ਭਾਜਪਾ, ਜੋ ਪਹਿਲਾਂ ਆਪਣੇ ਨਿਯਮਾਂ ਅਤੇ ਚੋਣਾਂ ਲਈ ਮਸ਼ਹੂਰ ਸੀ, ਵਾਰ-ਵਾਰ ਰਾਸ਼ਟਰੀ ਪ੍ਰਧਾਨ ਦੀ ਚੋਣ ਮੁਲਤਵੀ ਕਰ ਰਹੀ ਹੈ ਅਤੇ ਜੇ.ਪੀ. ਨੱਡਾ ਨੂੰ ਲੰਮੇ ਸਮੇਂ ਤੋ ਆਹੁਦੇ ਤੇ ਬਣਾਈ ਬੈਠੀ ਹੈ।
ਕੀ ਇਹ ਦੇਰੀ ਪਾਰਟੀ ਦੇ ਅਨੁਸ਼ਾਸਨ ਨੂੰ ਦਿਖਾਉਂਦੀ ਹੈ, ਜਾਂ ਫੈਸਲਾ ਨਾ ਲੈਣ ਅਤੇ ਫਸਿਆ ਹੋਣ ਦਾ ਨਿਸ਼ਾਨ ਹੈ?
A) ਪਾਰਟੀ ਵਿੱਚ ਮਜ਼ਬੂਤ ਅਨੁਸ਼ਾਸਨ।
B) ਫੈਸਲਾ ਨਾ ਲੈਣਾ ਅਤੇ ਫਸਿਆ ਹੋਣਾ।
C) ਦੋਵੇਂ — ਸਾਵਧਾਨ ਪਰ ਹੌਲੀ।