A) ਲੌਂਗੋਵਾਲ ਅਜੇ ਵੀ ਪੁਰਾਣੀ ਅਕਾਲੀ ਭਰੋਸੇਯੋਗਤਾ ਰੱਖਦੇ ਹਨ, ਇੱਕ ਆਖ਼ਰੀ ਮੌਕਾ ਮਿਲਣਾ ਚਾਹੀਦਾ ਹੈ।
B) ਲਹਿਰਾ ਦੀ ਅਕਾਲੀ ਧਰਤੀ ਹੁਣ ਢੀਂਡਸਾ ਧੜੇ ਦੇ ਕਬਜ਼ੇ ‘ਚ ਹੈ।
C) ਸੁਖਬੀਰ ਨੂੰ ਹੁਣ ਨਵੇਂ ਸਿਰੇ ਤੋਂ ਨੀਂਹ ਰੱਖਣੀ ਪਵੇਗੀ।
D) ਸਮਾਂ ਆ ਗਿਆ ਹੈ ਕਿ ਸੁਖਬੀਰ ਪੁਰਾਣੇ ਗਰੁੱਪ ਨੂੰ ਰਿਟਾਇਰ ਕਰ ਕੇ ਨਵੀਂ ਟੀਮ ਬਣਾਏ।