾਲ ਇਹ ਹੈ, ਕੀ 2027 ਗਿੱਦੜਬਾਹਾ ਵਿੱਚ ਸੁਖਬੀਰ ਮਜ਼ਬੂਤ ਵਾਪਸੀ ਕਰਨਗੇ ਜਾਂ ਡਿੰਪੀ ਉਹੀ ਨੇਤਾ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ ਜਿਸਦੇ ਉਹ ਕਦੀ ਸਾਥੀ ਸਨ ?
Learn More
Sukhbir Singh Badal’s decision to contest from Gidderbaha was meant to revive the old Badal connect with the constituency. But standing in front of him is his former aide Hardeep Dimpy Dhillon, now AAP’s face, who won the bypoll by nearly 22000 votes and is openly challenging him. Dimpy knows Sukhbir’s style closely, but Sukhbir carries decades of experience and the emotional weight of the Badal legacy. So the real question is, will 2027 become Sukhbir’s strong comeback in Gidderbaha or will Dimpy try to defeat the leader he once followed ?
Learn More
सुखबीर सिंह बादल का गिदड़बाहा से चुनाव लड़ने का फैसला पुराने बादल-परिवार वाले जनसमर्थन को फिर से जगाने की कोशिश माना जा रहा है। लेकिन उनके सामने खड़े हैं उनके ही पूर्व नज़दीकी हरदीप डिम्पी ढिल्लों, जो अब AAP के चेहरे हैं और उपचुनाव में लगभग 22,000 वोटों से जीत चुके हैं। डिम्पी सुखबीर की शैली को नज़दीक से जानते हैं, जबकि सुखबीर के पास दशकों का अनुभव और बादल परिवार की भावनात्मक पकड़ है। तो असली सवाल यह है, क्या 2027 गिदड़बाहा में सुखबीर की मज़बूत वापसी बनेगा या फिर डिम्पी उसी नेता को हराने की कोशिश करेंगे, जिनके साथ वे कभी खड़े थे ?
Learn More
ਗਿੱਦੜਬਾਹਾ ਕਦੇ ਅਕਾਲੀ ਰਾਜਨੀਤੀ ਦੀ ਧੜਕਣ ਸੀ, ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਵਾਰ ਲਗਾਤਾਰ ਜਿੱਤ ਦਰਜ ਕੀਤੀ ਅਤੇ ਬਾਅਦ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਵੀ ਇਹ ਹਲਕਾ ਸੰਭਾਲਿਆ। ਪਰ ਅੱਜ ਇਹ ਸੀਟ AAP ਦੇ ਹਰਦੀਪ “ਡਿੰਪੀ” ਢਿੱਲੋਂ ਦੇ ਹੱਥ ਹੈ, ਕਿਉਂਕਿ 2024 ਦੇ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣਾ ਉਮੀਦਵਾਰ ਵੀ ਨਹੀਂ ਖੜ੍ਹਾ ਕਰ ਸਕਿਆ। ਹੁਣ ਸੁਖਬੀਰ ਸਿੰਘ ਬਾਦਲ ਨੇ ਖੁਦ ਗਿੱਦੜਬਾਹਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸਵਾਲ ਇਹ ਹੈ, ਕੀ ਇਹ ਕਦਮ ਬਾਦਲ-ਯੁੱਗ ਦੀ ਘੱਟ ਰਹੀ ਵਿਰਾਸਤ ਨੂੰ ਮੁੜ ਤਾਕਤ ਦੇਣ ਦੀ ਕੋਸ਼ਿਸ਼ ਹੈ ਜਾਂ ਫਿਰ 2022 ਵਿੱਚ ਜਲਾਲਾਬਾਦ ਤੋਂ 30,000 ਤੋਂ ਵੱਧ ਵੋਟਾਂ ਨਾਲ ਹਾਰ ਤੋਂ ਬਾਅਦ ਇੱਕ “ਸੁਰੱਖਿਅਤ ਹਲਕੇ” ਦੀ ਲੋੜ ? ਕੀ 2027 ਸੁਖਬੀਰ ਸਿੰਘ ਬਾਦਲ ਦੀ ਵੱਡੀ ਵਾਪਸੀ ਹੋਵੇਗੀ ਜਾਂ ਪਾਰਟੀ ਨੂੰ ਸੰਭਾਲਣ ਦੀ ਉਹਨਾਂ ਦੀ ਆਖ਼ਰੀ ਕੋਸ਼ਿਸ਼ ?
Learn More
Gidderbaha was once the heartbeat of Akali politics, ruled by Parkash Singh Badal for five consecutive terms and later by Manpreet Singh Badal. But today, the seat is in the hands of AAP’s Hardeep “Dimpy” Dhillon, after SAD could not even field a candidate in the 2024 bypoll. Now, with Sukhbir Singh Badal announcing that he himself will contest from Gidderbaha, the political message is loud and clear. Is Sukhbir’s decision a bold attempt to revive the fading Badal-era legacy in a constituency that has been slipping away for nearly two decades ? Or is this the clearest sign yet that after his shockiing 30,000-vote defeat in Jalalabad in 2022, he must shift to a safer battleground just to stay politically relevant ? Will 2027 be Sukhbir Singh Badal’s defining comeback, or his last attempt to stabilise a party struggling to find its footing ?
Learn More
गिद्दड़बाहा कभी अकाली राजनीति की धड़कन था, जहां प्रकाश सिंह बादल ने लगातार पाँच बार जीत हासिल की और बाद में मनप्रीत सिंह बादल ने भी इस सीट को संभाला। लेकिन आज यह सीट AAP के हरदीप “डिम्पी” ढिल्लों के पास है, क्योंकि 2024 के उपचुनाव में शिरोमणि अकाली दल (बादल) अपना उम्मीदवार भी नहीं उतार सका। अब सुखबीर सिंह बादल ने घोषणा कर दी है कि वे खुद गिद्दड़बाहा से चुनाव लड़ेंगे। सवाल यह है, क्या यह कदम उस बादल-युग की घटती विरासत को फिर जीवन देने का प्रयास है या 2022 में जलालाबाद से 30,000 से अधिक वोटों की हार के बाद उनके लिए यह “ज्यादा सुरक्षित सीट” ढूंढने की मजबूरी है ? क्या 2027 सुखबीर सिंह बादल की बड़ी वापसी होगी या पार्टी को संभालने की उनकी आखिरी कोशिश ?
Learn More
ਅਮਨ ਅਰੋੜਾ ਨੇ ਚੁੱਪਚਾਪ AAP ਦੇ ਸਭ ਤੋਂ ਸਿੱਧੇ-ਸਾਧੇ, ਅਨੁਸ਼ਾਸਿਤ ਤੇ ਮੁੱਖ ਮੰਤਰੀ-ਵਰਗੇ ਨੇਤਾਵਾਂ ਵਰਗੀ ਆਪਣੀ ਪਹਿਚਾਣ ਬਣਾਈ ਹੈ, ਸ਼ਾਂਤ, ਸਪਸ਼ਟ ਤੇ ਪ੍ਰਸ਼ਾਸਨਿਕ ਸੋਚ ਵਾਲੇ। ਫਿਰ ਵੀ, ਉਨ੍ਹਾਂ ਦਾ ਪ੍ਰਭਾਵ ਮੁੱਖ ਤੌਰ ‘ਤੇ ਸੁਨਾਮ ਤੇ ਸੰਗਰੂਰ ਦੇ ਕੁਝ ਖੇਤਰਾਂ ਤੱਕ ਸੀਮਿਤ ਰਹਿੰਦਾ ਹੈ। ਹੁਣ 2027 ਨੇੜੇ ਆ ਰਿਹਾ ਹੈ, AAP ਪੰਜਾਬ ਵਿੱਚ ਉਥਲ–ਪੁਥਲ ਦਾ ਸਾਹਮਣਾ ਕਰ ਰਹੀ ਹੈ ਤੇ ਭਗਵੰਤ ਮਾਨ ਦੀ ਲੰਬੀ ਲੀਡਰਸ਼ਿਪ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਕੀ ਕੇਜਰੀਵਾਲ ਕਦੇ ਅਮਨ ਅਰੋੜਾ ਵਰਗੇ ਗੈਰ-ਸਿੱਖ ਨੇਤਾ ਨੂੰ AAP ਦਾ ਬੈਕਅੱਪ ਮੁੱਖ ਮੰਤਰੀ ਚਿਹਰਾ ਮੰਨ ਸਕਦੇ ਹਨ? ਕੀ ਅਮਨ ਅਰੋੜਾ ਉਸ ਪਾਰਟੀ ਵਿੱਚ ਉੱਭਰ ਸਕਦੇ ਹਨ, ਜਿੱਥੇ ਫੈਸਲੇ ਦਿੱਲੀ ਤੋਂ ਹੁੰਦੇ ਹਨ, ਪੰਜਾਬ ਦੇ ਵੋਟਰ ਅਕਸਰ ਸਿੱਖ ਮੁੱਖ ਮੰਤਰੀ ਚਾਹੁੰਦੇ ਹਨ ਅਤੇ ਅੰਦਰੂਨੀ ਗੁੱਟਬਾਜ਼ੀ ਕਿਸੇ ਨਵੇਂ ਤਾਕਤ-ਕੇਂਦਰ ਨੂੰ ਉਭਰਨ ਨਹੀਂ ਦੇਣਾ ਚਾਹੁੰਦੀ ?
Learn More
Aman Arora has quietly built a reputation as one of AAP’s most polished, disciplined, and CM-like leaders, calm, articulate, and administrative-minded. Yet, his influence remains mostly limited to Sunam and parts of Sangrur. Now, as 2027 nears, AAP faces turbulence in Punjab and uncertainty over Bhagwant Mann’s long-term leadership. Could Kejriwal ever consider a non-Sikh leader like Aman Arora as AAP’s backup Chief Ministerial face ? Can Aman Arora realistically rise in a party where Delhi controls the script, Punjab’s voters expect a Sikh CM, and internal camps may not want a new power centre ?
Learn More
अमन अरोड़ा ने चुपचाप AAP के सबसे सधे हुए, अनुशासित और मुख्यमंत्री-जैसे नेताओं में अपनी पहचान बनाई है, शांत, स्पष्टवादी और प्रशासनिक सोच वाले। फिर भी, उनका प्रभाव मुख्य रूप से सुनाम और संगरूर के कुछ हिस्सों तक ही सीमित है। अब, जैसे-जैसे 2027 नज़दीक आ रहा है, पंजाब में AAP उथल-पुथल का सामना कर रही है और भगवंत मान की लंबी राजनीतिक पकड़ पर भी सवाल उठ रहे हैं। ऐसे में बड़ा सवाल यह है, क्या केजरीवाल कभी अमन अरोड़ा जैसे गैर-सिख नेता को AAP का बैकअप मुख्यमंत्री चेहरा मान सकते हैं ? क्या अमन अरोड़ा उस पार्टी में ऊपर उठ सकते हैं जहाँ दिल्ली से ही पूरा कामकाज चलता है, पंजाब के मतदाता आमतौर पर सिख मुख्यमंत्री चाहते हैं और आंतरिक गुटबाज़ी भी नए शक्ति केंद्र को उभरने नहीं देना चाहती ?
Learn More
ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਉਦੋਂ ਹੀ ਸਿਆਸਤ ਵਿੱਚ ਵਾਪਸ ਆਉਣਗੇ ਜਦੋਂ ਉਨ੍ਹਾਂ ਨੂੰ ਐਨੀ ਤਾਕਤ ਦਿੱਤੀ ਜਾਵੇ ਕਿ ਉਹ “ਪੰਜਾਬ ਨੂੰ ਠੀਕ ਕਰ ਸਕਣ”, ਯਾਨੀ ਕਿ ਮੁੱਖ ਮੰਤਰੀ ਵਾਲੇ ਪੱਧਰ ਦੀ ਭੂਮਿਕਾ। ਉੱਥੇ ਉਹ ਖੁਦ ਮੰਨ ਰਹੇ ਹਨ ਕਿ ਕਾਂਗਰਸ ਵਿੱਚ ਪਹਿਲਾਂ ਹੀ ਪੰਜ ਨੇਤਾ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਹਨ, ਤੇ ਉਹ “ਸਿੱਧੂ ਨੂੰ ਕਦੇ ਅੱਗੇ ਨਹੀਂ ਆਉਣ ਦੇਣਗੇ।” ਪਰ ਅਸਲ ਗੱਲ ਇਹ ਹੈ, ਸਿੱਧੂ ਕਈ ਸਾਲਾਂ ਤੋਂ ਸਿਆਸਤ ਤੋਂ ਦੂਰ ਨੇ, ਪਾਰਟੀ ਦੇ ਸਮਾਗਮਾਂ ‘ਚ ਨਹੀਂ ਆਉਂਦੇ, ਚੋਣ ਪ੍ਰਚਾਰ ਨਹੀਂ ਕੀਤਾ, ਤੇ ਪੰਜਾਬ ਦੇ ਮੁੱਦਿਆਂ ਨਾਲੋਂ IPL ਕਮੈਂਟਰੀ ਵੱਧ ਪਸੰਦ ਕੀਤੀ। ਹੁਣ ਏਨੇ ਸਾਲਾਂ ਬਾਅਦ, ਸਿੱਧੂ ਜੋੜਾ ਕਹਿ ਰਿਹਾ ਹੈ ਕਿ ਉਹ ਹੀ ਪੰਜਾਬ ਨੂੰ ਬਚਾ ਸਕਦੇ ਹਨ ? ਤਾਂ ਅਸਲ ਸਵਾਲ ਇਹ ਹੈ: ਕੀ ਐਨੇ ਲੰਮਾ ਸਿਆਸੀ ਅੰਤਰਾਲ ਲੈਣ ਤੋਂ ਬਾਅਦ, ਨਵਜੋਤ ਸਿੰਘ ਸਿੱਧੂ ਸੱਚਮੁੱਚ 2027 ਵਿੱਚ ਮੁੱਖ ਮੰਤਰੀ ਦੀ ਦੌੜ ਵਿੱਚ ਦਾਅਵਾ ਕਰ ਸਕਦੇ ਨੇ ਜਾਂ ਇਹ ਸਿਰਫ ਦੂਰ ਬੈਠ ਕੇ ਸੋਚਿਆ ਸੁਪਨਾ ਹੈ ?
Learn More
Navjot Kaur Sidhu has now declared that Navjot Singh Sidhu will return to active politics only if he is given real power, enough to fix Punjab, even hinting at a CM-level role. At the same time, she admits that Congress already has five leaders dreaming of becoming CM, all of whom would “never allow Sidhu to rise.” But here, the irony is: Sidhu has stayed out of politics for years, skipped party events, skipped campaigning, and preferred IPL commentary over Punjab’s burning issues. And now, after being missing from the battlefield, the Sidhus claim they can “fix Punjab” ? So the real question is: After so many years away from real politics, can Navjot Singh Sidhu seriously claim he deserves the CM chair in 2027 or is this just wishful thinking from a couple far removed from Punjab’s ground reality ?
Learn More
नवजोत कौर सिद्धू ने साफ-साफ कह दिया है कि नवजोत सिंह सिद्धू तभी राजनीति में वापसी करेंगे जब उन्हें इतनी सत्ता की ताकत मिले कि वे “पंजाब को ठीक कर सकें”, यानी लगभग मुख्यमंत्री जैसी भूमिका। साथ ही उन्होंने यह भी माना कि कांग्रेस में पहले ही पाँच नेता मुख्यमंत्री बनने का सपना देख रहे हैं, और वे “नवजोत सिंह सिद्धू को कभी आगे नहीं आने देंगे।” लेकिन असली विडंबना तो यह है, नवजोत सिंह सिद्धू कई सालों से राजनीति से दूर हैं, पार्टी कार्यक्रमों में नहीं जाते, चुनाव प्रचार नहीं करते, और पंजाब की समस्याओं से ज़्यादा IPL कमेंट्री में दिखते हैं। अब इतने साल मैदान से गायब रहने के बाद, सिद्धू दंपत्ति दावा कर रहे हैं कि वही पंजाब को बचा सकते हैं ? तो बड़ा सवाल यह है: क्या इतने लंबे राजनीतिक अंतराल के बाद, नवजोत सिंह सिद्धू सच में 2027 में मुख्यमंत्री पद का दावा कर सकते हैं या यह सिर्फ मैदान से दूर बैठे दंपत्ति की कल्पना भर है ?
Learn More
ਕੀ ਰੰਧਾਵਾ ਨੂੰ ਕਦੇ ਅਸਲ ਵਿੱਚ CM ਉਮੀਦਵਾਰ ਵਜੋਂ ਦੇਖਿਆ ਹੀ ਨਹੀਂ ਗਿਆ ਜਾਂ ਉਹ ਸਿਰਫ਼ ਉਹ ਸੁਰੱਖਿਅਤ ਨੇਤਾ ਸਨ, ਜਿਨ੍ਹਾਂ ਨੂੰ ਦਿੱਲੀ ਉਸ ਵੇਲੇ ਅੱਗੇ ਰੱਖਦੀ ਸੀ ਜਦੋਂ ਉਸ ਨੂੰ ਯੋਗਤਾ ਦੀ ਬਜਾਏ ਚੈਨ ਅਤੇ ਖਾਮੋਸ਼ੀ ਚਾਹੀਦੀ ਸੀ ?
Learn More
Was Randhawa never truly seen as a CM candidate or was he simply the safest leader to sideline whenever Congress high command wanted peace instead of merit ?
Learn More
क्या रंधावा को कभी सच में मुख्यमंत्री का दावेदार माना ही नहीं गया या वे बस वह “सुरक्षित नेता” थे जिन्हें दिल्ली तब आगे रखती थी जब उसे योग्यता की जगह शांति चाहिए होती थी ?
Learn More
ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਇਹ ਦਲੀਲ ਦੇ ਰਹੀ ਹੈ ਕਿ ਉਨ੍ਹਾਂ ਦੀ ਲੰਬੀ ਚਲ ਰਹੀ ਹਿਰਾਸਤ “ਮਨਮਾਨੀ” ਹੈ ਅਤੇ ਕਿਸੇ ਮਜ਼ਬੂਤ ਸਬੂਤ ‘ਤੇ ਆਧਾਰਿਤ ਨਹੀਂ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਹ ਹਿੰਸਾ ਨਹੀਂ, ਸਗੋਂ ਸਮਾਜਕ ਸੁਧਾਰ, ਨਸ਼ਾ ਮੁਕਤੀ ਮੁਹਿੰਮ ਅਤੇ ਸਿੱਖ ਪਛਾਣ ‘ਤੇ ਕੰਮ ਕਰ ਰਹੇ ਸਨ। ਇਸ ਪਿਛੋਕੜ ‘ਚ ਇੱਕ ਨਵਾਂ ਰਾਜਨੀਤਿਕ ਸਵਾਲ ਚੁੱਪਚਾਪ ਉੱਭਰ ਰਿਹਾ ਹੈ: ਜੇ ਉਨ੍ਹਾਂ ਦੀ ਹਿਰਾਸਤ 2027 ਤੱਕ ਜਾਰੀ ਰਹਿੰਦੀ ਹੈ ਤਾਂ ਪੰਜਾਬ ਦੀ ਰਾਜਨੀਤੀ ‘ਤੇ ਇਸ ਦਾ ਕੀ ਅਸਰ ਪਵੇਗਾ, ਖ਼ਾਸਕਰ ਜਦੋਂ ਕਈ ਪਾਰਟੀਆਂ ਪੰਥਕ ਵੋਟ ਅਤੇ ਉਹਨਾਂ ਨੌਜਵਾਨਾਂ ਵੱਲ ਦੇਖ ਰਹੀਆਂ ਹਨ ਜਿਨ੍ਹਾਂ ਨੂੰ ਕਦੇ ਅੰਮ੍ਰਿਤਪਾਲ ਸਿੰਘ ਨੇ ਜਗਾਇਆ ਸੀ ?
Learn More
With Amritpal Singh’s petition now arguing that his continued detention is “arbitrary” and unsupported by evidence, and with claims that he was focused on social reform, anti-addiction campaigns, and Sikh identity rather than violence, a new political angle quietly emerges: if his detention continues deep into 2027, what impact will it have on Punjab’s political landscape, especially when several parties are already eyeing the Panthic vote and the frustrated youth he once mobilised ?
Learn More
अमृतपाल सिंह की याचिका यह दावा कर रही है कि उनकी लगातार चल रही हिरासत “मनमानी” है और किसी मजबूत सबूत पर आधारित नहीं है। याचिका में यह भी कहा गया है कि वह हिंसा नहीं, बल्कि सामाजिक सुधार, नशा-ख़िलाफ़ मुहिम और सिख पहचान पर काम कर रहे थे। ऐसे में एक नया राजनीतिक सवाल चुपचाप उभर रहा है: अगर उनकी हिरासत 2027 तक जारी रहती है, तो पंजाब की राजनीति पर इसका क्या असर पड़ेगा, खासकर तब जब कई पार्टियाँ पंथक वोट और उस युवा वर्ग की ओर देख रही हैं जिसे कभी अमृतपाल ने सक्रिय किया था ?
Learn More