Image

ਮਹਿਲਾਵਾਂ ਦਿੱਲੀ ਮੈਟਰੋ ਦੇ ਕੋਚ ਵਿੱਚ ਭਜਨ ਗਾ ਰਹੀਆਂ ਹਨ, ਕੀਰਤਨ ਕਰ ਰਹੀਆਂ ਹਨ। ਲੱਗਦਾ ਹੈ ਦਿੱਲੀ ਮੈਟਰੋ ਨੇ ਆਪਣੀਆਂ ਸੇਵਾਵਾਂ ਨੂੰ ਅਪਗ੍ਰੇਡ ਕਰ ਲਿਆ ਹੈ—ਹੁਣ ਸਿਰਫ ਸਵਾਰੀ ਨਹੀਂ, ਸਗੋਂ ਕੀਰਤਨ ਵੀ! ਕੀ ਮੋਦੀ ਜੀ "ਭਗਤੀ ਐਕਸਪ੍ਰੈੱਸ" ਟਰੇਨਾਂ ਸ਼ੁਰੂ ਕਰਨ ਵਾਲੇ ਹਨ? ਰਾਏ ਸਾਂਝੀ ਕਰੋ...

HaaHaa HeeHee - HASSO

ਆਪਣੇ ਵਿਚਾਰ ਸਾਂਝੇ ਕਰਨ ਲਈ...

⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।  
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ। 
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।

Image

ਭਗਵੰਤ ਮਾਨ ਇੱਕ ਚੁਟਕਲਾ ਸੁਣਾਉਂਦੇ ਨੇ। ਭੀੜ ਹੱਸ ਪੈਂਦੀ ਹੈ। ਵਿਰੋਧੀ ਧਿਰ ਤਾਲੀਆਂ ਵੱਜਾਉਂਦੀ ਹੈ, ਤੰਜ਼ ਵਿੱਚ। ਸ਼ਾਸਨ ਵਾਲੀਆਂ ਫਾਈਲਾਂ: ਧੂੜ ਫੱਕ ਰਹੀਆਂ ਹਨ। ਕੀ 2027 ਤੱਕ ਸਰਕਾਰ ਚੁਟਕਲਿਆਂ ਨਾਲ ਚੱਲ ਜਾਏਗੀ ਜਾਂ ਹੁਣ ਗੱਲਾਂ ਤੋਂ ਵੱਧ ਕੰਮ ਮਾਇਨੇ ਰੱਖੇਗਾ ? ਰਾਏ ਸਾਂਝੀ ਕਰੋ...

Learn More
Image

Bhagwant Mann makes a joke. Crowd laughs. Opposition claps sarcastically. Files on governance: untouched. Can jokes carry a government till 2027 or will delivery finally matter more than dialogue ? Share Your Views...

Learn More
Image

भगवंत मान एक जोक सुनाते हैं। भीड़ हँसती है। विपक्ष ताली बजाता है, व्यंग्य में। शासन की फाइलें: जस की तस। क्या 2027 तक सरकार मज़ाक के सहारे चलेगी या फिर अब बातों से ज़्यादा काम मायने रखेगा ? राय साझा करें...

Learn More
Image

ਆਖ਼ਿਰ ਕਾਂਗਰਸ ਵੋਟਰਾਂ ਨੂੰ ਕਿਸ ‘ਤੇ ਭਰੋਸਾ ਕਰਨ ਲਈ ਕਹਿ ਰਹੀ ਹੈ ? ਰਾਏ ਸਾਂਝੀ ਕਰੋ...

Learn More
Image

Who exactly is Congress asking voters to trust ? Share Your Views...

Learn More
...