ਵਿਕਾਸਸ਼ੀਲ ਦੇਸ਼ਾਂ ਵਿੱਚ 45% ਮਹਿਲਾਵਾਂ ਉੱਦਮੀ ਮਹੰਗੇ ਇੰਟਰਨੈਟ ਅਤੇ ਕੰਮਜ਼ੋਰ ਕਨੈਕਸ਼ਨ ਕਰਕੇ ਨਿਯਮਤ ਇੰਟਰਨੈਟ ਦੀ ਸਹੂਲਤ ਨਹੀਂ ਲੈ ਸਕਦੀਆਂ।
ਉਤੋਂ ਆਨਲਾਈਨ ਹਿੰਸਾ ਕਾਰੋਬਾਰ ਹੋਰ ਔਖਾ ਹੋ ਰਿਹਾ ਹੈ।
ਕੀ ਡਿਜ਼ਿਟਲ ਯੁੱਗ ਵਿੱਚ ਵੀ ਇੰਟਰਨੈਟ ਮਹਿਲਾਵਾਂ ਲਈ ਹਾਲੇ ਵੀ ਇੱਕ ਵਿਲਾਸ਼ਤਾ ਹੈ?