Image

ਕੀ ਬਲਕਾਰ ਸਿੰਘ ਸਿੱਧੂ ਦਾ ਰਾਜਨੀਤਕ ਸੁਰ ਹੁਣ ਬੇਸੁਰਾ ਹੋ ਗਿਆ ਹੈ?

Rating

ਬਲਕਾਰ ਸਿੰਘ ਸਿੱਧੂ ਨੇ 2022 ਵਿੱਚ ਰਾਮਪੁਰਾ ਫੂਲ ਤੋਂ 56,155 ਵੋਟਾਂ ਨਾਲ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਨੂੰ ਹਰਾਇਆ।

ਪਰ ਨਾ ਕੋਈ ਵੱਡਾ ਪ੍ਰੋਜੈਕਟ, ਨਾ ਠੋਸ ਵਿਕਾਸ, ਨਾ ਵਿਧਾਨ ਸਭਾ 'ਚ ਗੂੰਜ,

ਕੀ ਬਲਕਾਰ ਸਿੰਘ ਸਿੱਧੂ ਦਾ ਰਾਜਨੀਤਕ ਸੁਰ ਹੁਣ ਬੇਸੁਰਾ ਹੋ ਗਿਆ ਹੈ?

ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਰੇਟ ਕਰਦੇ ਹੋ?

Do you want to contribute your opinion on this topic?
Download BoloBolo Show App on your Android/iOS phone and let us have your views.
Image

Has Balkar Singh Sidhu hit a political flat note?

Learn More
Image

क्या बलकार सिंह सिद्धू का राजनीतिक सफ़र अब बेसुरा होता जा रहा है?

Learn More
Image

ਸੁਖਪਾਲ ਖਹਿਰਾ 2022 ਵਿੱਚ ਭੁਲੱਥ ਤੋਂ 41.15% ਵੋਟਾਂ ਨਾਲ ਜਿੱਤ ਤਾਂ ਗਏ, ਪਰ ਇਹ ਵੋਟ ਸਿਰਫ ਬਚਣ ਲਈ ਸਨ, ਰਾਜ ਕਰਨ ਲਈ ਨਹੀਂ। ਸਿਰਫ ਤਿੰਨ ਸਾਲਾਂ ਵਿੱਚ ਗ੍ਰਿਫ਼ਤਾਰੀ, ਹਾਸ਼ੀਏ 'ਤੇ ਧੱਕਾ ਅਤੇ ਸਿਆਸੀ ਅਹਿਮੀਅਤ ਘੱਟਦੀ ਗਈ, ਜੋ 2017 ਵਿੱਚ ਵਿਰੋਧੀ ਧਿਰ ਦੇ ਨੇਤਾ ਸਨ, ਉਹ ਅੱਜ ਸਿਰਫ਼ ਇੱਕ ਰਾਜਨੀਤਕ ਫੁੱਟਨੋਟ ਬਣ ਕੇ ਰਹਿ ਗਏ।

Learn More
Image

Sukhpal Khaira won Bholath in 2022 with 41.15% votes—just enough to stay afloat, not enough to dominate. But in just three years, he’s been arrested, side-lined, and politically diminished. From Leader of Opposition in 2017 to just a political footnote.

Learn More
Image

सुखपाल खैरा ने 2022 में भुलत्थ से 41.15% वोट लेकर जीत तो हासिल की — लेकिन ये वोट बचे रहने के लिए थे, दबदबा दिखाने के लिए नहीं। सिर्फ तीन साल में गिरफ्तारी, सियासी हाशिए पर जाना और प्रभावहीनता — जो 2017 में विपक्ष के नेता थे, आज सियासत में बस एक फुटनोट बन कर रह गए हैं।

Learn More
...