ਕੀ 'ਖੇਡੋ ਇੰਡੀਆ' ਦਾ ਫੰਡ ਤਮਗਿਆਂ ਦੇ ਅੰਕੜਿਆਂ 'ਤੇ ਜਾਂ ਮੰਤਰੀਆਂ ਦੇ ਅੰਕੜਿਆਂ 'ਤੇ ਆਧਾਰਿਤ ਹੈ? ਇਸ ਰਕਮ ਦੀ ਵੰਡ ਵਿੱਚ ਐਨੀ ਵੱਡੀ ਅਸਮਾਨਤਾ ਤੁਹਾਨੂੰ ਕਿਵੇਂ ਲੱਗਦੀ ਹੈ?