ਦੋ ਭਾਰਤੀ ਵਿਦਵਾਨਾਂ ਨੂੰ ਅਮਰੀਕਾ ਵਿੱਚ ਕਥਿਤ ‘ਅੱਤਵਾਦੀ ਸੰਬੰਧਾਂ’ ਦੇ ਦੋਸ਼ਾਂ 'ਤੇ ਦੇਸ਼ ਕੱਢਨ ਦਾ ਸਾਹਮਣਾ ਕਰਨਾ ਪਿਆ, ਪਰ ਭਾਰਤੀ ਸਰਕਾਰ ਨੂੰ ਇਸ ਦੀ ਜਾਣਕਾਰੀ ਸਿਰਫ਼ ਮੀਡੀਆ ਰਾਹੀਂ ਮਿਲੀ—ਨਾ ਦੂਤਾਵਾਸ ਦੀ ਮਦਦ, ਨਾ ਕੋਈ ਕੂਟਨੀਤਕ ਹਸਤਖੇਪ।
ਕੀ ‘ਵਸੁਧੈਵ ਕੁਟੁੰਬਕਮ’ ਸਿਰਫ਼ ਭਾਸ਼ਣਾਂ ਵਿੱਚ ਹੀ ਸੀਮਤ ਹੈ, ਜਦੋਂਕਿ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਨੂੰ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ?