ਮੰਤਰੀ ਹਰ ਗਲਤੀ ਦਾ ਦੋਸ਼ ਪਿਛਲੀ ਸਰਕਾਰ 'ਤੇ ਕਿਉਂ ਲਾ ਦਿੰਦੇ ਹਨ, ਇੱਥੋਂ ਤੱਕ ਕਿ ਆਪਣੀਆਂ ਹੀ ਗਲਤੀਆਂ ਨੂੰ ਵੀ? ਰਾਏ ਸਾਂਝੀ ਕਰੋ...
Learn More
Why do ministers blame everything on the last Government, even their own mistakes? Share Your Views...
Learn More
मंत्री हर गलती का दोष पिछली सरकार पर क्यों डाल देते हैं, यहां तक कि अपनी ही गलतियों को भी? राय साझा करें...
Learn More
ਸੋਸ਼ਲ ਮੀਡੀਆ ਨੇ ਇੱਕ ਐਸੀ ਦੁਨੀਆ ਬਣਾ ਦਿੱਤੀ ਹੈ ਜਿੱਥੇ ਤੁਲਨਾ ਕਦੇ ਮੁੱਕਦੀ ਹੀ ਨਹੀਂ। ਕਿਸੇ ਦੀ ਜ਼ਿੰਦਗੀ ਸਾਡੀ ਤੋਂ ਹੋਰ ਸੋਹਣੀ, ਹੋਰ ਖੁਸ਼ਹਾਲ, ਹੋਰ ਸਿਹਤਮੰਦ ਤੇ ਹੋਰ ਸਫਲ ਲੱਗਦੀ ਹੈ—ਘੱਟੋ-ਘੱਟ ਪਰਦੇ 'ਤੇ ਤਾਂ ਜਰੂਰ। ਹਰ ਪਰਦੇ ਦੀ ਖਿਸਕਣ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਸਾਡੇ ਕੋਲ ਕੀ “ਘੱਟ” ਹੈ। ਤਾਂ ਸਵਾਲ ਇਹ ਹੈ: ਕੀ ਅੱਜ ਦੀ ਲਾਲਸਾ ਸੱਚਮੁੱਚ ਸਾਡੇ ਅੰਦਰਲੇ ਜਜ਼ਬੇ ਤੋਂ ਆਉਂਦੀ ਹੈ ਜਾਂ ਫਿਰ ਇਹ ਉਸ ਘਬਰਾਹਟ ਤੋਂ ਜੰਮਦੀ ਹੈ ਕਿ ਕਿਤੇ ਅਸੀਂ ਹੋਰਾਂ ਤੋਂ ਪਿੱਛੇ ਤਾਂ ਨਹੀਂ ਰਹਿ ਗਏ? ਰਾਏ ਸਾਂਝੀ ਕਰੋ...
Learn More
Social media has created a world where comparison is constant. Someone is always richer, healthy, happier, and more successful, at least on screen. Every scroll reminds us of what we “lack.” Is ambition today fueled by genuine passion, or by anxiety that we are falling behind everyone else? Share your thoughts.
Learn More
सोशल मीडिया ने एक ऐसी दुनिया बना दी है जहाँ तुलना कभी खत्म नहीं होती। किसी न किसी की ज़िंदगी हमेशा हमसे ज़्यादा ख़ूबसूरत, अमीर, फिट या सफल दिखती है—कम से कम स्क्रीन पर तो। हर स्क्रॉल हमें याद दिलाता है कि हमारे पास क्या “कम” है। तो सवाल यह है: क्या आज की महत्वाकांक्षा वाकई हमारे अंदर की इच्छा और जुनून से आती है या फिर यह बस इस चिंता से पैदा होती है कि कहीं हम बाकी सब से पीछे तो नहीं रह रहे? आपके विचार जानना चाहेंगे।
Learn More
ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਲਗਾਤਾਰ ਵਿਵਾਦਿਤ ਬਿਆਨਾਂ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਜਲਦੀ ਹੀ “ਸਰਕਾਰੀ ਮਾਨਸਿਕ ਹਸਪਤਾਲ” ਖੋਲ੍ਹਣਾ ਪੈ ਸਕਦਾ ਹੈ ਕਿਉਂਕਿ ਨੇਤਾ “ਸੰਤੁਲਨ ਗੁਆ ਰਹੇ ਹਨ।” ਪਰ ਤਨਜ਼ ਇਹ ਹੈ, ਇੱਕ ਨੇਤਾ ਜਾਤੀ ’ਤੇ ਬਿਆਨ ਕਰਦਾ ਹੈ ਤੇ ਦੂਜਾ ਮਾਨਸਿਕ ਸਿਹਤ ਦਾ ਮਖੌਲ ਉਡਾ ਕੇ ਜਵਾਬ ਦਿੰਦਾ ਹੈ। ਜਦੋਂ ਰਾਜਨੀਤੀ ਤਨਜ਼, ਗੁੱਸੇ ਤੇ ਵਿਵਾਦਿਤ ਬੋਲਾਂ ਤੱਕ ਸਿਮਟ ਜਾਵੇ, ਉਦੋਂ ਅਸਲ ਵਿੱਚ ਸੰਤੁਲਨ ਕੌਣ ਗੁਆ ਰਿਹਾ ਹੈ, ਵਿਰੋਧੀ ਜਾਂ ਪੰਜਾਬ ਦਾ ਰਾਜਨੀਤਿਕ ਸੱਭਿਆਚਾਰ?
Learn More
After Congress Chief Raja Warring’s back to back controversial remarks, Chief Minister Bhagwant Singh Mann hit back, saying Punjab may soon need to open a “Government Mental Asylum” because leaders are “losing their balance.” But here’s the irony, one leader makes a caste-insensitive comment, and the other responds by mocking mental health from a government stage. When both sides reduce politics to sarcasm, anger, and viral soundbites, who’s really losing balance here, the opposition, or the political culture of Punjab itself?
Learn More
कांग्रेस प्रदेश अध्यक्ष राजा वड़िंग के लगातार विवादित बयानों के बाद, मुख्यमंत्री भगवंत सिंह मान ने जवाब दिया कि पंजाब को जल्द ही “सरकारी मानसिक चिकित्सालय” खोलना पड़ सकता है क्योंकि नेता “मानसिक संतुलन खो रहे हैं।” लेकिन विडंबना यह है, एक नेता जाति पर टिप्पणी करता है और दूसरा मानसिक स्वास्थ्य पर मज़ाक। जब राजनीति व्यंग्य, गुस्से और वायरल बयानों तक सीमित हो जाए, तो असल में संतुलन कौन खो रहा है, विपक्ष या पंजाब की राजनीति की गुणवत्ता?
Learn More
ਭਾਰਤੀ ਵਿਆਹ ਕਈ ਵਾਰੀ ਦੋ ਲੋਕਾਂ ਦੇ ਪਿਆਰ ਦਾ ਜਸ਼ਨ ਘੱਟ, ਤੇ ਰਿਸ਼ਤੇਦਾਰਾਂ ਨੂੰ ਪ੍ਰਭਾਵਿਤ ਕਰਨ, ਦਿਖਾਵਾ ਕਰਨ ਅਤੇ ਆਪਣੀ ਹਸਤੀ ਦਿਖਾਉਣ ਦਾ ਮੰਚ ਵੱਧ ਬਣ ਜਾਂਦੇ ਹਨ। ਜੇ ਵਿਆਹ ਸੱਚਮੁੱਚ ਪਿਆਰ ਅਤੇ ਸਾਥ ਦਾ ਰਿਸ਼ਤਾ ਹੈ, ਤਾਂ ਫਿਰ ਵਿਆਹ ਦਾ ਸਮਾਰੋਹ ਸਮਾਜ ਦੀ ਪਰਖ ਵਾਂਗ ਕਿਉਂ ਲੱਗਦਾ ਹੈ? ਅਸੀਂ ਦੋ ਜਿੰਦਗੀਆਂ ਦੇ ਮਿਲਾਪ ਦਾ ਸਤਿਕਾਰ ਕਰ ਰਹੇ ਹਾਂ ਜਾਂ ਸਿਰਫ਼ ਉਸ ਸਮਾਜ ਦੀ ਭੁੱਖ ਨੂੰ ਪੂਰਾ ਕਰ ਰਹੇ ਹਾਂ ਜੋ ਸਿਰਫ਼ ਦਿਖਾਵਟੀ ਸ਼ਾਨ-ਸ਼ੌਕਤ ਤੇ ਟਿਕਿਆ ਹੋਇਆ ਹੈ? ਰਾਏ ਸਾਂਝੀ ਕਰੋ...
Learn More
Indian weddings often feel less like celebrations of the couple and more like grand performances to impress relatives, hide insecurities, and prove financial status. If marriage is supposed to be about love and partnership, why does the wedding feel like a public exam of social image? Are we celebrating two people or just feeding a society obsessed with appearances? Share your thoughts.
Learn More
भारतीय विवाह अक्सर दो व्यक्तियों के प्रेम का उत्सव कम और रिश्तेदारों को प्रभावित करने, दिखावा करने तथा सामाजिक प्रतिष्ठा सिद्ध करने का आयोजन अधिक प्रतीत होते हैं। यदि विवाह वास्तव में स्नेह और साझेदारी का संबंध है, तो फिर विवाह समारोह समाज की निगाहों में परीक्षा जैसा क्यों महसूस होता है? क्या हम दो जीवनों के मिलन का सम्मान कर रहे हैं, या केवल उस समाज की भूख को संतुष्ट कर रहे हैं जो बाहरी चमक-दमक की दीवानी है? आपके विचार जानना चाहेंगे।
Learn More
2027 ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਕਾਂਗਰਸ ਬਨਾਮ ਕਾਂਗਰਸ ਮੁਕਾਬਲੇ ਵਿੱਚ ਬਦਲਣ ਦੀ ਸੰਭਾਵਨਾ ਹੈ, ਜੇ ਸੰਗਠਨ ਆਪਣੀਆਂ ਅੰਦਰੂਨੀ ਗੁੱਟਬੰਦੀਆਂ ਨੂੰ ਕਾਬੂ ਨਾ ਕਰ ਸਕਿਆ। ਇੱਥੇ ਕਰਣ ਕੌਰ ਬਰਾੜ ਕਾਂਗਰਸ ਵਿਰਾਸਤ ਦਾ ਚਿੰਨ੍ਹ ਹਨ, ਫਤਿਹ ਸਿੰਘ ਬਾਦਲ ਰਣਨੀਤਕ ਪ੍ਰਭਾਵ ਅਤੇ ਨਵੀਂ ਪਹੁੰਚ ਦਾ ਇਸ਼ਾਰਾ ਹਨ, ਜਦ ਕਿ ਅਨੇਕ ਸਿੰਘ ਬਰਾੜ ਨੂੰ ਸੁਖਪਾਲ ਸਿੰਘ ਖਹਿਰਾ ਸਮੂਹ ਦੀ ਨੁਮਾਇੰਦਗੀ ਮੰਨਿਆ ਜਾ ਰਿਹਾ ਹੈ। ਅਸਲੀ ਮੁਕਾਬਲਾ ਸਿਰਫ਼ ਔਦੇ ਦਾ ਨਹੀਂ, ਸ੍ਰੀ ਮੁਕਤਸਰ ਸਾਹਿਬ ਵਿੱਚ ਕਾਂਗਰਸ ਦੀ ਪਹਿਚਾਣ ਅਤੇ ਨਿਯੰਤਰਣ ਦਾ ਹੈ। ਗਲਤ ਉਮੀਦਵਾਰ ਚੁਣਿਆ ਗਿਆ ਤਾਂ ਗੁੱਟਬੰਦੀ ਹੋਰ ਵੱਧੇਗੀ, ਸਹੀ ਉਮੀਦਵਾਰ ਚੁਣਿਆ ਗਿਆ ਤਾਂ ਦਲ ਇੱਕਜੁੱਟ ਹੋ ਕੇ ਚੋਣਾਂ ਵਿੱਚ ਉਤਰ ਸਕਦਾ ਹੈ। ਤਾਂ ਸਵਾਲ ਹੈ, 2027 ਦੀ ਅਗਵਾਈ ਲਈ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਵਿੱਚ ਕਿੰਨ੍ਹਾਂ ‘ਤੇ ਦਾਅ ਲਗਾਏ?
Learn More
Sri Muktsar Sahib is likely to turn into a Congress vs Congress contest in 2027, if the party fails to manage its internal factions. With Karan Kaur Brar representing the old Congress legacy, Fateh Singh Badal, symbolizing a strategic influence, and Anek Singh Brar seen as the face of the Sukhpal Singh Khaira-backed camp, the real fight is not just for the seat, but for control of the party’s identity in Sri Muktsar Sahib. As leaders warn, the wrong choice may deepen factional divides, while the right one could unify the organization ahead of the polls. Who should Congress field to lead Sri Muktsar Sahib into 2027 with strength and stability?
Learn More
श्री मुक्तसर साहिब 2027 में कांग्रेस बनाम कांग्रेस की लड़ाई बन सकता है, अगर पार्टी अपनी आंतरिक गुटबाज़ी को संभाल नहीं पाती। यहाँ करण कौर बराड़ पुरानी कांग्रेस विरासत का प्रतिनिधित्व करती हैं, फतेह सिंह बादल एक रणनीतिक प्रभाव और विस्तार का संकेत हैं, जबकि अनेक सिंह बराड़ को सुखपाल सिंह खैहरा समर्थित खेमे का प्रतिनिधि माना जा रहा है। यानी असली लड़ाई सिर्फ सीट की नहीं, बल्कि श्री मुक्तसर साहिब में कांग्रेस की पहचान और नेतृत्व पर नियंत्रण की है। गलत चेहरा चुना गया तो गुटबाज़ी गहरी होगी, सही चेहरा चुना गया तो पार्टी एकजुट होकर चुनाव में उतर सकती है। तो सवाल है, कांग्रेस को 2027 में श्री मुक्तसर साहिब का नेतृत्व किसे सौंपना चाहिए?
Learn More
ਰਾਜਾ ਵੜਿੰਗ, ਜਿਨ੍ਹਾਂ ਨੂੰ ਪਹਿਲਾਂ ਵੀ ਜਾਤੀ-ਸਬੰਧੀ ਬਿਆਨਾਂ ‘ਤੇ ਨਿੰਦਾ ਦਾ ਸਾਹਮਣਾ ਕਰਨਾ ਪਿਆ ਸੀ, ਹੁਣ ਤਰਨ ਤਾਰਨ ਵਿੱਚ ਚੋਣ ਮੁਹਿੰਮ ਦੌਰਾਨ ਦੋ ਸਿੱਖ ਬੱਚਿਆਂ ਦੇ ਜੁੜੇ ‘ਤੇ ਹੱਥ ਰੱਖ ਕੇ “ਟੂਨ-ਟੂਨ” ਦੀ ਇਸ਼ਾਰਾ ਕਰਨ ਵਾਲੀ ਵੀਡੀਓ ਕਾਰਨ ਨਵੇਂ ਵਿਵਾਦ ਵਿੱਚ ਹਨ। SGPC ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਵਿਰੋਧੀ ਧਿਰਾਂ ਨੇ ਅਕਾਲ ਤਖ਼ਤ ਤੋਂ ਦਖ਼ਲ ਦੀ ਮੰਗ ਕੀਤੀ ਹੈ। ਇਸ ਸਿਆਸੀ ਸਥਿਤੀ ਵਿੱਚ ਸਵਾਲ ਇਹ ਹੈ, ਕੀ ਰਾਜਾ ਵੜਿੰਗ ਦੀ ਅਗਵਾਈ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਕਰ ਰਹੀ ਹੈ ਜਾਂ ਉਹ ਗੰਭੀਰ ਸਮੇਂ ਵਿੱਚ ਸੰਗਠਨ ਲਈ ਸਿਆਸੀ ਜੋਖਮ ਬਣ ਰਹੇ ਹਨ?
Learn More
Raja Warring, already facing criticism for earlier caste remarks, is now in the middle of another controversy after a video surfaced of him touching the head of two Sikh boys and making the “toon toon” gesture during a Tarn Taran campaign. With SGPC seeking legal action and the Opposition urging Akal Takht to intervene, the debate has intensified. So the real question is, Is Raja Warring’s leadership strengthening Congress in Punjab, or has he become a political risk at a sensitive time?
Learn More
राजा वडिंग, जिन्हें पहले भी जाति-आधारित टिप्पणी को लेकर आलोचनाओं का सामना करना पड़ा था, अब तरन तारन अभियान के दौरान दो सिख बच्चों के सिर पर हाथ रखकर “टून-टून” की नकल करने वाले वीडियो के चलते एक नए विवाद के केंद्र में हैं। SGPC ने कानूनी कार्रवाई की मांग की है और विपक्ष ने अकाल तख्त से हस्तक्षेप करने की अपील की है। ऐसे में बड़ा सवाल यह है, क्या राजा वडिंग की नेतृत्व शैली पंजाब में कांग्रेस को मजबूत कर रही है, या संवेदनशील माहौल में वे पार्टी के लिए राजनीतिक जोखिम बनते जा रहे हैं?
Learn More
ਕਨਵਰਜੀਤ ਸਿੰਘ ‘ਰੋਜ਼ੀ’ ਬਰਕੰਡੀ 2017 ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਰਹੇ, ਅਤੇ 2022 ਵਿੱਚ ਵੀ ਦੂਜੇ ਸਥਾਨ ‘ਤੇ ਰਹੇ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਦਾ ਨਿੱਜੀ ਸਮਰਥਨ-ਅਧਾਰ ਅਤੇ ਪਛਾਣ ਅਜੇ ਵੀ ਮੌਜੂਦ ਹੈ। ਪਰ ਦੂਜੇ ਪਾਸੇ, ਅਕਾਲੀ ਦਲ ਦਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੁੱਲ ਪ੍ਰਭਾਵ ਘਟਿਆ ਹੈ, ਪੁਰਾਣੇ ਰਾਜਨੀਤਕ ਰਿਸ਼ਤੇ ਕਮਜ਼ੋਰ ਹੋਏ ਹਨ, ਅਤੇ ਕਈ ਲੋਕ ਕਹਿੰਦੇ ਹਨ ਕਿ 2022 ਤੋਂ ਬਾਅਦ ਉਨ੍ਹਾਂ ਦੀ ਮੈਦਾਨੀ ਸਰਗਰਮੀ ਨਜ਼ਰ ਨਹੀਂ ਆਈ। ਇਸ ਲਈ ਸਵਾਲ ਇਹ ਹੈ, ਕੀ ਰੋਜ਼ੀ ਬਰਕੰਡੀ 2027 ਦੀ ਚੋਣ ਲਈ ਅਜੇ ਵੀ ਮਜ਼ਬੂਤ, ਲੋਕਾਂ ਨਾਲ ਜੁੜੇ ਹੋਏ ਤੇ ਭਰੋਸੇਮੰਦ ਆਗੂ ਹਨ, ਜਾਂ ਸ੍ਰੀ ਮੁਕਤਸਰ ਸਾਹਿਬ ਨੂੰ ਹੁਣ ਇੱਕ ਨਵੇਂ ਤੇ ਹੋਰ ਸਰਗਰਮ ਨੇਤਾ ਦੀ ਲੋੜ ਹੈ?
Learn More
Kanwarjit Singh Rozy Barkandi once held Sri Muktsar Sahib as the MLA in 2017, and even in 2022 he managed to finish second, which shows he still has some personal vote base and recognition in the area. But at the same time, Akali Dal’s overall graph in Sri Muktsar Sahib has fallen, the traditional networks are weaker, and many supporters say they have not seen consistent ground presence or visible public engagement from him after 2022. Does Rozy Barkandi still represent a strong, connected, and relatable leader for the 2027 battle, or is Sri Muktsar Sahib now ready for a new and more active face who matches today’s political expectations?
Learn More
कंवरजीत सिंह रोज़ी बरकंडी 2017 में श्री मुक्तसर साहिब के विधायक रह चुके हैं और 2022 में भी वे दूसरे स्थान पर रहे, जो यह दिखाता है कि उनके पास अभी भी अपना व्यक्तिगत वोट-बेस और पहचान मौजूद है। लेकिन वहीं दूसरी ओर, अकाली दल का श्री मुक्तसर साहिब में कुल ग्राफ़ गिरा है, परंपरागत नेटवर्क कमज़ोर हुए हैं, और कई समर्थकों का कहना है कि 2022 के बाद उनकी ज़मीन पर सक्रियता उतनी दिखाई नहीं दी। क्या रोज़ी बरकंडी 2027 की जंग के लिए अब भी एक मज़बूत, लोगों से जुड़ा हुआ और भरोसेमंद चेहरा हैं, या श्री मुक्तसर साहिब अब एक नए और अधिक सक्रिय नेता की तलाश में है?
Learn More