ਕੀ 2027 ’ਚ ਪੰਜਾਬ ਮੁੜ ਬਣੇਗਾ ਗਠਜੋੜਾਂ ਦਾ ਖੇਡ-ਮੈਦਾਨ?
ਆਮ ਆਦਮੀ ਪਾਰਟੀ ਦੀ ਲਹਿਰ ਥਮ ਚੁੱਕੀ, ਕਾਂਗਰਸ ਅਜੇ ਵੀ ਅੰਦਰੂਨੀ ਲੜਾਈਆਂ ’ਚ ਫਸੀ ਹੋਈ ਹੈ, ਅਕਾਲੀ ਦਲ ਤੇ ਭਾਜਪਾ ਇਕ-ਦੂਜੇ ਤੋਂ ਵੱਖ ਹੋ ਗਏ ਹਨ,
ਕੀ ਪੰਜਾਬੀ ਵੋਟਰ ਟੁੱਟੇ ਵਾਅਦਿਆਂ ਅਤੇ ਭਰੋਸਾ ਗੁਆ ਚੁੱਕੀਆਂ ਪਾਰਟੀਆਂ ਵਿਚ ਫਸ ਗਿਆ ਹੈ?
ਕੀ ਸੂਬਾ ਮੁੜ ਅਸਥਿਰ ਗਠਜੋੜਾਂ ਅਤੇ ਚੋਣਾਂ ਤੋ ਬਾਅਦ ਦੀ ਜੋੜ-ਤੋੜ ਵਾਲੀ ਰਾਜਨੀਤੀ ਵੱਲ ਵਧ ਰਿਹਾ ਹੈ?
A) ਹਾਂ – ਹੁਣ ਗਠਜੋੜੀ ਰਾਜਨੀਤੀ ਹੀ ਨਵਾਂ ਰੁਝਾਨ ਬਣ ਗਈ ਹੈ।
B) ਨਹੀਂ – ਲੋਕ ਹੁਣ ਸੂਝਵਾਨ ਨੇਤਾ ਚਾਹੁੰਦੇ ਨੇ, ਖਾਲੀ ਨਾਅਰੇ ਨਹੀਂ।
C) ਕਹਿ ਨਹੀਂ ਸਕਦੇ – ਹਾਲੇ ਵੀ ਤਸਵੀਰ ਧੁੰਦਲੀ ਹੈ।