Rating

Image

2017 ‘ਚ, ਪਰਮਿੰਦਰ ਸਿੰਘ ਢੀਂਡਸਾ ਨੇ ਲਹਿਰਾ ਤੋਂ ਅਕਾਲੀ ਦਲ ਦੇ ਇੱਕ ਮਜ਼ਬੂਤ ਚਿਹਰੇ ਵਜੋਂ ਜਿੱਤ ਦਰਜ ਕੀਤੀ, ਆਤਮਵਿਸ਼ਵਾਸੀ, ਜ਼ਮੀਨੀ ਤੇ ਢੀਂਡਸਾ ਖ਼ਾਨਦਾਨ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ। ਪਰ 2022 ‘ਚ, ਉਹਨਾਂ ਨੇ ਸੁਖਬੀਰ ਬਾਦਲ ਤੋਂ ਦੂਰ ਹੋ ਕੇ ਬਾਗੀ ਅਕਾਲੀ ਦਲ (ਸੰਯੁਕਤ) ਦਾ ਰਾਹ ਚੁਣਿਆ। ਇਹ ਦਾਅ ਵੱਡਾ ਸੀ, ਪਰ ਚੱਲਿਆ ਨਹੀਂ, ਉਹ 'ਆਪ' ਦੇ ਬਰਿੰਦਰ ਕੁਮਾਰ ਗੋਇਲ ਤੋਂ ਬੁਰੀ ਤਰ੍ਹਾਂ ਹਾਰ ਗਏ।

ਹੁਣ ਜਦੋਂ ਬਾਗੀ ਅਕਾਲੀ ਧੜਾ ਵੀ ਹਾਸ਼ੀਏ ‘ਤੇ ਹੈ ਅਤੇ ਸੁਖਬੀਰ ਦਾ ਅਕਾਲੀ ਦਲ ਵੀ ਕਮਜ਼ੋਰ ਹੈ, ਸਵਾਲ ਇਹ ਹੈ ਕੀ ਪਰਮਿੰਦਰ ਢੀਂਡਸਾ ਨੇ ਗਲਤ ਬਗਾਵਤ ਚੁਣੀ ਜਾਂ ਉਹ ਬਾਦਲਾਂ ਵਿਰੁੱਧ ਲੰਬਾ ਖੇਡ ਖੇਡ ਰਹੇ ਹਨ?

Learn More
Image

In 2017, Parminder Singh Dhindsa rode to victory in Lehra as a key SAD face, confident, connected, and carrying the legacy of the Dhindsa name. In 2022, he switched sides to the rebel SAD(S) faction, distancing himself from Sukhbir Badal. But the gamble didn’t pay off; he lost badly, finishing a distant second to AAP’s Barinder Kumar Goyal.

Now with Akali Dal’s rebel faction struggling to stay relevant and Sukhbir’s SAD also weakened, the big question is: Did Parminder Dhindsa bet on the wrong rebellion or is he playing the long game against the Badals?

Learn More
Image

2017 में, परमिंदर सिंह ढींडसा ने लहरा से अकाली दल के एक मज़बूत चेहरे के रूप में जीत दर्ज की, आत्मविश्वासी, ज़मीनी और ढींडसा परिवार की विरासत को आगे बढ़ाते हुए। लेकिन 2022 में, उन्होंने सुखबीर बादल से दूरी बनाते हुए बागी अकाली दल (संयुक्त) का रास्ता चुना। दांव बड़ा था, पर चला नहीं, वे बुरी तरह हार गए, AAP के बरिंदर कुमार गोयल से काफ़ी पीछे रह गए।

अब जब अकाली दल का बागी गुट भी प्रासंगिकता खो रहा है और सुखबीर बादल का अकाली दल भी कमजोर पड़ा है, सवाल ये है: क्या परमिंदर ढींडसा ने गलत बगावत पर दांव लगाया या वे बादलों के ख़िलाफ़ लंबा खेल खेल रहे हैं?

Learn More
Image

ਸੁਖਬੀਰ ਸਿੰਘ ਬਾਦਲ, ਕਦੇ ਜਲਾਲਾਬਾਦ ਦੇ ਅਜਿੱਤ ਨੇਤਾ, 2022 ਵਿੱਚ AAP ਦੇ ਜਗਦੀਪ ਕੰਬੋਜ ਗੋਲਡੀ ਤੋਂ 30,000 ਤੋਂ ਵੱਧ ਵੋਟਾਂ ਨਾਲ ਹਾਰ ਗਏ। SAD ਨੂੰ ਵਿਧਾਨ ਸਭਾ ਵਿੱਚ ਸਿਰਫ 3 ਸੀਟਾਂ ਮਿਲੀਆਂ ਅਤੇ ਪਾਰਟੀ AAP ਅਤੇ ਕਾਂਗਰਸ ਦੋਹਾਂ ਤੋਂ ਪਿੱਛੇ ਰਹਿ ਗਈ। ਵੱਡਾ ਸਵਾਲ ਇਹ ਹੈ — ਦਹਾਕਿਆਂ ਤੱਕ ਪੰਜਾਬ ਦੀ ਸਿਆਸਤ ‘ਤੇ ਕਬਜ਼ਾ ਕਰਨ ਤੋਂ ਬਾਅਦ, ਕੀ ‘ਬਾਦਲ ਸਾਮਰਾਜ’ ਮੁੜ ਉੱਭਰ ਸਕਦਾ ਹੈ ਅਤੇ ਕਿੱਥੋਂ?

Sukhbir Singh Badal, once the unshakable face of Jalalabad, faced a shocking defeat in 2022, losing to AAP’s Jagdeep Kamboj Goldy by over 30,000 votes. SAD was reduced to just 3 seats in the Punjab assembly, finishing behind both AAP and Congress. After decades of dominating Punjab politics. The big question is, can the ‘Badal empire’ bounce back, and from where?

सुखबीर सिंह बादल, कभी जलालाबाद के अजेय नेता, 2022 में आम आदमी पार्टी के जगदीप कंबोज गोल्डी से 30,000 से ज्यादा वोटों से हार गए। शिरोमणि अकाली दल को विधानसभा में सिर्फ 3 सीटें मिलीं और पार्टी आम आदमी पार्टी और कांग्रेस दोनों से पीछे रह गई। दशकों तक पंजाब की राजनीति पर कब्जा करने के बाद, बड़ा सवाल है, क्या ‘बादल साम्राज्य’ फिर से उबर सकता है और कहां से?

ਭਾਵੇਂ ਕਾਦੀਆਂ 2012 ਤੋਂ ਕਾਂਗਰਸ ਦਾ ਕਿਲ੍ਹਾ ਰਿਹਾ ਹੈ, ਗੁਰਇਕਬਾਲ ਸਿੰਘ ਮਾਹਲ ਨੇ 2022 ’ਚ ਪ੍ਰਤਾਪ ਸਿੰਘ ਬਾਜਵਾ ਦੇ ਖ਼ਿਲਾਫ਼ ਸਿਰਫ਼ 7,000 ਵੋਟਾਂ ਦਾ ਫ਼ਰਕ ਦਿਖਾਇਆ, ਇਥੋਂ ਸੱਮਝਿਆ ਜਾ ਸੱਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਜੇ ਵੀ ਮਾਝੇ ’ਚ ਆਪਣਾ ਪ੍ਰਭਾਵ ਦਿਖਾ ਸਕਦਾ ਹੈ। 2027 ਨੇੜੇ ਆਉਂਦੇ ਹੀ ਸਵਾਲ ਹੈ, ਕੀ ਮਾਹਲ ਆਖ਼ਿਰਕਾਰ ਕਾਂਗਰਸ ਦਾ ਇਹ ਕਿਲ੍ਹਾ ਢਾਹ ਸਕਣਗੇ ਜਾਂ ਕਾਦੀਆਂ ਫ਼ਿਰ ਵੀ ਬਾਜਵਾ ਦੇ ਹੱਥਾਂ ਵਿੱਚ ਰਹੇਗਾ?

Even though Qadian has remained a Congress bastion since 2012, Guriqbal Singh Mahal narrowed the gap to just 7,000 votes against Partap Singh Bajwa in 2022, showing that SAD can still make its presence felt. As 2027 looms, the question is, can Mahal finally crack the Congress fortress, or will Qadian remain firmly in Bajwa hands?

भले ही कादियां 2012 से कांग्रेस का किला रहा है, गुरइकबाल सिंह माहल ने 2022 में प्रताप सिंह बाजवा के ख़िलाफ़ केवल 7,000 वोटों का अंतर दिखाया, यह साबित करते हुए कि शिरोमणि अकाली दल अभी भी माझा में अपनी पकड़ दिखा सकता है। 2027 नज़दीक आते ही सवाल ये है, क्या माहल आखिरकार कांग्रेस का यह किला ध्वस्त कर पाएंगे या कादियां अब भी बाजवा के कब्ज़े में रहेगा?

2022 ਵਿੱਚ ਗਨੀਵ ਕੌਰ ਮਜੀਠੀਆ ਨੇ ਨਾ ਸਿਰਫ਼ ਮਜੀਠੀਆ ਖ਼ਾਨਦਾਨ ਦੀ ਰਾਜਨੀਤਿਕ ਵਿਰਾਸਤ ਨੂੰ ਅੱਗੇ ਵਧਾਇਆ, ਸਗੋਂ ਉਹ ਕੰਮ ਉਸ ਸਮੇਂ ਕੀਤਾ ਜਦੋਂ ਪੂਰੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਸੀ, ਉਨ੍ਹਾਂ ਨੇ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨੂੰ 26 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਉਹ ਕੁੱਝ ਥੋੜ੍ਹੇ ਅਕਾਲੀ ਉਮੀਦਵਾਰਾਂ ‘ਚੋਂ ਇੱਕ ਸੀ ਜੋ ਉਸ ਤੂਫ਼ਾਨ ‘ਚ ਵੀ ਖੜ੍ਹੇ ਰਹੇ। ਪਰ ਹੁਣ ਜਦੋਂ 2027 ਨੇੜੇ ਆ ਰਿਹਾ ਹੈ, ਸਵਾਲ ਇਹ ਹੈ ਕੀ ਉਹ ਜਿੱਤ ਗਨੀਵ ਦੀ ਆਪਣੀ ਕਾਬਲੀਅਤ ਦੀ ਸੀ ਜਾਂ ਮਜੀਠੀਆ ਨਾਮ ਦੀ ਹਮਦਰਦੀ ਲਹਿਰ ਦੀ?

In 2022, Ganieve Kaur Majithia not only carried forward the Majithia legacy but did so in style, defeating AAP’s Sukhjinder Singh Lalli by over 26,000 votes even amid the massive AAP wave. As one of the few SAD candidates to stand tall in that storm, she became a symbol of both loyalty and legacy. But as 2027 approaches, the real question is: was that victory a vote for Ganieve herself, or a sympathy wave for the Majithia's name?

2022 में गनीव कौर मजीठिया ने न सिर्फ मजीठिया परिवार की राजनीतिक विरासत को आगे बढ़ाया, बल्कि ऐसा तब किया जब पूरे पंजाब में आम आदमी पार्टी की लहर थी, उन्होंने सुखजिंदर सिंह लाली को 26,000 से ज़्यादा वोटों से हराया। उस दौर में जीतने वाले कुछ चुनिंदा अकाली उम्मीदवारों में शामिल होकर उन्होंने वफादारी और विरासत दोनों की मिसाल पेश की। लेकिन अब जब 2027 करीब है, सवाल ये है, क्या वो जीत गनीव की अपनी पहचान की थी या मजीठिया नाम की हमदर्दी लहर की?

ਵੀਰ ਸਿੰਘ ਲੋਪੋਕੇ, ਜੋ ਕਦੇ 1992 ਅਤੇ 2002 ਵਿੱਚ ਰਾਜਾ ਸਾਂਸੀ ਦੇ ਵਿਧਾਇਕ ਰਹੇ, ਹੁਣ 2007 ਤੋਂ ਲਗਾਤਾਰ ਚਾਰ ਵਾਰ ਹਾਰ ਦਾ ਸਾਹਮਣਾ ਕਰ ਚੁੱਕੇ ਹਨ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਤੋਂ ਸੀਟ ਮੁੜ ਜਿੱਤਣ ਵਿੱਚ ਅਸਫਲ ਰਹੇ ਹਨ। 2027 ਦੀ ਤਿਆਰੀ ਵਿੱਚ ਸਵਾਲ ਇਹ ਹੈ: ਕੀ ਅਕਾਲੀ ਦਲ ਫਿਰ ਵੀ ਹਾਰ ਦੇ ਰਿਕਾਰਡ ਵਾਲੇ ਲੋਪੋਕੇ 'ਤੇ ਦਾਅ ਲਗਾਏਗਾ ਜਾਂ ਕਿਸੇ ਨਵੇਂ ਚਿਹਰੇ ਨੂੰ ਮੌਕਾ ਦੇਵੇਗਾ ਜੋ ਜਿੱਤ ਸਕੇ?

Veer Singh Lopoke, once Raja Sansi’s MLA in 1992 and 2002, has now suffered four consecutive defeats since 2007, struggling to reclaim the seat from Sukhbinder Singh Sarkaria. As SAD plans for 2027, the burning question is: Will the party stubbornly bet on Lopoke again despite the losing streak, or finally take a risk on a fresh face who might actually win?

वीर सिंह लोपोके, जो कभी 1992 और 2002 में राजा सांसी के विधायक रहे, अब 2007 के बाद लगातार चार बार हार का सामना कर चुके हैं और सुखबिंदर सिंह सरकारिया से सीट वापस जीतने में नाकाम रहे हैं। 2027 की तैयारी में अकाली दल पर सवाल उठता है: क्या पार्टी फिर भी हार के रिकॉर्ड वाले लोपोके पर भरोसा करेगी या किसी नए चेहरे पर दांव लगाएगी जो जीत सुनिश्चित कर सके?

ਪਿਛਲੇ ਤਿੰਨ ਦਹਾਕਿਆਂ ਤੋਂ ਬਠਿੰਡਾ ਅਰਬਨ ਨੇ ਕਦੇ ਵੀ ਇੱਕੋ ਵਿਧਾਇਕ ‘ਤੇ ਦੋਬਾਰਾ ਭਰੋਸਾ ਨਹੀਂ ਕੀਤਾ, ਇਹ ਹਲਕਾ ਕਾਂਗਰਸ, ਅਕਾਲੀ ਦਲ ਅਤੇ ਮਨਪ੍ਰੀਤ ਬਾਦਲ ਤੱਕ ਨੂੰ ਵੀ ਬਦਲ ਚੁੱਕਾ ਹੈ। ਹੁਣ ਜਦੋਂ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਮਜ਼ਬੂਤ ਕੁਰਸੀ ‘ਤੇ ਬੈਠੇ ਹਨ ਤੇ ਮਨਪ੍ਰੀਤ ਭਾਜਪਾ ਵਿੱਚ ਚਲੇ ਗਏ ਹਨ, ਸਾਰੀਆਂ ਨਜ਼ਰਾਂ ਸੁਖਬੀਰ ਸਿੰਘ ਬਾਦਲ ‘ਤੇ ਟਿਕੀਆਂ ਹੋਈਆਂ ਹਨ। ਕੀ ਅਕਾਲੀ ਦਲ ਮੁਖੀ ਬਠਿੰਡੇ ਤੋਂ ਕੋਈ ਜੋਰਦਾਰ ਚਿਹਰਾ ਲਿਆ ਕੇ ਗੁਆਈ ਹੋਈ ਸਾਖ ਮੁੜ ਹਾਸਲ ਕਰ ਸਕਣਗੇ ਜਾਂ ਬਾਦਲਾਂ ਦਾ ਯੁੱਗ ਆਪਣੇ ਹੀ ਗੜ੍ਹ ਵਿੱਚ ਖਤਮ ਹੋ ਚੁੱਕਾ ਹੈ?

For three decades, Bathinda Urban has never trusted the same MLA twice, a seat that has tossed out Congress, SAD, and even Manpreet Badal in quick succession. Now, with AAP’s Jagroop Singh Gill sitting strong and Manpreet parked in the BJP, all eyes turn to Sukhbir Singh Badal. Can the Akali Dal Chief reclaim lost prestige by fielding a real heavyweight from Bathinda or has the Badal era already lost its political pulse in its own backyard?

पिछले तीन दशकों से बठिंडा अर्बन ने कभी भी एक ही विधायक पर दोबारा भरोसा नहीं किया, यह सीट लगातार कांग्रेस, अकाली दल और यहां तक कि मनप्रीत बादल को भी बाहर का रास्ता दिखा चुकी है। अब जब AAP के जगरूप सिंह गिल मजबूत स्थिति में हैं और मनप्रीत बादल बीजेपी में शामिल हो चुके हैं, तो सबकी नज़रें सुखबीर सिंह बादल पर टिक गई हैं। क्या अकाली दल प्रमुख बठिंडा से कोई दमदार चेहरा उतार कर खोई प्रतिष्ठा वापस पा सकेंगे या बादलों का दौर अब अपने ही गढ़ में खत्म हो चुका है?

ਗਿੱਦੜਬਾਹਾ, ਉਹੀ ਹਲਕਾ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ‘ਤੇ ਭਰੋਸਾ ਕੀਤਾ ਸੀ, ਹੁਣ ਬਾਦਲ ਪਰਿਵਾਰ ਦੀ ਰਾਜਨੀਤਿਕ ਗਿਰਾਵਟ ਦੀ ਨਿਸ਼ਾਨੀ ਬਣ ਗਿਆ ਹੈ। 2024 ਦੀ ਉਪ-ਚੋਣ ‘ਚ ਮਨਪ੍ਰੀਤ ਬਾਦਲ ਦੀ ਹਾਰ ਅਤੇ ਸੁਖਬੀਰ ਸਿੰਘ ਬਾਦਲ ਦੀ ਜਲਾਲਾਬਾਦ ‘ਚ ਸ਼ਰਮਨਾਕ ਹਾਰ ਤੋਂ ਬਾਅਦ, 2027 ਲਈ ਸਵਾਲ ਇਹ ਹੈ, ਸੁਖਬੀਰ ਬਾਦਲ ਹੁਣ ਕਿੱਥੋਂ ਮੈਦਾਨ ਵਿੱਚ ਉਤਰਣਗੇ? ਲੰਬੀ, ਜਲਾਲਾਬਾਦ ਜਾਂ ਫ਼ਿਰ ਗਿੱਦੜਬਾਹਾ?

Gidderbaha, the very seat Parkash Singh Badal once entrusted to his beloved nephew Manpreet Singh Badal, has now turned into a symbol of the Badal family’s political decline. After Manpreet’s collapse there in 2024 bypolls and Sukhbir Singh Badal’s humiliating defeat from Jalalabad, the big question for 2027 is, where will Sukhbir make his next move? Lambi, Jalalabad, or will he dare to reclaim Gidderbaha?

गिद्दड़बाहा, वही सीट जिसे प्रकाश सिंह बादल ने कभी अपने भतीजे मनप्रीत सिंह बादल को सौंपा था, अब बादल परिवार के राजनीतिक पतन की निशानी बन चुकी है। 2024 के उपचुनाव में मनप्रीत सिंह बादल की हार और सुखबीर सिंह बादल की जलालाबाद से शर्मनाक हार के बाद, अब 2027 में बड़ा सवाल ये है, सुखबीर सिंह बादल अगली चाल कहाँ चलेंगे? लंबी, जलालाबाद या फिर गिद्दड़बाहा की जमीन पर दोबारा किस्मत आज़माएंगे?

ਬਿਹਾਰ ਦੀ ਵੋਟਰ ਸੂਚੀ ਤੋਂ 22.7 ਲੱਖ ਮਹਿਲਾ ਵੋਟਰਾਂ ਦੇ ਨਾਮ ਹਟਾਏ ਗਏ ਜਦੋਂ ਕਿ 15.5 ਲੱਖ ਪੁਰਸ਼ਾਂ ਦੇ ਨਾਮ ਹਟੇ ਤੇ ਇਸ ਸਮੇਂ ਚੋਣਾਂ ਤੋਂ ਪਹਿਲਾਂ ਮਹਿਲਾ ਕੇਂਦਰਿਤ ਕਲਿਆਣ ਯੋਜਨਾਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਇਹ ਕੀ ਦਰਸ਼ਾਉਂਦਾ ਹੈ?

Learn More
Image

22.7 lakh women voters were deleted from Bihar’s electoral rolls, compared to 15.5 lakh men, just as women-focused welfare schemes were highlighted ahead of elections.

What does this indicate?

Learn More
Image

बिहार की मतदाता सूची से 22.7 लाख महिलाओं के नाम हटा दिए गए, जबकि पुरुषों के 15.5 लाख नाम हटे, ऐसे समय में जब चुनाव से पहले महिला-केंद्रित कल्याण योजनाओं को बढ़ावा दिया जा रहा है।

इसका क्या संकेत है?

Learn More
Image

ਸਿਰਫ਼ ਇੱਕ ਹਫ਼ਤੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ₹75 ਕਰੋੜ ਤੋਂ ਵੱਧ ਦੀ ਲਾਗਤ ਦੇ ਪੁਲਾਂ ਦੀ ਨੀਂਹ ਰੱਖੀ। ₹80 ਕਰੋੜ ਦੀ ਸਿੰਚਾਈ ਯੋਜਨਾ, 25 ਖੇਡ ਮੈਦਾਨ ਅਤੇ ਇੱਥੋਂ ਤਕ ਕਿ “ਅੰਤਰਰਾਸ਼ਟਰੀ ਪੱਧਰ ਦਾ” ₹6 ਕਰੋੜ ਦਾ ਫੁੱਟਬ੍ਰਿਜ ਵੀ ਐਲਾਨ ਕਿੱਤਾ। ਪਰ ਪੰਜਾਬ ₹3.5 ਲੱਖ ਕਰੋੜ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ, ਅਧੂਰੇ ਫ਼ਲਾਈਓਵਰ ਤੇ ਪਿੰਡ ਅਜੇ ਵੀ ਪਾਣੀ ਲਈ ਤਰਸ ਰਹੇ ਹਨ। ਤਾਂ ਫਿਰ ਇਹ ਐਲਾਨ ਕੀ ਦਰਸ਼ਾਉਂਦੇ ਹਨ?

In just one week, Education Minister Harjot Singh Bains has laid/announced foundation stones of ₹75+ Crores bridges, promised an ₹80 Crores irrigation scheme, 25 sports grounds, and even an “international-level” ₹6 Crores footbridge. But Punjab reels under ₹3.5 Lakh Crores debt, unfinished flyovers, and villages still crying for drinking water. What do these announcements suggest?

सिर्फ़ एक हफ़्ते में शिक्षा मंत्री हरजोत सिंह बैंस ने ₹75 करोड़ से अधिक की लागत के पुलों की नींव रखी। ₹80 करोड़ की सिंचाई योजना, 25 खेल मैदान, और यहाँ तक कि “अंतरराष्ट्रीय स्तर का” ₹6 करोड़ का फुटब्रिज भी का वादा कर दिया। लेकिन पंजाब पर ₹3.5 लाख करोड़ का क़र्ज़, अधूरे फ़्लाईओवर और अब भी प्यासे गाँव मौजूद हैं। ऐसे में ये घोषणाएँ क्या दर्शाती हैं?

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿੱਚ ਹੜ੍ਹ ਰਾਹਤ ਲਈ 12,000+ ਕਰੋੜ ਰੁਪਏ ਦੇ SDRF ਅਤੇ ਵਾਧੂ ਪੈਕੇਜ ਦਾ ਦਾਅਵਾ ਕੀਤਾ, “ਭਾਜਪਾ ਪੰਜਾਬ ਦੇ ਨਾਲ” ਸਲੋਗਨ ਵਾਲੇ ਬੈਗ ਵੰਡੇ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਦਿਖਾਈ—ਫਿਰ ਵੀ ਅਸਲ ਰਾਹਤ ਗਾਇਬ ਹੈ। ਤੁਸੀਂ ਬਿੱਟੂ ਦੇ ਰਾਹਤ ਅਭਿਆਨ ਨੂੰ ਕਿਵੇਂ ਰੇਟ ਕਰੋਗੇ?

Union Minister Ravneet Singh Bittu boasts of Punjab flood relief with Rs 12,000+ crores in SDRF and additional packages, hands out sacks with “Bhajpa Punjab de naal” slogans, and flashes PM Modi’s photo—yet the actual relief is still missing. How do you rate Bittu’s relief drive?

केंद्र के राज्य मंत्री रवनीत सिंह बिट्टू ने पंजाब में बाढ़ राहत के लिए 12,000+ करोड़ रुपये के SDRF और अतिरिक्त पैकेज का दावा किया, “भाजपा पंजाब दे नाल” स्लोगन वाले बैग वितरित किए और पी.एम. मोदी की तस्वीर दिखाई—लेकिन वास्तविक राहत अब भी गायब है। आप बिट्टू के राहत अभियान को कैसे आंकेंगे?

...