A) ਹਾਂ, ਸੁਨੀਲ ਜਾਖੜ ਨੂੰ ਵਾਪਸ ਆ ਕੇ ਅਬੋਹਰ ’ਚ ਆਪਣੀ ਪਕੜ ਮੁੜ ਮਜ਼ਬੂਤ ਕਰਨੀ ਚਾਹੀਦੀ ਹੈ।
B) ਨਹੀਂ, ਹੁਣ ਅਬੋਹਰ ਨੂੰ ਜਾਖੜ ਪਰਿਵਾਰ ਦੀ ਵਿਰਾਸਤੀ ਰਾਜਨੀਤੀ ਤੋਂ ਅੱਗੇ ਵਧਣਾ ਚਾਹੀਦਾ ਹੈ।
C) ਸੰਦੀਪ ਜਾਖੜ ਨੂੰ ਹੀ ਜਾਰੀ ਰਹਿਣ ਦਿੱਤਾ ਜਾਵੇ, ਇਕ ਹੀ ਹਲਕੇ ‘ਚ ਦੋ ਵਾਰਿਸਾਂ ਦੀ ਲੋੜ ਨਹੀਂ।
D) ਅਬੋਹਰ ਨੂੰ ਇਸ ਪਰਿਵਾਰਿਕ ਘੇਰੇ ਤੋਂ ਬਾਹਰ ਦਾ ਇਕ ਨਵਾਂ ਨੇਤਾ ਚਾਹੀਦਾ ਹੈ।