ਨੇਹਰੂ-ਗਾਂਧੀ ਪਰਿਵਾਰ ਦੀ ਵੰਸ਼ਜ ਪ੍ਰਿਯੰਕਾ ਗਾਂਧੀ ਦਾ ਰਾਜਨੀਤਿਕ ਸਫਰ ਅਕਸਰ ਪਰਿਵਾਰ ਦੇ ਨਾਮ ਨਾਲ ਮਾਪਿਆ ਜਾਂਦਾ ਹੈ, ਨਾ ਕਿ ਉਹਨਾਂ ਦੀਆਂ ਕਾਮਯਾਬੀਆਂ ਨਾਲ।
ਕੀ ਪ੍ਰਿਯੰਕਾ ਗਾਂਧੀ ਆਪਣੀ ਯੋਗਤਾ ਅਤੇ ਦ੍ਰਿਸ਼ਟੀ ਦੇ ਆਧਾਰ ‘ਤੇ ਨੇਤ੍ਰਿਤਵ ਕਰ ਰਹੀ ਹੈ, ਜਾਂ ਪਰਿਵਾਰ ਦੀ ਵਿਰਾਸਤ ‘ਤੇ ਨਿਰਭਰ ਹਨ?
A) ਨੇਤ੍ਰਿਤਵ ਯੋਗਤਾ ਅਤੇ ਦ੍ਰਿਸ਼ਟੀ ‘ਤੇ ਅਧਾਰਿਤ।
B) ਰਾਜਨੀਤਿਕ ਸਫਰ ਮੁੱਖ ਤੌਰ ‘ਤੇ ਪਰਿਵਾਰ ਦੀ ਵਿਰਾਸਤ ‘ਤੇ ਅਧਾਰਿਤ।
C) ਦੋਹਾਂ ਦਾ ਮਿਲਾਪ, ਪਰ ਪਰਿਵਾਰ ‘ਤੇ ਜ਼ਿਆਦਾ ਭਰੋਸਾ।