ਆਮ ਆਦਮੀ ਪਾਰਟੀ ਦੇ ਮੰਤਰੀ ਸੰਜੀਵ ਅਰੋੜਾ ਕਹਿੰਦੇ ਹਨ ਕਿ ਅਗਵਾਈ ਮੇਰਿਟ ਦੇ ਅਧਾਰ ਹੋਵੇ ਨਾ ਕੀ ਧਰਮ ਅਧਾਰਿਤ, ਫਿਰ ਵੀ ਪਾਰਟੀ ਨੇ ਇੱਕ ਹਿੰਦੂ ਸਟੇਟ ਚੀਫ ਨਿਯੁਕਤ ਕੀਤਾ, ਜਾਤੀ-ਆਧਾਰਿਤ ਬੋਰਡ ਬਣਾਏ ਅਤੇ ਹਿੰਦੂ ਟੈਂਪਲ ਐਕਟ ਦਾ ਵਾਅਦਾ ਕੀਤਾ।
ਕੀ ਇਹ ਧਰਮਨਿਰਪੇਖ ਸਰਕਾਰ ਦੀ ਪ੍ਰਤੀਬੱਧਤਾ ਹੈ ਜਾਂ ਸਿਆਸਤ ਉਪਰ ਸੰਸਕਾਰ?
A) ਮੇਰਿਟ ਦੀ ਗੱਲ, ਧਰਮ ‘ਤੇ ਕੰਮ।
B) ਧਰਮਨਿਰਪੇਖ ਬੋਲ, ਵੋਟ ਬੈਂਕ ਲਈ ਕਰਵਾਈ।
C) ਜੋ ਕਹਿੰਦੇ ਹਨ ਉਹ ਨਹੀਂ ਕਰਦੇ।