ਜਗਜੀਤ ਸਿੰਘ ਢੱਲੇਵਾਲ ਨੇ ਆਪਣੀ ਸ਼ਹਾਦਤ 'ਤੇ ਜੋ ਬਿਆਨ ਦਿੱਤਾ
Learn MoreJagjit Singh Dallewal's has given powerful statement about his martyrdom questioning political parties’
Learn Moreजगजीत सिंह ढल्लेवाल ने अपनी शहादत पर जो बयान दिया
Learn Moreਪੈਲੀਸੇਡਸ ਅਤੇ ਈਟਨ ਫ਼ਾਇਰ ਨੇ 34,000 ਏਕੜ ਨੂੰ ਸਾੜ੍ਹ ਕੇ ਸੁਆਹ ਕਰ ਦਿੱਤਾ, ਪਰ ਸਰਕਾਰਾਂ ਦੇ ਲਹਿਜ਼ੇ ‘ਚ ਕੋਈ ਫ਼ਰਕ ਨਹੀਂ ਪੈਂਦਾ ਲੱਗਦਾ।
Learn MorePalisades and Eaton Fires: 34,000 acres is burnt , yet the Government’s response is still lukewarm.
Learn Moreअमेरिका में पैलिसेड्स और ईटन फ़ायर ने 34,000 एकड़ को जला कर राख़ कर दिया लेकिन फ़िर भी सरकार के कानों पर जूं तक नहीं रेंगी।
Learn MoreEAC-PM ਰਿਪੋਰਟ ਦੇ ਮੁਤਾਬਿਕ, 2011 ਵਿੱਚ ਪੇਂਡੂ-ਸ਼ਹਿਰੀ ਮਾਈਗ੍ਰੇਸ਼ਨ ਦਰ 37.6% ਤੋਂ ਘੱਟ ਕੇ 2023 ਵਿੱਚ 28.9% ਹੋ ਗਈ ਹੈ।
Learn MoreEAC-PM report highlights a sharp drop in rural-to-urban migration in India from 37.6% in 2011 to just 28.9% in 2023.
Learn MoreEAC-PM रिपोर्ट के अनुसार, 2011 में ग्रामीण-शहरी प्रवासन दर 37.6% से घट कर 2023 में 28.9% हो गई है।
Learn Moreਸੋਸ਼ਲ ਮੀਡੀਆ ਸਾਮਾਜਿਕ ਰਿਸ਼ਤਿਆਂ 'ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ ਜਾਂ ਨਕਾਰਾਤਮਕ?
Learn MoreDoes social media positively or negatively impact social relationships?
Learn Moreसोशल मीडिया सामाजिक रिश्तों पर सकारात्मक प्रभाव डालता है या नकारात्मक?
Learn Moreਭਾਰਤ ਸਰਕਾਰ ਵੱਲੋਂ ਮਿਡ-ਡੇ ਮੀਲ ਬਣਾਉਣ ਵਾਲੇ ਸਹਾਇਕ ਨਿਯੁਕਤ ਕੀਤੇ ਜਾਂਦੇ ਹਨ ਜੋ 6 ਤੋਂ 8 ਘੰਟੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਰਾਜਾਂ ਵਿੱਚ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ, ਜੱਦ ਕਿ ਪੰਜਾਬ ਵਿੱਚ ਇਹ ਰਾਸ਼ੀ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।
Learn MoreThe Indian Government assigns helpers to prepare mid-day meals for 6 to 8 hours, and in many states, they are paid ₹1,000 per month, while in Punjab, the amount is ₹3,000 per month.
Learn Moreभारत सरकार द्वारा मिड-डे मील बनाने वाले सहायकों को नियुक्त किया जाता है जो 6 से 8 घंटे काम करते हैं और उन्हें कई राज्यों में 1 हज़ार रुपए प्रति माह दिए जाते हैं जबकि पंजाब में यह राशि 3 हज़ार रुपए प्रति माह है।
Learn Moreਭਾਰਤ ਸਰਕਾਰ ਵੱਲੋਂ ਜੋ ਨਵੇਂ ਪ੍ਰੋਜੈਕਟਾਂ ਲਈ ਰਾਸ਼ੀ ਜਾਰੀ ਕੀਤੀ ਜਾਂਦੀ ਹੈ, ਉਹ ਦਿਨੋਂ-ਦਿਨ; ਸਾਲ-ਦਰ-ਸਾਲ ਘੱਟਦੀ ਜਾ ਰਹੀ ਹੈ। ਦਸੰਬਰ ਦੀ ਤਿਮਾਹੀ ‘ਚ 6 ਲੱਖ ਕਰੋੜ ਦੇ ਪ੍ਰੋਜੈਕਟਾਂ ਦਾ ਐਲਾਨ ਹੋਇਆ, ਜੱਦ ਕਿ ਇਸ ਤੋਂ ਪਹਿਲਾਂ ਵਾਲੇ ਕੁਆਰਟਰ ‘ਚ ਇਹ ਅੰਕੜਾ 7.2 ਲੱਖ ਕਰੋੜ ਸੀ ਅਤੇ ਦਸੰਬਰ 2023 ਵਿੱਚ ਇਹੋ ਸੰਖਿਆ 7.7 ਲੱਖ ਕਰੋੜ ਸੀ।
Learn MoreThe amount released by the Government of India for new projects is decreasing year by year. In the December quarter, projects worth ₹6 lakh crore were announced, while in the previous quarter it was ₹7.2 lakh crore, and in December 2023, this number was ₹7.7 lakh crore.
Learn Moreभारत सरकार द्वारा जो नए प्रोजेक्ट्स के लिए राशि जारी की जाती है, वह दिन-ब-दिन; साल-दर-साल घटती जा रही है। दिसंबर की तिमाही में 6 लाख करोड़ के प्रोजेक्ट्स का ऐलान हुआ, जबकि इससे पहले वाले क्वार्टर में यह आंकड़ा 7.2 लाख करोड़ था, और दिसंबर 2023 में यह संख्या 7.7 लाख करोड़ थी।
Learn Moreਸਾਲ 2024 ਵਿੱਚ ਦੇਸ਼ ‘ਚ 47 ਲੱਖ ਟਨ ਤੋਂ ਵੱਧ ਦਾਲਾਂ ਇੰਪੋਰਟ ਕੀਤੀਆਂ ਗਈਆਂ ਹਨ ਜਦੋਂ ਕਿ ਦੇਸ਼ ਦੇ ਕਿਸਾਨ ਆਪਣੀ ਉਤਪਾਦਿਤ ਦਾਲ ਨੂੰ ਐੱਮ.ਐੱਸ.ਪੀ. ’ਤੇ ਵੇਚਣ ਲਈ ਧਰਨੇ ਲਾਉਂਦੇ ਹਨ।
Learn MoreIn 2024, over 47 lakh tons of pulses were imported into the country, while farmers in India protest to sell their pulses at MSP, facing Police Batons, Tear Gas, Water Cannons, and Legal Actions.
Learn Moreसाल 2024 में देश में 47 लाख टन से ज़्यादा दालों का आयात किया गया है, जबकि देश का किसान अपनी दालें एम.एस.पी. (MSP) पर बेचने के लिए धरने पर बैठता है और सड़कों पर लाठीचार्ज, आंसू गैस, पानी की बौछारें और कानूनी कार्रवाइयों का सामना करता है।
Learn Moreਬੈਂਗਲੁਰੂ ਟ੍ਰੈਫ਼ਿਕ ਜਾਮ ਦੀ ਸਮੱਸਿਆ ਕਰਕੇ ਏਸ਼ੀਆ ਦੇ ਸੱਭ ਤੋਂ ਮਾੜੇ ਸ਼ਹਿਰ ਵਜੋਂ ਉਭਰ ਰਿਹਾ ਹੈ, ਜਿੱਥੇ ਡ੍ਰਾਈਵਰਾਂ ਨੂੰ 10 ਕਿੱਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਔਸਤਨ 28 ਮਿੰਟ ਲੱਗਦੇ ਹਨ।
Learn MoreWith Bengaluru emerging as the worst city in Asia for traffic congestions , where drivers take an average of 28 minutes to cover 10 km.
Learn Moreएशिया में यातायात के मामले में सबसे ख़राब शहर के रूप में बेंगलुरु उभर रहा है, जहां ड्राइवरों को 10 किलोमीटर की दूरी तय करने में औसतन 28 मिनट लगते हैं।
Learn Moreਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜਨਵਰੀ 2025 ਨੂੰ "ਸੱਚ ਬੋਲੋ" ਮਹੀਨੇ ਵਜੋਂ ਘੋਸ਼ਿਤ ਕੀਤਾ ਹੈ, ਜਿਸ ਦਾ ਮੰਤਵ ਲੈੱਕਚਰਾਂ ਅਤੇ ਇੰਟਰੈਕਟਿਵ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿੱਚ ਇਮਾਨਦਾਰੀ ਅਤੇ ਜ਼ਿੰਮੇਵਾਰੀ ਪੈਦਾ ਕਰਨਾ ਹੈ।
Learn MoreThe Punjab School Education Department has announced January 2025 as “Speak Truth” month, aiming to cultivate honesty and integrity among students through lectures and interactive activities.
Learn Moreपंजाब स्कूल शिक्षा विभाग ने जनवरी 2025 को “सच बोलो” माह के रूप में घोषित किया है, जिसका उद्देश्य व्याख्यानों और इंटरैक्टिव गतिविधियों के माध्यम से छात्रों में ईमानदारी और निष्ठा पैदा करना है।
Learn More