A) ਧੂਰੀ ਨਾਲ ਜੁੜਿਆ ਅਸਲੀ ਸਥਾਨਕ ਲੀਡਰ, ਜੋ ਰੁਕੇ ਕੰਮਾਂ ‘ਤੇ ਸਹੀ ਸਵਾਲ ਚੁੱਕ ਰਿਹਾ ਹੈ।
B) ਇੱਕ ਹੋਰ ਦਿਖਾਵੇ ਵਾਲਾ ਨੌਜਵਾਨ ਨੇਤਾ, ਜਿੱਥੇ ਚਮਕ ਕੰਮ ਤੋਂ ਵੱਧ ਹੈ।
C) ਆਪਣੀ ਗੁਆਈ ਹੋਈ ਪਛਾਣ ਮੁੜ ਬਣਾਉਣ ਲਈ ਡ੍ਰਾਮੇ ਵਾਲੀ ਚਾਲ।
D) ਰਾਜਨੀਤਿਕ ਦਾਅ ,ਸੋਚ ਕਿ CM ਨਾਲ ਮੁਕਾਬਲਾ ਹੀ ਨਾਮ ਅਤੇ ਪ੍ਰਭਾਵ ਵਾਪਸ ਦਿਵਾ ਸਕੇਗਾ।