A)“ਗੇਮ-ਚੇਂਜਰ” ਦੇ ਦਾਅਵੇ ਨੇ ਉਮੀਦਾਂ ਐਨੀਆਂ ਵਧਾ ਦਿੱਤੀਆਂ ਕਿ ਨਤੀਜਾ ਉਹਨਾਂ ਦੇ ਬਰਾਬਰ ਨਹੀਂ ਸੀ।
B) ਦੂਜਾ ਸਥਾਨ ਪਹਿਚਾਣ ਦਿਖਾਉਂਦਾ ਹੈ, ਪਰ ਸੰਗਠਨ ਦੀ ਕਮੀ ਵੀ।
C) ਮੋਗੇ ਦਾ ਨਤੀਜਾ ਕਾਂਗਰਸ ਦੀ ਕੁੱਲ ਕਮਜ਼ੋਰੀ ਨੂੰ ਦਰਸਾਉਂਦਾ ਹੈ, ਸਿਰਫ਼ ਮਾਲਵਿਕਾ ਸੂਦ ਦੀ ਨਹੀਂ।
D) 2027 ਤੈਅ ਕਰੇਗਾ ਕਿ ਇਹ ਸਿਰਫ਼ ਇਕ ਤਜਰਬਾ ਸੀ ਜਾਂ ਲੰਬੀ ਸਿਆਸੀ ਯਾਤਰਾ ਦੀ ਸ਼ੁਰੂਆਤ।