ਪੰਜਾਬ ਸਰਕਾਰ ਨੇ ਸਿੱਖਿਆ ਦੇ ਅਧਿਕਾਰ ਨਿਯਮਾਂ ਵਿੱਚ ਸੋਧ ਕਰਕੇ ਸਰਕਾਰੀ ਸਕੂਲਾਂ ਦੇ ਪ੍ਰਬੰਧਨ ਵਿੱਚ ਮਾਪਿਆਂ ਦੀ ਭਾਗੀਦਾਰੀ ਵਧਾਉਣ ਦਾ ਫੈਸਲਾ ਲਿਆ ਹੈ।
ਤੁਹਾਡੀ ਰਾਏ ਵਿੱਚ ਇਸ ਦਾ ਕੀ ਅਸਰ ਹੋਵੇਗਾ?
A) ਇਹ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਦੂਰੀ ਘੱਟਾ ਕੇ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰੇਗਾ।
B) ਇਹ ਵਿਵਾਦਾਂ ਨੂੰ ਜਨਮ ਦੇਵੇਗਾ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਹੋਲੀ ਕਰ ਦੇਵੇਗੀ।
C) ਲੰਮੇ ਸਮੇਂ ਵਿੱਚ ਇਸ ਨਾਲ ਕੋਈ ਵੱਡਾ ਅੰਤਰ ਨਹੀਂ ਪਵੇਗਾ।