ਚੰਡੀਗੜ੍ਹ ਦਾ ਵੈਨਿਟੀ ਨੰਬਰ ‘0001’ ₹36.43 ਲੱਖ ਵਿੱਚ ਵਿਕਿਆ, ਨਵਾਂ ਰਿਕਾਰਡ ਬਣਿਆ ਅਤੇ ਨੀਲਾਮੀ ਤੋਂ ₹4.08 ਕਰੋੜ ਕਮਾਈ ਹੋਈ।
ਲੋਕ ਨੰਬਰਾਂ ਲਈ ਕਿਉਂ ਪਾਗਲ ਹੋਏ ਫਿਰਦੇ ਹਨ, ਸ਼ੌਂਕ, ਕਿਸਮਤ ਜਾਂ ਦਿਖਾਵਾ?
ਆਪਣੇ ਵਿਚਾਰ ਦੱਸੋ।
ਆਪਣੇ ਵਿਚਾਰ ਸਾਂਝੇ ਕਰਨ ਲਈ...
⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ।
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।