ਕੀ ਸੁਬ੍ਰਮਣਿਅਮ ਦੀ ਕਿਤਾਬ ਦੇ ਪਰਚਾਰ ਤੋਂ ਉਪਜਿਆ ਵਿਵਾਦ ਇਹ ਦੱਸਦਾ ਹੈ ਕਿ IMF ਵਰਗੀਆਂ ਸੰਸਥਾਵਾਂ ਵਿੱਚ ਅਕਲੀ ਪਛਾਣ ਬਣਾਉਣਾ ਵੀ ਖਤਰੇ ਵਾਲੀ ਗੱਲ ਹੋ
ਸਕਦੀ ਹੈ?
'ਥਾਲੀਨੋਮਿਕਸ' ਤਾਂ ਸਭ ਨੇ ਸੌਖੀ ਹਜ਼ਮ ਕਰ ਲਈ, ਪਰ ਕੀ 'India@100' ਦੀ ਕਿਤਾਬ IMF ਨੂੰ ਪਚੀ ਨਹੀਂ?