ਇੱਕ ਐਸੇ ਦੇਸ਼ ਵਿੱਚ ਜਿੱਥੇ ਕ੍ਰਿਕਟ ਨੂੰ ਧਰਮ ਵਰਗਾ ਮੰਨਿਆ ਜਾਂਦਾ ਏ, ਉੱਥੇ ਹਰ ਵਾਰੀ ਭੀੜ ਦੀ ਸੁਰੱਖਿਆ ਆਖ਼ਰੀ ਓਵਰ ਵਿੱਚ ਕਿਉਂ ਬੈਂਚ 'ਤੇ ਬਿਠਾ ਦਿੱਤੀ ਜਾਂਦੀ ਹੈ?