ਜਦੋਂ ਲੋਕ ਨਵੇਂ ਚਿਹਰੇ ਅਤੇ ਅਸਲੀ ਬਦਲਾਅ ਦੀ ਮੰਗ ਕਰ ਰਹੇ ਹਨ, ਤਾਂ ਕੀ ਕਾਂਗਰਸ ਵੱਲੋਂ ਐਸੇ ਵੱਡੀ ਉਮਰ ਵਾਲਿਆਂ ਨੂੰ ਟਿਕਟ ਦੇਣਾ ਸਿਆਣਪ ਹੈ?