A) 2022 ਦੀ ਵੋਟ ਗਿਣਤੀ ਅਤੇ ਚੰਨੀ ਦੀ ਪਿੱਠ ਉਨ੍ਹਾਂ ਨੂੰ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ।
B) 2024 ਵਿੱਚ ਗੁਰਪ੍ਰੀਤ ਸਿੰਘ ਜੀਪੀ ਦੇ ਪਾਰਟੀ ਛੱਡਣ ਨਾਲ, ਡਾ. ਮਨੋਹਰ ਸਿੰਘ ਲਈ ਟਿਕਟ ਦਾ ਰਸਤਾ ਸਾਫ਼ ਹੋ ਗਿਆ ਹੈ।
C) ਪਾਰਟੀ ਹਜੇ ਵੀ ਉਨ੍ਹਾਂ ਦੀ ਆਜ਼ਾਦ ਉਮੀਦਵਾਰੀ ਨੂੰ ਭਰੋਸੇ ਦਾ ਮਸਲਾ ਮੰਨ ਸਕਦੀ ਹੈ।
D) 2027 ਦੱਸੇਗਾ ਕਿ ਕਾਂਗਰਸ ਜ਼ਮੀਨੀ ਤਾਕਤ ਨੂੰ ਚੁਣਦੀ ਹੈ ਜਾਂ ਪੁਰਾਣੇ ਗਿਲੇ ਸ਼ਿਕਵਿਆ ਨੂੰ।