ਪੀ.ਐੱਸ.ਪੀ.ਸੀ.ਐਲ. ‘ਚ 25,000 ਤੋਂ ਵੱਧ ਅਸਾਮੀਆਂ ਖਾਲੀ, ਤੇ ਸੱਬ ਤੋਂ ਅਹਮ ਸਮੇਂ ਤੇ ਵੀ ਬਿਜਲੀ ਗਾਇਬ — ਘਾਟ ਕਰੰਟ ਦੀ ਹੈ ਜਾਂ ਸਿਆਸੀ ਇਰਾਦੇ ਦੀ?
A) ਬਿਜਲੀ ਗਈ, ਜਵਾਬਦੇਹੀ ਵੀ ਨਾਲ ਲੈ ਗਈ।
B) ਖਾਲੀ ਅਸਾਮੀਆਂ ਨੇ ਵਾਅਦਿਆਂ ਦੀ ਵਾਟ ਲਾ ਦਿੱਤੀ।
C) ਘਰ ਹੀ ਨਹੀਂ, ਨੇਤ੍ਰਤਵ ਵੀ ਹਨੇਰੇ ‘ਚ।