Image

2022 ਵਿੱਚ, ਛੇ ਵਾਰ ਦੇ ਕਾਂਗਰਸ ਵਿਧਾਇਕ ਬ੍ਰਹਮ ਮੋਹਿੰਦਰਾ ਦੇ ਪੁੱਤਰ ਮੋਹਿਤ ਮੋਹਿੰਦਰਾ ਨੇ ਆਪਣੇ ਪਿਤਾ ਦੀ “ਨਵੀਂ ਪੀੜ੍ਹੀ ਨੂੰ ਵਾਗਡੋਰ ਦੇਣ” ਵਾਲੀ ਗੱਲ ‘ਤੇ ਪਟਿਆਲਾ ਦਿਹਾਤੀ ਹਲਕੇ ਤੋਂ ਚੋਣ ਲੜੀ। ਪਰ ਵੋਟਰਾਂ ਨੇ ਰੁਖ ਬਦਲਿਆ, ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਨੇ 77,155 ਵੋਟਾਂ (52.05%) ਨਾਲ ਜਿੱਤ ਦਰਜ਼ ਕੀਤੀ, ਜੱਦ ਕਿ ਮੋਹਿਤ ਮੋਹਿੰਦਰਾ ਨੂੰ 23,681 ਵੋਟਾਂ (15.97%) ਮਿਲੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਸਪਾਲ ਸਿੰਘ ਬਿੱਟੂ ਚੱਠਾ 19,996 ਵੋਟਾਂ (13.49%) ਨਾਲ ਤੀਜੇ ਸਥਾਨ ‘ਤੇ ਰਹੇ। ਹੁਣ 2027 ਦੀਆਂ ਚੋਣਾਂ ਨੇੜੇ ਹਨ, ਸਵਾਲ ਇਹ ਹੈ, ਕੀ ਮੋਹਿਤ ਮੋਹਿੰਦਰਾ ਕਾਂਗਰਸ ਦਾ ਆਧਾਰ ਦੁਬਾਰਾ ਪਟਿਆਲਾ ਦਿਹਾਤੀ ਹਲਕੇ ‘ਚ ਬਣਾ ਸਕਣਗੇ ਜਾਂ 2022 ਹੀ ਮੋਹਿੰਦਰਾ ਪਰਿਵਾਰ ਦੀ ਰਾਜਨੀਤਿਕ ਵਿਰਾਸਤ ਦੀ ਢਲਾਣ ਸੀ?

Opinion

A. ਮੋਹਿਤ ਮੁੜ ਉੱਭਰਨਗੇ, ਪਟਿਆਲਾ ਅਜੇ ਵੀ ਮੋਹਿੰਦਰਾ ਯੁੱਗ ਨੂੰ ਯਾਦ ਕਰਦਾ ਹੈ।

B. ਡਾ. ਬਲਬੀਰ ਸਿੰਘ ਦਾ ਪਟਿਆਲਾ ਨਾਲ ਨਾਤਾ ਹੁਣ ਬਹੁਤ ਮਜ਼ਬੂਤ ਹੈ।

C. ਕਾਂਗਰਸ ਦੀ “ਯੂਵਾ ਕਮਾਨ” ਪਹਿਲੇ ਹੀ ਦੌਰ ਵਿੱਚ ਤਿਲਕ ਗਈ।

D. 2027 ‘ਚ ਕੁੱਝ ਵੀ ਹੋ ਸਕਦਾ ਹੈ, ਜੇਕਰ ਕਾਂਗਰਸ ਭਰੋਸਾ ਮੁੜ ਜਿੱਤ ਲਵੇ ਤਾਂ ਪਟਿਆਲਾ ਦਿਹਾਤੀ ਖ਼ੇਤਰ ਫ਼ਿਰ ਝੁੱਕ ਸਕਦਾ ਹੈ।

Voting Results

A 28%
B 28%
C 14%
D 28%
Do you want to contribute your opinion on this topic?
Download BoloBolo Show App on your Android/iOS phone and let us have your views.
Image

ਅਮਿਤ ਵਿਜ 2017 ਵਿੱਚ ਪਠਾਨਕੋਟ ਤੋਂ ਕਾਂਗਰਸ ਦੇ ਵਿਧਾਇਕ ਸਨ, ਪਰ 2022 ਵਿੱਚ ਇਹ ਸੀਟ ਭਾਜਪਾ ਦੇ ਅਸ਼ਵਨੀ ਸ਼ਰਮਾ ਕੋਲ ਚਲੀ ਗਈ। ਹੁਣ ਜਦੋਂ ਕਾਂਗਰਸ ਪੰਜਾਬ ਵਿੱਚ ਆਪਣੀ ਜ਼ਮੀਨੀ ਰਣਨੀਤੀ ਅਤੇ ਅਗਵਾਈ ਮੁੜ ਤਿਆਰ ਕਰ ਰਹੀ ਹੈ, ਮੁੱਖ ਸਵਾਲ ਇਹ ਹੈ, ਕੀ ਕਾਂਗਰਸ 2027 ਵਿੱਚ ਅਮਿਤ ਵਿਜ ਨਾਲ ਇਹ ਸੀਟ ਮੁੜ ਹਾਸਲ ਕਰ ਸਕਦੀ ਹੈ ਜਾਂ ਇਹ ਸੀਟ ਹੁਣ ਭਾਜਪਾ ਦੇ ਪੱਖ ਵਿੱਚ ਝੁੱਕ ਚੁੱਕੀ ਹੈ?

Learn More
Image

Amit Vij held the Pathankot seat for Congress in 2017, but in 2022 he lost to Ashwani Sharma of the BJP. Now, as Congress rethinks its ground strategy and leadership in Punjab, the bigger question is, Can Congress realistically reclaim Pathankot through Amit Vij in 2027, or has the seat shifted structurally toward the BJP’s ground network and narrative?

Learn More
Image

अमित विज 2017 में पठानकोट से कांग्रेस के विधायक थे, लेकिन 2022 में यह सीट भाजपा के अश्वनी शर्मा के पास चली गई। अब जबकि कांग्रेस पंजाब में अपनी ज़मीनी रणनीति और नेतृत्व को फिर से व्यवस्थित कर रही है, बड़ा सवाल यह है, क्या कांग्रेस 2027 में अमित विज के साथ यह सीट दोबारा हासिल कर सकती है या फिर यह सीट अब संगठन और माहौल के स्तर पर भाजपा की तरफ़ झुक चुकी है?

Learn More
Image

ਰਾਣਾ ਗੁਰਜੀਤ ਸਿੰਘ ਚਾਰ ਵਾਰੀ ਕਪੂਰਥਲਾ ਤੋਂ ਵਿਧਾਇਕ ਰਹਿ ਚੁੱਕੇ ਹਨ, ਇੱਕ ਨਾਂ ਜਿਸ ਨੇ ਇੱਥੇ ਮਜ਼ਬੂਤ ਰਾਜਨੀਤਿਕ ਜਾਲ ਅਤੇ ਪ੍ਰਭਾਵ ਬਣਾਇਆ। ਪਰ ਹੁਣ ਜਦੋਂ ਨੌਜਵਾਨ ਵੋਟਰ ਵੱਧ ਤਿੱਖੇ ਸਵਾਲ ਪੁੱਛ ਰਹੇ ਹਨ ਤੇ ਕਾਂਗਰਸ ਦੇ ਕੁੱਝ ਨੇਤਾ ਵੀ ਉਨ੍ਹਾਂ ਦੇ ਪ੍ਰਭਾਵ ਨਾਲ ਅਸਹਿਜ ਮਹਿਸੂਸ ਕਰਦੇ ਹਨ, ਤਾਂ ਮਾਹੌਲ ਭਾਵਨਾਵਾਂ ਤੋਂ ਜ਼ਿਆਦਾ ਜਾਂਚ-ਪੜਤਾਲ ਵਾਲਾ ਹੋ ਗਿਆ ਹੈ। 2027 ਨੂੰ ਨੇੜੇ ਆਉਂਦਾ ਵੇਖ, ਕਪੂਰਥਲਾ ਰਾਣਾ ਗੁਰਜੀਤ ਸਿੰਘ ਨੂੰ ਕਿਵੇਂ ਵੇਖ ਰਿਹਾ ਹੈ?

Learn More
Image

Rana Gurjeet Singh has been a four-time MLA from Kapurthala, a name that built strong political networks and influence in the region. But now, with a younger voter base asking sharper questions and a few Congress leaders often uncomfortable with his dominance inside the party, the mood around him feels more evaluative than emotional. As 2027 nears, how is Kapurthala really reading Rana Gurjeet Singh?

Learn More
...