2014 ਤੋਂ ਮੋਦੀ ਸਰਕਾਰ ਮਜ਼ਬੂਤ ਸ਼ਾਸਨ ਦੇ ਵਾਅਦੇ ਨਾਲ ਸੱਤਾ ਵਿੱਚ ਹੈ। 2019 ਵਿੱਚ ਸੰਸਦ 'ਚ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਅੱਜ, ਜਦੋਂ ਰਿਕਾਰਡ ਵੋਟਿੰਗ ਅਤੇ ਸ਼ਾਂਤੀ ਹੈ — ਤਾਂ ਫਿਰ ਵੀ 'ਸਮਾਂ ਠੀਕ ਨਹੀਂ' ਕਿਉਂ?
Learn MoreSince 2014, the Modi Government has ruled with a promise of strong governance. In 2019, it assured statehood for J&K on the floor of Parliament. Today—despite record polling, peace, why is the timing still ‘inappropriate’?
Learn More2014 से मोदी सरकार मज़बूत शासन का वादा करके सत्ता में है। 2019 में संसद में जम्मू-कश्मीर को राज्य का दर्जा देने का आश्वासन दिया गया था। आज, जब रिकॉर्ड मतदान और शांति है — तो फिर ‘समय उपयुक्त नहीं’ क्यों?
Learn Moreਪੰਜਾਬ ਨੇ ਤੀਜੀ, ਛੇਵੀਂ ਅਤੇ ਨੌਵੀਂ ਜਮਾਤ ਦੇ ਨਤੀਜਿਆਂ ’ਚ ਕੇਰਲ ਵਰਗੇ ਆਗੂ ਰਾਜਾਂ ਨੂੰ ਵੀ ਪਿੱਛੇ ਛੱਡ ਦਿੱਤਾ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਪਛਾੜ ਦਿੱਤਾ ਹੈ।
Learn MorePunjab has topped learning outcomes in Classes III, VI and IX, outscoring even Kerala—while Government school students outperformed private ones across the board.
Learn Moreपंजाब ने कक्षा तीसरी, छठी और नौवीं में शिक्षा के नतीजों में टॉप किया, यहां तक कि केरल को भी पीछे छोड़ दिया, और सरकारी स्कूलों के बच्चों ने प्राइवेट स्कूलों को पछाड़ा।
Learn Moreਚੋਣਾਂ ਵੇਲੇ NDPS ਐਕਟ ਹੇਠ ਫਸੇ ਮਜੀਠੀਆ ਹੁਣ ਕੇਂਦਰੀ ਏਜੰਸੀਆਂ ਦੀਆਂ ਫਾਈਲਾਂ ਵਿੱਚ ਨਹੀਂ, ਸ਼ਾਇਦ ਬਚਾਅ ਵਿੱਚ ਨੇ। NCB ਜਦੋਂ ਖੁਦ FIR ਦੀਆਂ ਕਾਪੀਆਂ ਮੰਗ ਰਹੀ ਹੋਵੇ ਤੇ BJP ਨੇਤਾ ਚੁੱਪ ਹੋਣ, ਤਾਂ ਇਹ ਇਨਸਾਫ ਹੈ ਜਾਂ ਕਿਸੇ ਵੱਡੇ ਲੈਵਲ ਦੀ ਸਾਫ-ਸਫਾਈ?
Learn MoreOnce booked under NDPS during election heat, Bikram Majithia is now watching FIRs get tangled in central agency files. With NCB demanding FIR records and BJP leaders suddenly silent—are we watching justice unfold or a high-level clean-up job?
Learn Moreचुनावों के वक्त NDPS केस में घिरे बिक्रम मजीठिया अब FIR की फाइलों में उलझे नहीं, बल्कि शायद बचाए जा रहे हैं, जब NCB खुद केस की कॉपियां मांग रही हो और BJP नेता चुप हों, तो ये इंसाफ है या हाई-लेवल क्लीन-अप?
Learn Moreਜੇਕਰ ਚੰਨੀ ਹੁਣ ਮਜੀਠੀਆ ਦੇ ਖ਼ਿਲਾਫ਼ ਗਵਾਹੀ ਦੇਣਾ ਚਾਹੁੰਦੇ ਨੇ, ਤਾਂ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੇ ਦੌਰਾਨ ਕੀ ਉਹ ਮੂਕ ਦਰਸ਼ਕ ਬਣੇ ਰਹੇ?
Learn MoreIf Channi now wants to be a witness against Majithia, was he just a silent spectator when he had the CM’s chair?
Learn Moreअगर चन्नी अब मजीठिया के खिलाफ गवाही देना चाहते हैं, तो जब वो मुख्यमंत्री थे तब क्या वो सिर्फ मूक दर्शक बने रहे?
Learn Moreਜਦੋਂ ਤੱਕ ਅਡਾਣੀ ਨਹੀਂ ਆਏ, ਭਗਵਾਨ ਜਗਨਨਾਥ ਦੀ ਰੱਥ ਯਾਤਰਾ ਚੱਲੀ ਹੀ ਨਹੀਂ — ਇਹ ਕਿਉਂ? ਜਦੋਂ ਮੋਦੀ ਚੁੱਪ ਹਨ ਤੇ ਅਡਾਣੀ ਨੂੰ ਭਗਵਾਨ ਦੇ ਰੱਥ ਕੋਲ ਫਰੰਟ-ਰੋਅ ਐਕਸੈੱਸ ਮਿਲਦਾ ਹੈ, ਤਾਂ ਕੀ ਭਾਰਤ ਦਾ ਲੋਕਤੰਤਰ ਮੰਦਰਾਂ ਅੱਗੇ ਨਹੀਂ, ਸਗੋਂ ਆਪਣੇ ਸੱਭ ਤੋਂ ਅਮੀਰ ਭਗਤ ਦੇ ਪੈਰਾਂ ਹੇਠਾਂ ਝੁੱਕ ਰਿਹਾ ਹੈ?
Learn MoreWhy did Lord Jagannath’s rath not move till Adani showed up? When Modi stays silent and Adani gets front-row access even to God’s chariot, is India’s democracy bowing not at the temple, but at the feet of its richest devotee?
Learn Moreजब तक अडानी नहीं पहुंचे, भगवान जगन्नाथ की रथ यात्रा क्यों नहीं चली? जब मोदी चुप रहते हैं और अडानी को भगवान के रथ तक फ्रंट-रो पहुंच मिलती है, तो क्या भारत का लोकतंत्र मंदिर के सामने नहीं, बल्कि अपने सबसे अमीर भक्त के चरणों में झुक रहा है?
Learn Moreਜੇਕਰ ਭਗਦੜਾਂ ਮੋਦੀ ਦੇ “ਭਗਤੀ ਭਾਵ ਵਾਲੇ ਭਾਰਤ” ਦੀ ਨਵੀਂ ਰਿਵਾਇਤ ਬਣ ਰਹੀਆਂ ਹਨ — 2024 ਹਾਥਰਸ ’ਚ 121 ਜ਼ਖ਼ਮੀ ਤੋਂ ਲੈ ਕੇ 2025 ਪੁਰੀ ’ਚ 700 ਹਸਪਤਾਲ ਵਿੱਚ ਅਤੇ 3 ਦੀ ਮੌਤ — ਤਾਂ ਕੀ ਅੰਧਵਿਸ਼ਵਾਸ ਕਿਸੇ ਵਿਰੋਧ ਰੈਲੀ ਨਾਲੋਂ ਵੱਧ ਖ਼ਤਰਨਾਕ ਨਹੀਂ ਹੋ ਗਿਆ?
Learn MoreIf stampedes are becoming a ritual in Modi’s “devotional India” — from 121 injured in Hathras 2024 to 700 hospitalized and 3 dead in Puri 2025, is blind faith now riskier than any protest rally?
Learn Moreअगर भगदड़ मोदी के “भक्तिमय भारत” की नई परंपरा बन गई है — 2024 हाथरस में 121 घायल से लेकर 2025 पुरी में 700 लोग अस्पताल में और 3 की मौत — तो क्या अंधभक्ति अब किसी विरोध प्रदर्शन से ज़्यादा खतरनाक है?
Learn Moreਮੀਰਾ ਨਾਇਰ ਨੇ ਸਿਨੇਮਾ ਰਾਹੀਂ ਭਾਰਤ ਦੀਆਂ ਕਹਾਣੀਆਂ ਨੂੰ ਦੁਨੀਆ ਤੱਕ ਪਹੁੰਚਾਇਆ
Learn Moreमीरा नायर ने सिनेमा के ज़रिए भारत की कहानियाँ दुनिया तक पहुँचाईं
Learn MoreMira Nair used cinema to tell India’s stories to the world
Learn Moreਮੋਦੀ ਜੀ ਬੈਂਕ ਮਿੱਤਰ ਨੂੰ ਪੇਂਡੂ ਸਮਾਵੇਸ਼ ਦਾ ਚਿਹਰਾ ਕਹਿੰਦੇ ਨੇ — ਪਰ ਜਦੋਂ ਪੇਂਡੂ ਬੈਂਕ ਸ਼ਾਖਾਵਾਂ 60% ਤੋਂ ਘੱਟ ਕੇ 29% ਰਹਿ ਗਈਆਂ ਹਨ ਅਤੇ ਇਹ ਮਿੱਤਰ ਮਹੀਨੇ ਦਾ ₹5000 ਤੋਂ ਘੱਟ ਕਮਾ ਰਹੇ ਹੋਣ,
Learn MoreModi hails Bank Mitra as the face of rural inclusion — but if rural bank branches have crashed from 60% to 29% and these mitras earn less than ₹5,000 a month.
Learn Moreमोदी बैंक मित्र को ग्रामीण समावेशन का चेहरा बताते हैं — लेकिन जब ग्रामीण बैंक शाखाएँ 60% से घट कर 29% रह गई हों और ये मित्र ₹5000 मासिक से भी कम कमा रहे हों,
Learn Moreਸ਼ਿਮਲਾ ਵਿਖੇ 2024 ਵਿੱਚ ਰਿਕਾਰਡ 25.7 ਲੱਖ ਸੈਲਾਨੀ ਆਏ, ਪਰ ਸਿਰਫ਼ 10,596 ਹੋਟਲ ਬੈੱਡ ਉਪਲਬਧ ਹਨ ਅਤੇ ਸਿਰਫ਼ ਜੂਨ ਦੇ ਪਹਿਲੇ 10 ਦਿਨਾਂ ਵਿੱਚ 4.89 ਲੱਖ ਵਾਹਨ ਸ਼ਹਿਰ 'ਚ ਦਾਖਲ ਹੋਏ, ਸੜ੍ਹਕਾਂ ਜਾਮ, ਪਾਣੀ ਦੀ ਕਮੀ। ਤਾਂ ਫਿਰ ਰੋਜ਼ਾਨਾ ਵਿਜ਼ਟਰ ਲੀਮਿਟ, ਸ਼ਟਲ ਸੇਵਾ ਜਾਂ ਸਰਜ ਪ੍ਰਾਈਸਿੰਗ ਵਰਗੇ ਕਦਮ ਕਿਉਂ ਨਹੀਂ ਚੁੱਕੇ ਜਾਂਦੇ?
Learn MoreWith Shimla logging a record 2.57 million tourists in 2024 but only 10,596 hotel beds, and 4,89,000 vehicles pouring in during just the first 10 days of June, choking roads and draining water supplies. Why not introduce daily visitor caps, shuttle services, or surge pricing?
Learn Moreशिमला ने 2024 में रिकॉर्ड 25.7 लाख पर्यटकों को दर्ज किया, लेकिन होटल में सिर्फ़ 10,596 बेड हैं और जून के पहले 10 दिनों में ही 4.89 लाख गाड़ियाँ शहर में घुस गईं—जिससे सड़कें जाम और पानी की किल्लत हो गई। तो फिर क्या रोज़ाना विज़िटर कैप, शटल सेवा या सर्ज प्राइसिंग जैसे कदम नहीं उठाए जाने चाहिए?
Learn More18 ਮਹੀਨੇ ਪਹਿਲਾਂ ਭਾਜਪਾ ਤੋਂ ਬਗਾਵਤ ਕਰਕੇ ‘ਆਪ’ ਵਿੱਚ ਆਉਣਾ, ਜਲੰਧਰ ‘ਚ ਚਿਹਰਾ ਬਣਨਾ, ਹੁਣ ਮੰਤਰੀ ਬਣਨ ਦੀ ਕਗਾਰ ’ਤੇ,
Learn MoreFrom BJP defector to AAP’s Jalandhar face to Punjab’s cabinet minister in making—all in fewer than 18 months.
Learn More18 महीनों में बी.जे.पी. छोड़ कर 'आप' में शामिल होने से लेकर जालंधर का चेहरा बनने और अब मंत्री पद तक,
Learn More