ਸੁੱਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਸ਼ਿਰੋਮਣੀ ਅਕਾਲੀ ਦਲ ਦਾ ਅਸਲ ਪ੍ਰਧਾਨ ਦੱਸਦੇ ਹਨ, ਜਦਕਿ ਗਿਆਨੀ ਹਰਪ੍ਰੀਤ ਸਿੰਘ “ਸਿੱਖ ਮਰਯਾਦਾ ਦੇ ਵਿਰੁੱਧ” ਜਾਣ ਦੇ ਦੋਸ਼ਾਂ ਦੇ ਬਾਵਜੂਦ ਇਕ ਬਾਗੀ ਧੜੇ ਦੀ ਅਗਵਾਈ ਕਰ ਰਹੇ ਹਨ।
ਇਸ ਪੰਥਕ ਖਿੱਚਤਾਣ ‘ਚ, ਸਿੱਖ ਵੋਟਰ ਦੀ ਨਜ਼ਰ ‘ਚ ਅਸਲ ਸਾਖ ਕਿਸਦੀ ਹੈ?
A) ਸੁੱਖਬੀਰ ਸਿੰਘ ਬਾਦਲ — ਅਜੇ ਵੀ ਮੁੱਖ ਪੰਥਕ ਚਿਹਰਾ।
B) ਗਿਆਨੀ ਹਰਪ੍ਰੀਤ ਸਿੰਘ — ਨੈਤਿਕ ਦਾਅ ਵਾਲੀ ਬਾਗੀ ਆਵਾਜ਼।
C) ਕੋਈ ਨਹੀਂ — ਦੋਵੇਂ ਕੁਰਸੀ ਪਿੱਛੇ, ਸਿਧਾਂਤਾਂ ਪਿੱਛੇ ਨਹੀਂ।