A) ਕਾਂਗਰਸ ਹੁਣ 2027 ਵਿੱਚ ਬਰਨਾਲਾ ਲਈ ਕਾਲਾ ਢਿੱਲੋਂ ‘ਤੇ ਹੀ ਦਾਅ ਲਗਾਏਗੀ।
B) ਜੇਕਰ ਕੋਈ ਵੱਡਾ ਚਿਹਰਾ ਆ ਗਿਆ, ਉਮੀਦਵਾਰੀ ਤੁਰੰਤ ਬਦਲ ਜਾਵੇਗੀ।
C) ਜਿੱਤ ਢਿੱਲੋਂ ਦੀ ਘੱਟ, AAP ਦੀ ਗਿਰਾਵਟ ਵੱਧ ਸੀ।
D) ਜੇਕਰ ਉੱਚ ਅਗਵਾਈ ਦੀ ਰਾਜਨੀਤੀ ਚੱਲ ਗਈ —ਖੇਤਰ ਜਿੱਤ ਕੇ ਵੀ ਉਮੀਦਵਾਰੀ ਜਾ ਸਕਦੀ ਹੈ, ਇਹ ਵੀ ਹੋ ਸਕਦਾ ਹੈ।