ਆਮ ਆਦਮੀ ਪਾਰਟੀ ਦੇ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਨੇ ਬਟਾਲਾ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਹਨਾਂ ਨੇ 55,570 ਮਤਾਂ (ਵੋਟਾਂ) ਲੈ ਕੇ ਇੱਕ ਵੱਡੀ ਜਿੱਤ ਦਰਜ ਕੀਤੀ। ਪਰ ਹੁਣ ਜਿਵੇਂ ਸਮਾਂ ਅੱਗੇ ਵੱਧ ਰਿਹਾ ਹੈ, ਅਸਲ ਸਵਾਲ ਇਹ ਹੈ: ਕੀ 2027 ਆਉਣ ਤੱਕ ਉਹ ਲੋਕਾਂ ਨਾਲ ਉਹੀ ਰਾਜਨੀਤਿਕ ਸਬੰਧ ਬਰਕਰਾਰ ਰੱਖ ਸਕਣਗੇ, ਜਾਂ ਲੋਕ ਸੋਚਣ ਲੱਗਣਗੇ ਕਿ ਇਹ ਵੱਡੀ ਜਿੱਤ ਪੁਰਾਣੀ ਪ੍ਰਣਾਲੀ ਵਿਰੁੱਧ ਗੁੱਸੇ ਕਰਕੇ ਸੀ, ਨਾ ਕਿ ਉਨ੍ਹਾਂ ਲਈ ਸੱਚਾ ਸਹਿਯੋਗ?
Learn More
Amansher Singh (Shery Kalsi) from the Aam Aadmi Party surprised everyone in Batala when he secured 55,570 votes and emerged as the clear winner. But now, as time moves forward, a real question is: Ahead of 2027, will he still have the same pull and connection with voters, or will people look back and wonder if that big victory was more about anger toward the old system than genuine support for him?
Learn More
आम आदमी पार्टी के अमनशेर सिंह (शैरी कलसी) ने बटाला में सभी को चौंका दिया जब उन्होंने 55,570 वोट हासिल करके स्पष्ट रूप से जीत दर्ज की। लेकिन अब जैसे समय आगे बढ़ रहा है, असली सवाल ये है: क्या 2027 के आने तक उनके पास वही पकड़ और जनता से जुड़ाव रहेगा, या लोग सोचेंगे कि ये बड़ी जीत पुराने सिस्टम के खिलाफ गुस्से की वजह से थी, न कि उनके लिए असली समर्थन?
Learn More
ਡਾ. ਜਸਬੀਰ ਸਿੰਘ ਸੰਧੂ ਨੇ 2022 ਵਿੱਚ ਅੰਮ੍ਰਿਤਸਰ ਪੱਛਮੀ 'ਚ 69,251 ਮਤਾਂ (ਵੋਟਾਂ) ਲੈ ਕੇ ਅਤੇ ਤਿੰਨ ਵਾਰ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ 43,913 ਮਤਾਂ (ਵੋਟਾਂ) ਦੇ ਵੱਡੇ ਫਰਕ ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। 2017 ਵਿੱਚ AAP ਦੀ 23% ਮਤ (ਵੋਟ) ਗਿਣਤੀ ਦਾ 2022 ਵਿੱਚ 58.39% ਤੱਕ ਪਹੁੰਚਣਾ ਉਹਨਾਂ ਦੀ ਮਜ਼ਬੂਤ ਚੜ੍ਹਤ ਦਿਖਾਉਂਦਾ ਹੈ। ਬਿਨਾਂ ਕਿਸੇ ਸਿਆਸੀ ਪਿਛੋਕੜ ਅਤੇ ਇੱਕ ਸਮਾਜ ਸੇਵਕ ਦੀ ਛਵੀ ਨਾਲ, ਕੀ ਉਹ 2027 ਵਿੱਚ ਇਹ ਵੱਡੀ ਜਿੱਤ ਦੁਬਾਰਾ ਹਾਸਲ ਕਰ ਸਕਣਗੇ? ਕੀ ਲਹਿਰ ਮੁੜ ਆਵੇਗੀ?
Learn More
Dr. Jasbir Singh Sandhu stunned Amritsar West in 2022 by winning 69,251 votes and defeating three-time MLA Raj Kumar Verka with a massive margin of 43,913 votes. From 23% AAP vote share in 2017 to 58.39% in 2022, his rise was sudden and powerful. With no political background and a strong image as a social worker, what are his real chances of repeating this big win in 2027? Will the wave return?
Learn More
डॉ. जसबीर सिंह संधू ने 2022 में अमृतसर पश्चिम में 69,251 वोट लेकर और तीन बार के विधायक राज कुमार वेरका को 43,913 वोटों के बड़े अंतर से हरा कर सबको चौंका दिया। 2017 में AAP के 23% वोट शेयर से 2022 में 58.39% तक की छलांग ने उनकी जीत को और भी मजबूत बनाया। बिना किसी सियासी पृष्ठभूमि और एक सामाजिक कार्यकर्ता की छवि के साथ, क्या वह 2027 में अपनी यह बड़ी जीत दोहरा पाएंगे? क्या लहर फिर लौटेगी?
Learn More
ਸੱਜਣ ਸਿੰਘ ਚੀਮਾ ਨੇ 1976 ਵਿੱਚ ਆਪਣਾ ਖੇਡ ਸਫ਼ਰ ਸ਼ੁਰੂ ਕੀਤਾ, ਭਾਰਤ ਦੀ ਨੁਮਾਇੰਦਗੀ ਕਈ ਵੱਡੇ ਅੰਤਰਰਾਸ਼ਟਰੀ ਬਾਸਕੇਟਬਾਲ ਮੁਕਾਬਲਿਆਂ ਵਿੱਚ ਕੀਤੀ, ਅਰਜੁਨ ਪੁਰਸਕਾਰ ਜਿੱਤਿਆ, ਪੰਜਾਬ ਪੁਲਿਸ ਵਿੱਚ ਸੇਵਾ ਨਿਭਾਈ ਅਤੇ 2016 ਵਿੱਚ AAP ਵਿੱਚ ਸ਼ਾਮਲ ਹੋ ਕੇ ਸਿੱਖਿਆ, ਖੇਡ ਅਤੇ ਨਸ਼ਾ ਮੁਕਤੀ ਲਈ ਕੰਮ ਕਰਨ ਦਾ ਮਨ ਬਣਾਇਆ। ਉਹ 2017 ਅਤੇ 2022 ਵਿੱਚ ਚੋਣ ਲੜੇ, ਜਿੱਥੇ ਉਨ੍ਹਾਂ ਨੂੰ 29,903 ਮਤਾਂ (ਵੋਟਾਂ) ਮਿਲੀਆਂ, ਪਰ ਦੋਵੇਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਲਗਾਤਾਰ ਹਾਰਾਂ ਤੋਂ ਬਾਅਦ ਅਤੇ 2027 ਨੇੜੇ ਆਉਂਦਾ ਵੇਖ ਕੇ, ਹੁਣ ਵੱਡਾ ਸਵਾਲ ਇਹ ਹੈ: ਕੀ AAP ਦੁਬਾਰਾ ਸੱਜਣ ਸਿੰਘ ਚੀਮਾ ਨੂੰ ਸੁਲਤਾਨਪੁਰ ਲੋਧੀ ਤੋਂ ਉਮੀਦਵਾਰੀ ਦੇਵੇਗੀ?
Learn More
Sajjan Singh Cheema started his journey in sports in 1976, went on to represent India in major international basketball events, earned the Arjun Award, served in the Punjab Police, and later joined AAP in 2016 with the aim of improving education, sports, and fighting drugs. He contested elections in 2017 and again in 2022, where he secured 29,903 votes, but faced defeat both times. With two consecutive losses behind him and 2027 approaching, the key question now is: Will AAP take another chance on Sajjan Singh Cheema for Sultanpur Lodhi?
Learn More
सज्जन सिंह चीमा ने 1976 में खेलों की दुनिया में अपना सफ़र शुरू किया। उन्होंने भारत का प्रतिनिधित्व कई महत्वपूर्ण अंतरराष्ट्रीय बास्केटबॉल प्रतियोगिताओं में किया, अर्जुन पुरस्कार प्राप्त किया, पंजाब पुलिस में सेवा दी और बाद में 2016 में आम आदमी पार्टी से जुड़े, उद्देश्य था शिक्षा और खेलों को बढ़ावा देना तथा नशे के खिलाफ लड़ाई लड़ना। उन्होंने 2017 और फिर 2022 में चुनाव लड़ा, जहाँ 2022 में उन्हें 29,903 वोट मिले, लेकिन दोनों बार उन्हें हार का सामना करना पड़ा। दो लगातार हारों के बाद और 2027 नज़दीक आते हुए अब बड़ा सवाल यह है: क्या AAP एक बार फिर सज्जन सिंह चीमा पर सुल्तानपुर लोधी से दांव लगाएगी?
Learn More
ਹਰਜੋਤ ਸਿੰਘ ਬੈਂਸ 2017 ਵਿੱਚ ਸਾਹਨੇਵਾਲ ਤੋਂ 39,570 ਮਤਾਂ (ਵੋਟਾਂ) ਨਾਲ ਹਾਰ ਗਏ, ਪਰ 2022 ਵਿੱਚ ਅਨੰਦਪੁਰ ਸਾਹਿਬ ਤੋਂ 82,132 ਮਤਾਂ (ਵੋਟਾਂ) ਨਾਲ ਜਿੱਤੇ। ਅੱਜ ਉਹ ਪੰਜਾਬ ਦੇ ਸਿੱਖਿਆ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ। ਪਰ ਜਿਵੇਂ 2027 ਨੇੜੇ ਆ ਰਿਹਾ ਹੈ, ਅਸਲ ਸਵਾਲ ਇਹ ਹੈ, ਕੀ ਇਹ ਵੱਡੀ ਜਿੱਤ ਉਨ੍ਹਾਂ ਦੀ ਆਪਣੀ ਤਾਕਤ ਸੀ ਜਾਂ AAP ਦੀ ਉਹ ਲਹਿਰ, ਜੋ ਸ਼ਾਇਦ ਮੁੜ ਇੰਨੀ ਰਫ਼ਤਾਰ ਨਾਲ ਨਾ ਆਵੇ?
Learn More
Harjot Singh Bains went from losing Sahnewal in 2017 with 39,570 votes to winning Anandpur Sahib in 2022 with 82,132 votes. Now he sits in a powerful chair as Punjab’s Education Minister. But as 2027 gets closer, the real question is, was that massive win truly his own strength, or simply the peak of the AAP wave that may not return with the same force?
Learn More
हरजोत सिंह बैंस 2017 में साहनेवाल से 39,570 वोट लेकर हार गए थे लेकिन 2022 में आनंदपुर साहिब से 82,132 वोट पाकर जीत गए। आज वह पंजाब के शिक्षा मंत्री की मजबूत कुर्सी पर बैठे हैं। लेकिन जैसे-जैसे 2027 करीब आ रहा है, असली सवाल यह है, क्या यह बड़ी जीत उनकी अपनी ताकत थी या फिर AAP की वह लहर, जो शायद दोबारा उतनी तेज़ न लौटे?
Learn More
ਉਨ੍ਹਾਂ ਦੇ ਤਜ਼ੁਰਬੇ ਅਤੇ ਰਾਜਨੀਤਿਕ ਹਾਲਾਤਾਂ ਨੂੰ ਦੇਖਦਿਆਂ, ਉਨ੍ਹਾਂ ਲਈ 2027 ਵਿੱਚ ਸੁਜਾਨਪੁਰ ‘ਚ ਵਾਪਸੀ ਦੀ ਸੰਭਾਵਨਾ ਕਿੰਨੀ ਹੈ?
Learn More
Considering his track record and the political scenario, how likely is he to make a comeback in Sujanpur in 2027?
Learn More
उनके अनुभव और राजनीतिक हालात को देखते हुए, उनके लिए 2027 में सुजानपुर में वापसी की कितनी संभावना है?
Learn More
ਗੁਰਪ੍ਰੀਤ ਗੋਗੀ ਦੀ ਦੁਖਦਾਈ ਮੌਤ ਤੋਂ ਬਾਅਦ, ਜਿਨ੍ਹਾਂ ਨੇ ਲੁਧਿਆਣਾ ਪੱਛਮੀ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਕੀਤਾ, ਕਈ ਵਿਸ਼ਲੇਸ਼ਕ ਮੰਨਦੇ ਹਨ ਕਿ ਸੰਜੀਵ ਅਰੋੜਾ ਦੀ 2025 ਦੀ ਜ਼ਿਮਨੀ ਚੋਣ ਵਿੱਚ ਜਿੱਤ ਨੂੰ ਭਾਵੁਕਤਾ ਦੀ ਲਹਿਰ ਅਤੇ ਹਲਕੇ ਵਿੱਚ ਬਣੇ ਭਾਵਨਾਤਮਕ ਖਾਲੀਪਣ ਨੇ ਮਜ਼ਬੂਤੀ ਦਿੱਤੀ। 2027 ਨੇੜੇ ਆ ਰਿਹਾ ਹੈ ਅਤੇ ਉਸ ਲਹਿਰ ਦਾ ਪ੍ਰਭਾਵ ਘੱਟ ਹੋਣ ਨਾਲ, ਸਵਾਲ ਉਠਦਾ ਹੈ: ਅਗਲੀਆਂ ਚੋਣਾਂ ਵਿੱਚ ਸੰਜੀਵ ਅਰੋੜਾ ਦੀ ਸਥਿਤੀ ਨੂੰ ਕੀ ਪ੍ਰਭਾਵਿਤ ਕਰੇਗਾ?
Learn More
After the tragic death of Gurpreet Gogi, a leader who changed the political scene of Ludhiana West, many observers say Sanjeev Arora’s 2025 bypoll win gained strength from a sympathy wave and the emotional gap in the seat. With 2027 approaching and that wave fading, an important question arises: what will shape Sanjeev Arora’s position in the next election?
Learn More
गुरप्रीत गोगी के दुखद निधन के बाद, जिन्होंने लुधियाना पश्चिम की राजनीति में बड़ा बदलाव किया, कई विशेषज्ञ मानते हैं कि संजीव अरोड़ा की 2025 की उपचुनाव में जीत को सहानुभूति लहर और सीट में बने भावनात्मक खालीपन ने मजबूती दी। 2027 के नजदीक आते ही और उस लहर के कमजोर होने के साथ, सवाल यह उठता है: अगले चुनाव में संजीव अरोड़ा की स्थिति क्या होगी?
Learn More
ਸੁਖਵੀਰ ਸਿੰਘ ਮਾਈਸਰਖਾਨਾ ਨੇ 63,099 ਮਤਾਂ (ਵੋਟਾਂ) ਨਾਲ ਵੱਡੀ ਜਿੱਤ ਹਾਸਲ ਕੀਤੀ ਸੀ ਪਰ ਜਿਵੇਂ 2027 ਨੇੜੇ ਆ ਰਿਹਾ ਹੈ ਲੋਕ ਪੁੱਛ ਰਹੇ ਹਨ ਕਿ, ਕੀ ਉਹਨਾਂ ਕੋਲ ਅਜੇ ਵੀ ਉਹੀ ਜ਼ਮੀਨੀ ਪਕੜ ਹੈ ਜੋ ਪਹਿਲਾਂ ਸੀ। ਕੀ ਉਹ ਮੁੜ ਇੰਨੀ ਹੀ ਮਜ਼ਬੂਤ ਜਿੱਤ ਹਾਸਲ ਕਰ ਸਕਣਗੇ ਜਾਂ ਜ਼ਮੀਨੀ ਹਾਲਾਤ ਹੁਣ ਕਿਸੇ ਹੋਰ ਪਾਸੇ ਦਾ ਰੁਖ ਕਰ ਰਹੇ ਹਨ?
Learn More
Sukhveer Singh Maiserkhana scored a huge win with 63,099 votes, but as 2027 gets closer, many people wonder if he still has the same ground presence that helped him last time. Will he be able to keep that strong hold on local voters, or has the energy on the ground started to shift in a new direction?
Learn More
सुखवीर सिंह माईसरखाना ने 63,099 वोटों से बड़ी जीत हासिल की थी लेकिन 2027 करीब आते ही लोग यह सवाल पूछ रहे हैं कि क्या उनके पास अभी भी वही ज़मीनी पकड़ है जो पहले थी। क्या वह दोबारा इतनी ही मजबूती से जीत पाएंगे या ज़मीन पर माहौल अब किसी और दिशा में जा रहा है?
Learn More
ਦੀਨਾਨਗਰ ਰਵਾਇਤੀ ਤੌਰ ‘ਤੇ ਕਾਂਗਰਸ ਅਤੇ ਭਾਜਪਾ ਦੇ ਵਿੱਚਕਾਰ ਹੀ ਸਥਾਪਿਤ ਇੱਕ ਗੜ੍ਹ ਰਿਹਾ ਹੈ, ਜਿੱਥੇ ਮਤਦਾਤਾ (ਵੋਟਰ) ਅਕਸਰ ਇਨ੍ਹਾਂ ਦੋਹਾਂ ਪੱਖਾਂ ਵਿੱਚਕਾਰ ਹੀ ਝੁਕਾਵ ਬਦਲਦੇ ਰਹੇ ਹਨ। 2022 ਦੀਆਂ ਪੰਜਾਬ ਚੋਣਾਂ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੀ ਵੱਡੀ ਲਹਿਰ ਸੀ, ਪਰ ਸ਼ਮਸ਼ੇਰ ਸਿੰਘ ਜਿੱਤ ਪ੍ਰਾਪਤ ਨਹੀਂ ਕਰ ਸਕੇ। ਫਿਰ ਵੀ ਉਨ੍ਹਾਂ ਨੇ ਮਜ਼ਬੂਤ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਲ ਕਰ ਭਾਜਪਾ ਦੇ ਉਮੀਦਵਾਰ ਨੂੰ ਪਿੱਛੇ ਛੱਡਿਆ ਅਤੇ 35.79% ਮਤ (ਵੋਟ) ਪ੍ਰਾਪਤ ਕੀਤੇ। ਇਸ ਮੁਸ਼ਕਲ ਚੋਣੀ ਮੁਕਾਬਲੇ ਵਿੱਚ ਵੀ ਉਨ੍ਹਾਂ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਦੇਖਦੇ ਹੋਏ, ਕੀ ਤੁਹਾਡੇ ਵਿਚਾਰ ਵਿੱਚ AAP 2027 ਵਿੱਚ ਦੁਬਾਰਾ ਸ਼ਮਸ਼ੇਰ ਸਿੰਘ ‘ਤੇ ਭਰੋਸਾ ਦਿਖਾਏਗੀ?
Learn More
Dina Nagar has historically been a stronghold contested only between Congress and BJP, with voters traditionally swinging between these two parties. In the 2022 Punjab elections, despite the massive AAP wave, Shamsher Singh could not win. However, he performed strongly, finishing second, ahead of the BJP candidate, and securing 35.79% of the vote. Given his strong showing even in a tough contest, do you think AAP will bet on Shamsher Singh again in 2027?
Learn More
दीनानगर ऐतिहासिक रूप से केवल कांग्रेस और भाजपा के बीच ही लड़ा जाने वाला गढ़ रहा है, जहाँ मतदाता पारंपरिक रूप से इन्हीं दोनों दलों के बीच झूलते रहे हैं। 2022 के पंजाब चुनावों में, AAP की प्रचंड लहर के बावजूद, शमशेर सिंह जीत नहीं पाए। हालाँकि, उन्होंने दमदार प्रदर्शन किया और भाजपा उम्मीदवार से आगे दूसरे स्थान पर रहे और 35.79% वोट हासिल किए। कड़े मुकाबले में भी उनके दमदार प्रदर्शन को देखते हुए, क्या आपको लगता है कि AAP 2027 में फिर से शमशेर सिंह पर दांव लगाएगी?
Learn More
ਪੰਡਿਤ ਬ੍ਰਹਮ ਸ਼ੰਕਰ ਜਿਮਪਾ, ਹੁਸ਼ਿਆਰਪੁਰ ਤੋਂ AAP ਦੇ ਨਿਸ਼ਾਨ ‘ਤੇ ਚੋਣ ਲੜ ਕੇ 51,112 (39.96%) ਮਤਾਂ (ਵੋਟਾਂ) ਨਾਲ ਜਿੱਤ ਹਾਸਲ ਕੀਤੀ ਅਤੇ ਪਿੱਛਲੀਆਂ ਚੋਣਾਂ ਨਾਲ ਤੁਲਨਾ ਵਿੱਚ ਆਪਣੇ ਮਤ (ਵੋਟ) ਦੀ ਸਾਂਝੇਦਾਰੀ ਵਿੱਚ 17% ਤੋਂ ਵੱਧ ਦਾ ਇਜ਼ਾਫ਼ਾ ਕੀਤਾ। ਕਾਂਗਰਸ ਸੰਘਰਸ਼ ਕਰ ਰਹੀ ਹੈ ਅਤੇ ਭਾਜਪਾ ਪਿੱਛੇ ਰਹਿ ਰਹੀ ਹੈ। ਹੁਣ ਵੋਟਰ ਉਨ੍ਹਾਂ ਨੂੰ ਕਿਵੇਂ ਵੇਖਣ?
Learn More
Pandit Brahm Shankar Jimpa, contesting from Hoshiarpur on an AAP ticket, won 51,112 votes (39.96%), increasing his vote share by over 17% compared to previous elections. With Congress struggling and BJP losing ground, how should voters now view him?
Learn More
पंडित ब्रह्म शंकर जिम्पा, होशियारपुर से AAP टिकट पर चुनाव लड़ कर 51,112 वोटों (39.96%) से जीत हासिल की और पिछले चुनावों की तुलना में अपने वोट शेयर में 17% से ज्यादा की बढ़त दर्ज की। कांग्रेस संघर्ष कर रही है और भाजपा पीछे हट रही है। अब मतदाता उन्हें कैसे देखें?
Learn More
ਚੋਣਾਂ ਤੋਂ ਪਹਿਲਾਂ AAP ਨੇ ਖੇਮਕਰਨ ਤੋਂ ਸਰਵਣ ਸਿੰਘ ਧੁੰਨ ਨੂੰ ਮੈਦਾਨ ਵਿੱਚ ਉਤਾਰਿਆ, ਜੋ ਕਦੇ ਬਿਕਰਮ ਸਿੰਘ ਮਜੀਠੀਆ ਦੇ ਨੇੜੇ ਰਹੇ, ਫਿਰ PPP ਦੇ ਮਨਪ੍ਰੀਤ ਸਿੰਘ ਬਾਦਲ ਨਾਲ ਜੁੜੇ ਅਤੇ 2017 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਕੇ ਸੁਖਪਾਲ ਸਿੰਘ ਭੁੱਲਰ ਨੂੰ ਜਿੱਤ ਪ੍ਰਾਪਤ ਕਰਾਉਣ ਵਿੱਚ ਭੂਮਿਕਾ ਨਿਭਾਈ। 2017 ਵਿੱਚ ਖੇਮਕਰਨ ਵਿੱਚ AAP ਕਮਜ਼ੋਰ ਸੀ, ਪਰ 2022 ਵਿੱਚ ਧੁੰਨ ਨੇ ਵੱਡੀ ਵਾਪਸੀ ਕੀਤੀ ਅਤੇ ਅਕਾਲੀ ਤੇ ਕਾਂਗਰਸ ਦੋਵਾਂ ਤੋਂ ਅੱਗੇ ਨਜ਼ਰ ਆਏ। ਐਨੀ ਬਦਲਦੀ ਰਾਜਨੀਤਿਕ ਯਾਤਰਾ ਅਤੇ ਤਾਜ਼ਾ ਮਜ਼ਬੂਤ ਪ੍ਰਦਰਸ਼ਨ ਨੂੰ ਵੇਖਦੇ ਹੋਏ, ਤੁਸੀਂ ਸਰਵਣ ਸਿੰਘ ਧੁੰਨ ਦੇ 2027 ਦੇ ਦੌਰ ਨੂੰ ਕਿਵੇਂ ਵੇਖਦੇ ਹੋ?
Learn More
In the run-up to the elections, AAP fielded Sarvan Singh Dhun from Khemkaran, once a close associate of Bikram Singh Majithia, later aligned with PPP’s Manpreet Singh Badal, and even a Congress supporter in 2017 who helped Sukhpal Singh Bhullar win. While AAP was weak in the constituency in 2017, Dhun made a dramatic comeback in 2022, emerging far ahead of both SAD and Congress. With such a shifting political journey and a strong recent performance, how do you see Sarvan Singh Dhun’s prospects for 2027?
Learn More
चुनावों से पहले AAP ने खेमकरण से सरवन सिंह धुन को मैदान में उतारा, जो कभी बिक्रम सिंह मजीठिया के करीबी रहे, बाद में PPP के मनप्रीत सिंह बादल के साथ जुड़े और 2017 में कांग्रेस में शामिल होकर सुखपाल सिंह भुल्लर की जीत में भी मदद की। 2017 में खेमकरण में AAP की स्थिति कमजोर थी, लेकिन 2022 में सरवन सिंह धुन ने जोरदार वापसी की और SAD व कांग्रेस दोनों से आगे निकल गए। इतनी बदलती राजनीतिक यात्रा और हालिया मजबूत प्रदर्शन को देखते हुए, आप सरवन सिंह धुन की 2027 की चुनावी संभावनाओं को कैसे देखते हैं?
Learn More