ਮੋਦੀ ਦਾ 26 ਕਿਲੋਮੀਟਰ ਲੰਮਾ ਯੋਗਾ ਕੋਰੀਡੋਰ ਦੁਨੀਆਂ ਦੀਆਂ ਸੁਰਖੀਆਂ ਬਣ ਜਾਂਦਾ ਹੈ,
ਪਰ ਪੰਜਾਬ ਦੇ 50 ਸਾਲਾਂ ਪੁਰਾਣੇ ਪਾਣੀ ਦੇ ਇਨਸਾਫ ਲਈ ਰਾਜਨੀਤਕ ਇਰਾਦੇ ਦਾ ਕੋਈ ਕੋਰੀਡੋਰ ਕਿਉਂ ਨਹੀਂ ਬਣਦਾ?