ਪੰਜਾਬ ਭਾਰੀ ਹੜ੍ਹਾ ਦਾ ਸਾਹਮਣਾ ਕਰ ਰਿਹਾ ਹੈ, ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਸਕੂਲ ਨਾਸ਼ਤੇ ਯੋਜਨਾ ਦੀ ਸ਼ੁਰੂਆਤ ਲਈ ਤਮਿਲਨਾਡੂ ਗਏ।
ਕੀ ਇਹ ਦਰਸਾਉਂਦਾ ਹੈ ਕਿ ਨੇਤਾ ਐਮਰਜੈਂਸੀ ਪ੍ਰਬੰਧਨ ਦੀ ਬਜਾਏ ਦਿਖਾਵੇ ਵਾਲੇ ਪ੍ਰੋਜੈਕਟਾਂ ਨੂੰ ਪਹਿਲ ਦੇ ਰਹੇ ਹਨ, ਜਾਂ ਇਹ ਸਿਰਫ਼ ਇੱਕ ਛੋਟੀ ਗਲਤੀ ਹੈ?
A) ਗੰਭੀਰ ਲਾਪਰਵਾਹੀ — ਜਰੂਰਤ ਵਕਤ ਅਗਵਾਹੀ ਗੈਰਹਾਜ਼ਰ।
B) ਛੋਟੀ ਗਲਤੀ — ਸਿਰਫ਼ ਇੱਕ ਯਾਤਰਾ ਨਾਲ ਪੂਰੇ ਪ੍ਰਸ਼ਾਸਨ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ।
C) ਰਾਜਨੀਤਕ ਦਿਖਾਵਾ — ਕਾਰਵਾਈ ਨਾਲੋਂ ਛਵੀ 'ਤੇ ਧਿਆਨ।