Polling

Image

ਕਈ ਸਾਲਾਂ ਤੱਕ ਲਹਿਰਾ ਇਲਾਕੇ ‘ਚ ਭਾਰਤੀ ਜਨਤਾ ਪਾਰਟੀ ਸਿਰਫ਼ ਇੱਕ ਮੂਕ ਦਰਸ਼ਕ ਬਣੀ ਰਹੀ — ਸ਼ਿਰੋਮਣੀ ਅਕਾਲੀ ਦਲ ਨਾਲ ਗੱਠਜੋੜ ‘ਤੇ ਨਿਰਭਰ ਰਹੀ ਅਤੇ ਪਿੰਡਾਂ ਦੀ ਗੱਲਬਾਤ ਤੋਂ ਲਗਭਗ ਗਾਇਬ ਰਹੀ। ਪਰ ਹੁਣ ਲੱਗਦਾ ਹੈ ਕਿ ਪਾਰਟੀ ਕੇਸਰੀ ਸੰਪਰਕ ਕੈਂਪਾਂ, ਕਿਸਾਨ ਜੋੜ ਮੁਹਿੰਮਾਂ ਅਤੇ ਸਥਾਨਕ ਨੇਤਾਵਾਂ ਦੀ ਤਿਆਰੀ ਰਾਹੀਂ ਪਿੰਡਾਂ ਦੀ ਧਰਤੀ ‘ਤੇ ਆਪਣਾ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਸਵਾਲ ਇਹ ਹੈ, ਕੀ ਭਾਜਪਾ ਸੱਚਮੁੱਚ ਆਪਣੀਆਂ ਜੜ੍ਹਾਂ ਗੱਡ ਸਕੇਗੀ ਜਿੱਥੇ ਅਕਾਲੀ ਦਲ ਤੇ ਕਾਂਗਰਸ ਦੀ ਵਿਰਾਸਤ ਅਜੇ ਵੀ ਜ਼ਿੰਦਾ ਹੈ ਤੇ 'ਆਪ' ਸੁਰਖੀਆਂ ‘ਚ ਹੈ?

Learn More
Image

For years, the BJP in Lehra was just a silent spectator, dependent on Akali alliances and absent from rural conversations. But lately, with saffron outreach camps, farmer connect drives, and local leadership grooming, the party seems to be testing the soil of rural Punjab.

The question is, can BJP really plant roots in a land where the Akali and Congress legacy still lingers and AAP dominates the headlines?

Learn More
Image

सालों तक लहरा में बीजेपी बस एक मूक दर्शक रही, अकाली गठबंधन पर निर्भर और गाँव की राजनीति से गायब। लेकिन अब, संगठन शिविरों, किसान संवादों और लोकल लीडरशिप के मार्गदर्शन के ज़रिए बीजेपी लगता है ग्रामीण पंजाब की ज़मीन पर पैर जमा रही है।

सवाल ये है, क्या बीजेपी वाकई जड़ें जमा पाएगी, जहाँ अकाली दल और कांग्रेस की विरासत अब भी जीवित है और AAP सुर्खियों में छाई हुई है?

Learn More
Image

ਪੂਰਨ ਚੰਦ, ਭਾਰਤੀ ਜਨਤਾ ਪਾਰਟੀ ਦੇ ਜਲਾਲਾਬਾਦ ਉਮੀਦਵਾਰ 2022 ਵਿੱਚ, ਸਿਰਫ 5,418 ਵੋਟਾਂ ਨਾਲ ਪੂਰੀ ਤਰ੍ਹਾਂ ਹਾਰ ਗਏ। ਦਿਲਚਸਪ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਤੋਂ ਪਹਿਲਾਂ ਕਦੇ ਜਲਾਲਾਬਾਦ ਵਿੱਚ ਇਕੱਲੇ ਚੋਣ ਨਹੀਂ ਲੜੀ, ਸਦਾ ਗੱਠਜੋੜ ‘ਤੇ ਨਿਰਭਰ ਰਹੀ। ਜੇਕਰ ਪਾਰਟੀ ਵਾਕਈ 2027 ਵਿੱਚ ਸਾਰੀਆਂ ਸੀਟਾਂ 'ਤੇ ਚੋਣ ਇਕੱਲੇ ਲੜਨ ਦਾ ਸੋਚਦੀ ਹੈ ਤਾਂ ਚੁਣੌਤੀ ਹੋਰ ਵੀ ਵੱਡੀ ਹੋਵੇਗੀ। ਸਵਾਲ ਇਹ ਹੈ — ਕੀ ਭਾਰਤੀ ਜਨਤਾ ਪਾਰਟੀ ਸੱਚਮੁੱਚ ਇਕੱਲੇ ਚੋਣ ਲੜ ਸਕਦੀ ਹੈ? ਜੇਕਰ ਹਾਂ, ਤਾਂ ਇੱਥੇ ਕਿਹੜੇ ਉਮੀਦਵਾਰ ਨੂੰ ਖੜ੍ਹਾ ਕਰੇਗੀ?

Puran Chand, BJP’s candidate from Jalalabad in 2022, managed only 5,418 votes and was completely crushed under AAP and Congress. Interestingly, BJP had never contested Jalalabad alone before 2022, always relying on alliances. If the party really thinks of fighting all the elections alone in 2027, the challenge will be even bigger. The real question is; does BJP really think it can go solo? If yes, who will BJP field to try and make a mark here?

पूरन चंद, भारतीय जनता पार्टी के जलालाबाद उम्मीदवार 2022 में, सिर्फ 5,418 वोट लेकर पूरी तरह दब गए। दिलचस्प बात यह है कि भारतीय जनता पार्टी ने इससे पहले कभी जलालाबाद अकेले चुनाव नहीं लड़ा था, हमेशा गठबंधन पर निर्भर रही। अगर पार्टी वास्तव में 2027 में सभी चुनाव अकेले लड़ने की सोचती है, तो चुनौती और भी बड़ी होगी। सवाल यह है, क्या भारतीय जनता पार्टी सच में अकेले चुनाव लड़ सकती है? अगर हां, तो यहाँ किसे उम्मीदवार बनाएगी?

2017 ’ਚ ਕਾਦੀਆਂ ਤੋਂ ਵਿਧਾਇਕ ਅਤੇ 2022 ’ਚ ਬਟਾਲਾ ਤੋਂ ਹਾਰੇ ਹੋਏ ਉਮੀਦਵਾਰ, ਫ਼ਤਿਹ ਜੰਗ ਸਿੰਘ ਬਾਜਵਾ ਨੇ ਸੱਤਾ ਦੀ ਗਰਮੀ ਵੀ ਮਹਿਸੂਸ ਕੀਤੀ ਅਤੇ ਹਾਰ ਦੀ ਠੰਡ ਵੀ। ਕਦੇ ਕਾਂਗਰਸ ਦੇ ਵਫ਼ਾਦਾਰ, ਹੁਣ ਹੋਰ ਰੰਗਾਂ ’ਚ ਨਜ਼ਰ ਆਉਂਦੇ ਨੇ, ਮਾਝੇ ਦੀ ਮਿੱਟੀ ’ਚ ਸਰਗਰਮ, ਪਰ ਆਪਣੇ ਅਗਲੇ ਸੁਰੱਖਿਅਤ ਮੈਦਾਨ ਦੀ ਖੋਜ ’ਚ। ਜਿਵੇਂ 2027 ਨੇੜੇ ਆ ਰਿਹਾ ਹੈ, ਗੱਲਬਾਤ ਤਿੱਖੀ ਹੋ ਰਹੀ ਹੈ, ਕੀ ਭਾਜਪਾ ਫ਼ਤਿਹ ਜੰਗ ਸਿੰਘ ਨੂੰ ਮੁੜ ਕਾਦੀਆਂ ਤੋਂ ਮੈਦਾਨ ’ਚ ਉਤਾਰੇਗੀ, ਜਿੱਥੇ ਹੁਣ ਉਨ੍ਹਾਂ ਦੇ ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਦਾ ਕਬਜ਼ਾ ਹੈ?

Once the MLA from Qadian (2017) and later a defeated contender from Batala (2022), Fateh Jung Singh Bajwa has seen both the comfort of power and the chill of loss. Once a loyal Congressman, later in different colours, he still roams the political fields of Majha, visible, active, but searching for his next safe turf. As 2027 nears, whispers grow louder; will BJP field Fateh Jung Singh to reclaim his lost fort of Qadian, now ruled by his elder brother Partap Singh Bajwa?

2017 में कादियां से विधायक और 2022 में बटाला से हारे हुए उम्मीदवार, फतेह जंग सिंह बाजवा ने सत्ता की गर्मी भी देखी और हार की ठंड भी। कभी वफ़ादार कांग्रेसी, अब अलग रंगों में नज़र आते हैं, माझा की ज़मीन पर सक्रिय हैं लेकिन अपने अगले सुरक्षित मैदान की तलाश में। जैसे-जैसे 2027 नज़दीक आता है, चर्चाएं तेज़ हैं, क्या बीजेपी फतेह जंग सिंह को फिर से कादियां से मैदान में उतारेगी, जहाँ अब उनके बड़े भाई प्रताप सिंह बाजवा का कब्ज़ा है?

2022 ‘ਚ, ਭਾਜਪਾ ਦੇ ਪਰਦੀਪ ਸਿੰਘ ਮਜੀਠਾ ਤੋਂ ਸਿਰਫ਼ 1.35% ਵੋਟਾਂ ਲੈ ਸਕੇ — ਇਹ ਸੀਟ ਪੰਜਾਬ ਦੀਆਂ ਮਹੱਤਵਪੂਰਨ ਸੀਟਾਂ ਵਿੱਚੋਂ ਇੱਕ ਹੈ। ਹੁਣ AAP, ਅਕਾਲੀ ਦਲ ਅਤੇ ਕਾਂਗਰਸ ਤਿਆਰ ਹਨ ਤੇ ਇਹ ਸੀਟ ਮਜੀਠੀਆ ਪਰਿਵਾਰ ਨਾਲ ਜੁੜੀ ਹੈ। ਸਵਾਲ ਇਹ ਹੈ, 2027 ਵਿੱਚ ਭਾਜਪਾ ਇੱਥੇ ਕਿਸ ਨੂੰ ਉਤਾਰੇਗੀ: ਕੋਈ ਤਾਕਤਵਰ ਉਮੀਦਵਾਰ ਜਾਂ ਫ਼ਿਰ ਇੱਕ ਕਮਜ਼ੋਰ ਨਾਮ?

In 2022, BJP’s Pardeep Singh could barely scrape together 1.35% votes in Majitha, a humiliating performance on one of Punjab’s most high-stakes battlefields. With Aam Aadmi Party, Shiromani Akali Dal, and Congress already locked in fierce competition and the seat symbolically tied to the Majithia family legacy, the big question for 2027 is: who will BJP dare to field from Majitha this time, a serious contender, or another forgettable name?

2022 में, भाजपा के परदीप सिंह मजीठा से सिर्फ 1.35% वोट ले पाए — ये सीट पंजाब की हाई-प्रोफाइल सीटों में से एक है। अब आम आदमी पार्टी, अकाली दल और कांग्रेस मैदान में हैं, और यह सीट मजीठिया परिवार से जुड़ी है। सवाल ये है, 2027 में भाजपा यहाँ किसे उतारेगी: कोई मजबूत उम्मीदवार या फिर एक कमजोर नाम?

ਮੁਖਵਿੰਦਰ ਸਿੰਘ ਮਾਹਲ, ਭਾਜਪਾ ਦੇ ਰਾਜਾ ਸਾਂਸੀ ਇੰਚਾਰਜ, ਨੇ 2022 ਵਿੱਚ ਸਿਰਫ 1.8% ਵੋਟ ਪ੍ਰਾਪਤ ਕੀਤੇ ਅਤੇ ਚੌਥੇ ਸਥਾਨ 'ਤੇ ਰਹੇ। ਜਦੋਂ ਕਿ ਪਾਰਟੀ 2027 ਵਿੱਚ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਅਸਲ ਸਵਾਲ ਇਹ ਹੈ: ਕੀ ਮਾਹਲ ਅਤੇ ਭਾਜਪਾ ਇਸ ਕਮਜ਼ੋਰ ਸਥਿਤੀ ਨੂੰ ਜਿੱਤ ਵਿੱਚ ਬਦਲ ਸਕਦੇ ਹਨ ਜਾਂ ਇਹ ਸਿਰਫ਼ ਪਾਰਟੀ ਨੂੰ ਨਕਸ਼ੇ 'ਤੇ ਬਣਾਈ ਰੱਖਣ ਲਈ ਇੱਕ ਪ੍ਰਤੀਕਾਤਮਕ ਲੜਾਈ ਹੈ?

Mukhwinder Singh Mahal, BJP’s Raja Sansi in-charge, managed just 1.8% of the votes in 2022, finishing a distant fourth. With the party aiming to contest all 117 seats in Punjab in 2027, the real question is: can Mahal and BJP realistically turn such a weak foothold into a winning formula, or is this just another symbolic fight to keep the party on the map?

मुखविंदर सिंह माहल, भाजपा के राजा सांसी प्रभारी, ने 2022 में केवल 1.8% वोट हासिल किए और चौथे स्थान पर रहे। जबकि पार्टी 2027 में पंजाब की सभी 117 सीटों पर चुनाव लड़ने की तैयारी कर रही है। असली सवाल यह है: क्या मुखविंदर सिंह माहल और भाजपा इतनी कमजोर स्थिति को जीत में बदल सकते हैं या यह सिर्फ पार्टी को नक्शे पर बनाए रखने के लिए एक प्रतीकात्मक लड़ाई है?

ਬਠਿੰਡਾ ਦੀ ਰਾਜਨੀਤੀ ਗਰਮਾਈ ਹੋਈ ਹੈ। 2022 ਵਿੱਚ, ਸਰੂਪ ਚੰਦ ਸਿੰਗਲਾ ਨੇ ਬਠਿੰਡਾ ਅਰਬਨ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜੀ ਜੱਦ ਕਿ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਤੋਂ ਚੋਣ ਲੜੀ ਅਤੇ ਬਾਅਦ ਵਿੱਚ ਭਾਜਪਾ 'ਚ ਸ਼ਾਮਿਲ ਹੋ ਗਏ। ਹੁਣ ਦੋਵੇਂ ਭਾਜਪਾ ਵਿੱਚ ਹਨ, ਪਰ ਆਪਸੀ ਖਟਾਸ ਘੱਟ ਨਹੀਂ ਹੋਈ। ਅਸਲ ਸਵਾਲ ਇਹ ਹੈ: ਕੀ ਮਨਪ੍ਰੀਤ ਕਾਂਗਰਸ ਵਿੱਚ ਵਾਪਸ ਜਾ ਕੇ ਆਪਣੀ ਗੁਆਚੀ ਪ੍ਰਸੰਗਿਕਤਾ ਮੁੜ ਬਣਾਉਣਗੇ ਜਾਂ ਸਿੰਗਲਾ ਅਕਾਲੀ ਦਲ ਵਿੱਚ ਵਾਪਸ ਜਾ ਕੇ ਆਪਣਾ ਪੁਰਾਣਾ ਆਧਾਰ 2027 ਤੋਂ ਪਹਿਲਾਂ ਮੁੜ ਬਣਾਉਣਗੇ?

Bathinda’s political battlefield is heating up. In 2022, Sarup Chand Singla contested Bathinda Urban on an SAD ticket, while Manpreet Singh Badal fought from Congress before switching to BJP. Now both are under the same BJP banner, but rivalry runs deep. The real question is: will Manpreet Singh Badal return to Congress to reclaim lost relevance, or will Singla jump back to Akali Dal to revive his old base before 2027?

बठिंडा की राजनीति गरमाई हुई है। 2022 में, सरूप चंद सिंगला ने बठिंडा अर्बन से अकाली दल की टिकट पर चुनाव लड़ा, जबकि मनप्रीत सिंह बादल ने कांग्रेस की ओर से चुनाव लड़ा और बाद में भाजपा में चले गए। अब दोनों भाजपा में हैं लेकिन आपसी खटास कम नहीं हुई है। असली सवाल यह है: क्या मनप्रीत सिंह बादल कांग्रेस में लौटेंगे और खोई हुई प्रासंगिकता फिर से बनाएंगे या सरूप चंद सिंगला अकाली दल में लौट कर अपनी पुरानी पकड़ मजबूत करेंगे 2027 से पहले?

2024 ਦੀ ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਤੀਸਰੇ ਸਥਾਨ ‘ਤੇ ਰਹਿਣ ਤੋਂ ਬਾਅਦ, ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ, ਚਾਰ ਵਾਰ ਦੇ ਅਕਾਲੀ ਦਲ ਵਿਧਾਇਕ ਅਤੇ ਦੋ ਵਾਰ ਵਿੱਤ ਮੰਤਰੀ, ਹੁਣ ਉਮੀਦਵਾਰ ਘੱਟ ਤੇ ਸਿਆਸੀ ਅਵਸ਼ੇਸ਼ ਜ਼ਿਆਦਾ ਲੱਗਦੇ ਹਨ। 2027 ਨੇੜੇ ਹੈ, ਅਸਲੀ ਸਵਾਲ ਇਹ ਹੈ: ਕੀ ਮਨਪ੍ਰੀਤ ਬਾਦਲ ਆਪਣੀ ਡੁੱਬਦੀ ਹੋਈ ਸਿਆਸਤ ਨੂੰ ਵਾਪਸ ਜਿਉਂਦਾ ਕਰ ਸਕਦੇ ਹਨ ਜਾਂ ਭਾਜਪਾ ਨੂੰ ਨਵਾਂ ਚਿਹਰਾ ਲੱਭਣਾ ਚਾਹੀਦਾ ਹੈ?

After a humiliating third-place finish in the 2024 Gidderbaha bypoll, BJP’s Manpreet Singh Badal, four-time SAD MLA, two-time Finance Minister seems more like a relic than a contender. With 2027 around the corner, the real question is: can Manpreet turn this sinking ship around, or is it time for BJP to look elsewhere?

2024 के गिद्दड़बाहा उपचुनाव में शर्मनाक तीसरे स्थान के बाद, बीजेपी के मनप्रीत सिंह बादल, चार बार के अकाली दल विधायक और दो बार वित्त मंत्री, अब उम्मीदवार कम और राजनीति का अवशेष ज्यादा लगते हैं। 2027 करीब है, असली सवाल ये है: क्या मनप्रीत सिंह बादल अपनी डूबती हुई राजनीति को फिर से जीवित कर पाएंगे या बीजेपी को किसी नए चेहरे की तलाश करनी चाहिए?

ਸੋਨਮ ਵਾਂਗਚੁਕ ਨੇ ਲੱਦਾਖ ਦੇ ਵਿਕਾਸ ਲਈ ਪੀ.ਐੱਮ. ਮੋਦੀ ਅਤੇ ਅਮਿਤ ਸ਼ਾਹ ਦੀ ਪ੍ਰਸ਼ੰਸਾ ਕੀਤੀ, ਫਿਰ ਵੀ ਅੱਜ ਉਨ੍ਹਾਂ ਨੂੰ ਆਪਣੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦੀ ਮੰਗ ਕਰਨ ’ਤੇ ਗ੍ਰਿਫ਼ਤਾਰ ਕੀਤਾ ਗਿਆ। ਦੂਜੇ ਪਾਸੇ, ਹਾਰਦਿਕ ਪਟੇਲ, ਜੋ ਪਹਿਲਾਂ ਭਾਜਪਾ ਦੇ ਵਿਰੋਧ ਵਿੱਚ ਜੇਲ੍ਹ ਗਏ ਸਨ, ਹੁਣ ਉਸੀ ਪਾਰਟੀ ਦੇ ਵਿਧਾਇਕ ਹਨ।

ਇਹ ਅੱਜ ਭਾਰਤ ਵਿੱਚ ਸੱਤਾ ਦੇ ਸਾਹਮਣੇ ਸੱਚ ਬੋਲਣ ਬਾਰੇ ਕੀ ਦੱਸਦਾ ਹੈ?

Learn More
Image

Sonam Wangchuk praised PM Modi and Amit Shah for Ladakh’s development, yet today he faces arrest for demanding the promises made to his people. Meanwhile, Hardik Patel, once jailed for protesting the BJP, is now an MLA for the same party.

What does this say about speaking truth to power in India today?

Learn More
Image

सोनम वांगचुक ने लेह के विकास के लिए प्रधानमंत्री नरेंद्र मोदी और अमित शाह की प्रशंसा की, फिर भी आज उन्हें अपने लोगों से किए गए वादों की मांग करने पर गिरफ्तार किया गया। वहीं, हार्दिक पटेल, जो कभी भाजपा के विरोध में जेल गए थे, अब उसी पार्टी के विधायक हैं।

यह आज भारत में सत्ता के सामने सच बोलने के बारे में क्या बताता है?

Learn More
Image

ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਹੁਣ ਪੂਰੇ ਫਸਲ ਨੁਕਸਾਨ ਲਈ ਪ੍ਰਤੀ ਏਕੜ ₹20,000 ਮਿਲਣਗੇ, ਪਹਿਲਾਂ ₹2,000–₹6,800 ਦੇ ਮੁਕਾਬਲੇ 3 ਤੋਂ 10 ਗੁਣਾ ਵਾਧਾ। ਪਰ ਰਾਜ ਨੇ ₹20,000 ਕਰੋੜ ਦੀ ਮੰਗ ਕੀਤੀ ਤੇ ਕੇਂਦਰ ਨੇ ਸਿਰਫ ₹1,600 ਕਰੋੜ ਜਾਰੀ ਕੀਤੇ। ਤੁਸੀਂ ਇਸ ‘ਰਿਕਾਰਡ ਰਾਹਤ’ ਨੂੰ ਕਿਵੇਂ ਵੇਖਦੇ ਹੋ?

Punjab’s flood-hit farmers will now receive ₹20,000 per acre for total crop loss—a 3x to 10x jump from the earlier ₹2,000–₹6,800. But with the State demanding ₹20,000 Crores and the Centre releasing only ₹1,600 Crores, how do you see this ‘record relief’?

पंजाब के बाढ़ प्रभावित किसानों को अब कुल फसल नुकसान पर प्रति एकड़ ₹20,000 मिलेंगे, पहले ₹2,000–₹6,800 के मुकाबले 3 से 10 गुना बढ़ोतरी। लेकिन राज्य ने ₹20,000 करोड़ की मांग की और केंद्र ने सिर्फ ₹1,600 करोड़ जारी किए। आप इस ‘रिकॉर्ड राहत’ को कैसे देखते हैं?

ਪੰਜਾਬ ਨੂੰ ਨੌਕਰੀ, ਨਸ਼ਿਆਂ ਤੇ ਕਿਸਾਨਾਂ ਲਈ ਹੱਲ ਦੇਣ ਦੀ ਥਾਂ ਕਾਂਗਰਸ ਇੱਥੇ 15 ਲੱਖ ਦਸਤਖ਼ਤ ਜੁਟਾ ਰਹੀ ਹੈ, ਜੋ ਇਸ ਦੇ 5 ਕਰੋੜ ‘ਵੋਟ ਚੋਰੀ’ ਡਰਾਮੇ ਦਾ ਹਿੱਸਾ ਹੈ। ਕੀ ਹੁਣ ਵਿਰੋਧੀ ਧਿਰ ਦੀ ਰਾਜਨੀਤੀ ਸਿਰਫ਼ ਦਸਤਖ਼ਤਾਂ ਤੱਕ ਹੀ ਰਹਿ ਗਈ ਹੈ?

Instead of offering Punjab a clear roadmap on jobs, drugs, or farmers, Congress is chasing 15 Lakh signatures here as part of its 5 Crore anti–vote theft drama. Is this the new face of opposition politics, signatures instead of solutions?

पंजाब को नौकरी, नशे और किसानों पर हल देने की बजाय कांग्रेस यहाँ 15 लाख हस्ताक्षर जुटा रही है, जो उसके 5 करोड़ ‘वोट चोरी’ ड्रामे का हिस्सा है। क्या अब विपक्ष की राजनीति बस हस्ताक्षरों तक ही रह गई है?

...