ਕੀ ਵਿਦੇਸ਼ ਮੰਤਰੀ ਇਸ ਦਾ ਜਵਾਬ ਦੇਣਗੇ?
ਯੂ.ਕੇ. ਨੇ ਪੋਸਟ-ਸਟੱਡੀ ਵਰਕ ਵੀਜ਼ਾ 2 ਸਾਲ ਤੋਂ ਘਟਾ ਕੇ 18 ਮਹੀਨੇ ਕਰ ਦਿਤਾ ਹੈ ਤੇ ਅਮਰੀਕਾ ਨੇ ਵਿਦਿਆਰਥੀ ਵੀਜ਼ਾ ਇੰਟਰਵਿਊ ਅਣਿਸ਼ਚਿਤ ਸਮੇਂ ਲਈ ਰੋਕ ਦਿਤੇ ਹਨ।
6 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਵਿਦੇਸ਼ਾਂ 'ਚ ਹਨ, 'ਵਿਸ਼ਵ ਗੁਰੂ' ਭਾਰਤ ਵਿੱਚ ਇਨ੍ਹਾਂ ਦੀ ਅਵਾਜ਼ ਕੌਣ ਬਣੇਗਾ?
ਕੀ ਵਿਦੇਸ਼ ਮੰਤਰੀ ਇਸ ਦਾ ਜਵਾਬ ਦੇਣਗੇ?