Image

Do you know? In 23 districts of Punjab, there are 97 tehsils, 82 sub-tehsils, and 154 revenue blocks.

Voting
Do you want to contribute your opinion on this topic?
Download BoloBolo Show App on your Android/iOS phone and let us have your views.
Image

ਬਰਨਾਲਾ ਦੇ ਵਿਧਾਇਕ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਈ ਮੰਤਰੀ ਪੋਰਟਫੋਲੀਓ ਸੰਭਾਲਣ ਅਤੇ ਹੁਣ ਸੰਗਰੂਰ ਦੇ ਸੰਸਦ ਮੈਂਬਰ ਬਣਨ ਤੱਕ, ਗੁਰਮੀਤ ਸਿੰਘ ਮੀਤ ਹੇਅਰ ਨੇ ਤੇਜ਼ੀ ਨਾਲ ਰਾਜਨੀਤਿਕ ਉਭਾਰ ਦਿਖਾਇਆ ਹੈ। 2027 ਤੱਕ ਕੀ ਉਹਨਾਂ ਦੀ ਇਹ ਤੇਜ਼ੀ ਸਥਾਈ ਰਾਜਨੀਤਿਕ ਪ੍ਰਭਾਵ ਵਿੱਚ ਬਦਲ ਸਕੇਗੀ ਜਾਂ ਰਾਸ਼ਟਰੀ ਅਤੇ ਰਾਜ ਪੱਧਰ ਦੀਆਂ ਜ਼ਿੰਮੇਵਾਰੀਆਂ ਵਿੱਚ ਸੰਤੁਲਨ ਉਹਨਾਂ ਲਈ ਚੁਣੌਤੀ ਬਣ ਜਾਵੇਗਾ?

Learn More
Image

From Barnala MLA to handling multiple ministerial portfolios in AAP Government to Sangrur MP, Gurmeet Singh Meet Hayer has risen quickly. By 2027, will his rapid ascent translate into long-term influence in Punjab politics, or will juggling national and state ambitions dilute his impact?

Learn More
Image

बरनाला के विधायक से लेकर आम आदमी पार्टी की सरकार में कई मंत्रालयों की जिम्मेदारी संभालने और अब संगरूर सांसद बनने तक, गुरमीत सिंह मीत हेयर ने तेज़ी से राजनीतिक उभार दिखाया है। 2027 तक क्या उनकी यह तेज़ी स्थायी राजनीतिक प्रभाव में बदल पाएगी या राष्ट्रीय और राज्य स्तर की जिम्मेदारियों के बीच संतुलन उन्हें कमजोर कर देगा?

Learn More
Image

ਭੁਲੱਥ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਈ ਪਾਰਟੀਆਂ ਬਦਲੀਆਂ ਹਨ — ਪਹਿਲਾਂ ਕਾਂਗਰਸ, ਫ਼ਿਰ ਆਮ ਆਦਮੀ ਪਾਰਟੀ, ਫ਼ਿਰ ਪੰਜਾਬ ਏਕਤਾ ਪਾਰਟੀ ਅਤੇ ਹੁਣ ਮੁੜ ਕਾਂਗਰਸ ਵਿੱਚ। 2024 ਵਿੱਚ ਸੰਗਰੂਰ ਲੋਕ ਸਭਾ ਸੀਟ 1.7 ਲੱਖ ਵੋਟਾਂ ਦੇ ਫ਼ਰਕ ਨਾਲ ਗੁਰਮੀਤ ਸਿੰਘ ਮੀਤ ਹੇਅਰ ਤੋਂ ਹਾਰਣ ਤੋਂ ਬਾਅਦ ਉਨ੍ਹਾਂ ਦੀ ਭਰੋਸੇਯੋਗਤਾ ਕਈ ਵਾਰੀ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ। 2027 ਵਿੱਚ ਕੀ ਪੰਜਾਬ ਦੇ ਵੋਟਰ ਖਹਿਰਾ ਦੀ ਸਿਆਸੀ ਫ਼ੇਰ-ਬਦਲ ‘ਤੇ ਭਰੋਸਾ ਕਰਨਗੇ?

Learn More
Image

Congress MLA from Bholath, Sukhpal Singh Khaira has switched parties multiple times—from Congress to AAP, then forming Punjab Ekta Party, and back to Congress. After losing the 2024 Sangrur Lok Sabha seat to Gurmeet Singh Meet Hayer by over 1.7 lakh votes, his credibility has been questioned repeatedly. In 2027, will Punjab voters trust Khaira’s political reinventions?

Learn More
...