Image

Kuljit Singh Nagra, a two-time Congress MLA (2012 and 2017), returned to the battlefield in Fatehgarh Sahib in 2022 but secured 25,507 votes (20.32%), finishing a distant second. For a leader with consecutive MLA wins in the past, the result marked a sharp reversal. Was this defeat purely the impact of the 2022 AAP wave or does it suggest that even a two-term MLA’s recall is no longer enough to hold ground ? And as 2027 approaches, is Nagra still Congress’s natural face here or has the constituency quietly moved on ?

Opinion

A) The 2022 result was an AAP wave setback, not a rejection of Nagra.

B) Two MLA terms haven’t translated into lasting voter loyalty.

C) Nagra’s relevance depends on rebuilding strong local connect.

D) Congress may need to rethink its choice for Fatehgarh Sahib in 2027.

Do you want to contribute your opinion on this topic?
Download BoloBolo Show App on your Android/iOS phone and let us have your views.
Image

ਕਾਂਗਰਸ ਦੇ ਅਨੁਭਵੀ ਨੇਤਾ ਅਤੇ ਤਿੰਨ ਵਾਰ ਵਿਧਾਇਕ ਰਹੇ ਗੁਰਪ੍ਰੀਤ ਸਿੰਘ ਕਾਂਗੜ, ਜੋ ਸਤੰਬਰ 2021 ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮਾਲ (ਰੇਵਨਿਊ) ਮੰਤਰੀ ਵੀ ਰਹੇ, ਜੂਨ 2022 ਵਿੱਚ ਕਈ ਹੋਰ ਵੱਡੇ ਨੇਤਾਵਾਂ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਬਾਅਦ ਵਿੱਚ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਖਿੱਚਤਾਣ ਦੇ ਵਿੱਚਕਾਰ ਉਹ ਮੁੜ ਕਾਂਗਰਸ ਵਿੱਚ ਆ ਗਏ। ਪਰ ਅੱਜ ਵੀ ਹਲਾਤ ਸੁਧਰੇ ਨਹੀਂ, ਹਾਲੀਆ ਬੈਠਕਾਂ ਦੌਰਾਨ ਜਸ਼ਨਦੀਪ ਸਿੰਘ ਚਾਹਲ ਗਰੁੱਪ ਨਾਲ ਹੋਈ ਤਿੱਖੀ ਬਹਿਸ ਨੇ ਪਾਰਟੀ ਦੀ ਅੰਦਰੂਨੀ ਗੁੱਟਬਾਜ਼ੀ ਫਿਰ ਸਾਹਮਣੇ ਲਿਆ ਦਿੱਤੀ। 2027 ਦੀਆਂ ਟਿਕਟਾਂ ਦੇ ਫ਼ੈਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਵਾਲ ਇਹ ਹੈ: ਕੀ ਵਾਰ-ਵਾਰ ਪਾਰਟੀ ਬਦਲਣਾ ਅਤੇ ਲਗਾਤਾਰ ਗੁੱਟਬਾਜ਼ੀ ਕਾਂਗੜ ਦੀ ਟਿਕਟ ਦੀ ਦਾਅਵੇਦਾਰੀ ਨੂੰ ਨੁਕਸਾਨ ਪਹੁੰਚਾਵੇਗੀ ਜਾਂ ਜੇ ਸਥਿਰਤਾ ਨਾ ਮਿਲੀ ਤਾਂ ਕੀ ਉਹ ਫਿਰ ਕੋਈ ਹੋਰ ਰਾਹ ਚੁਣ ਸਕਦੇ ਹਨ ?

Learn More
Image

After a long career as a Congress leader and three-time MLA, and serving as Punjab’s Revenue Minister under Capt Amarinder Singh before September 2021, Gurpreet Singh Kangar switched to the BJP in June 2022 with several senior Congress figures, only to return to the Congress fold later as party infighting persisted. Even now, his faction’s verbal spat with Jashan Singh Chahal’s group at a recent meeting highlighted continuing discord within the party’s ranks. With ticket decisions for 2027 looming, will these repeated party switches and the ongoing factional fights cost Kangar his claim to a ticket or might he once again look beyond the Congress if stability doesn’t come his way ?

Learn More
Image

कांग्रेस के वरिष्ठ नेता और तीन बार विधायक रह चुके गुरप्रीत सिंह कांगड़, जो सितंबर 2021 से पहले कैप्टन अमरिंदर सिंह की सरकार में राजस्व मंत्री भी रहे, ने जून 2022 में कई अन्य वरिष्ठ नेताओं के साथ भाजपा का रुख किया था। बाद में, पार्टी में जारी अंदरूनी कलह के बीच वे दोबारा कांग्रेस में लौट आए। अब भी हालात शांत नहीं हैं, हाल ही में एक बैठक के दौरान जशन सिंह चहल गुट के साथ उनकी खेमेबंदी की तीखी बहस ने पार्टी की अंदरूनी खींचतान को फिर उजागर कर दिया। 2027 के टिकट बंटवारे को देखते हुए सवाल यही है: क्या बार-बार की पार्टी बदल और गुटबाजी कांगड़ की दावेदारी को कमजोर करेगी या अगर स्थिरता नहीं मिली तो क्या वे फिर कोई और रास्ता तलाशेंगे ?

Learn More
Image

ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਅਤੇ 2024 ਵਿੱਚ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਵਜੋਂ ਰਾਜਨੀਤੀ ਵਿੱਚ ਲਿਆਂਦੇ ਗਏ ਤਰਨਜੀਤ ਸਿੰਘ ਸੰਧੂ ਦਾ ਰਾਜਨੀਤਿਕ ਭਵਿੱਖ ਹੁਣ ਰਵਨੀਤ ਸਿੰਘ ਬਿੱਟੂ ਨਾਲ ਤੁਲਨਾ ਵਿੱਚ ਵੱਖਰੀ ਤਸਵੀਰ ਪੇਸ਼ ਕਰਦਾ ਹੈ, ਜੋ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਲੁਧਿਆਣਾ ਤੋਂ ਚੋਣ ਹਾਰਣ ਦੇ ਬਾਵਜੂਦ ਰਾਜ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਬਣਾਏ ਗਏ। ਇਸ ਸਮੇਂ ਜਦੋਂ ਭਾਰਤ-ਅਮਰੀਕਾ ਵਪਾਰ ਸੰਬੰਧ ਸੰਵੇਦਨਸ਼ੀਲ ਮੰਚ ’ਤੇ ਹਨ, ਸੰਧੂ ਦਾ ਕੂਟਨੀਤਿਕ ਤਜਰਬਾ ਘੱਟ ਵਰਤਿਆ ਜਾਂਦਾ ਦਿਖਦਾ ਹੈ, ਜਦਕਿ ਰਾਜਨੀਤਿਕ ਲਾਭ ਵਧੇਰੇ ਦਲ-ਬਦਲ ਕਰਨ ਵਾਲਿਆਂ ਨੂੰ ਮਿਲਦੇ ਨਜ਼ਰ ਆ ਰਹੇ ਹਨ। ਕੀ ਸੰਧੂ ਦਾ ਭਾਜਪਾ ਵਿੱਚ ਆਉਣਾ ਨੀਤੀ ਬਣਾਉਣ ਅਤੇ ਪੰਜਾਬ ਦੇ ਵਿਸ਼ਵ ਪੱਧਰੀ ਹਿੱਤ ਮਜ਼ਬੂਤ ਕਰਨ ਲਈ ਸੀ ਜਾਂ ਉਨ੍ਹਾਂ ਦਾ ਹਾਸ਼ੀਏ ’ਤੇ ਚਲੇ ਜਾਣਾ ਇਹ ਦਰਸਾਉਂਦਾ ਹੈ ਕਿ ਅੱਜ ਦੀ ਰਾਜਨੀਤੀ ਵਿੱਚ ਤਜਰਬੇ ਨਾਲੋਂ ਚੋਣ ਲਾਭ ਅਤੇ ਸਹੀ ਸਮਾਂ ਵਧੇਰੇ ਮਹੱਤਵਪੂਰਨ ਹੈ, ਖ਼ਾਸ ਕਰਕੇ ਜਦੋਂ 2027 ਤੋਂ ਪਹਿਲਾਂ ਉਨ੍ਹਾਂ ਦੇ ਭਵਿੱਖ ਬਾਰੇ ਸਵਾਲ ਬਣੇ ਹੋਏ ਹਨ ?

Learn More
Image

After serving as India’s Ambassador to the United States and being brought into electoral politics by the BJP as its Amritsar Lok Sabha face in 2024, Taranjit Singh Sandhu’s political future now stands in contrast to Ravneet Singh Bittu, a recent Congress turncoat who, despite losing in Ludhiana, was elevated to the Rajya Sabha and made a Union Minister. As India navigates sensitive trade negotiations with the US, Sandhu’s diplomatic expertise appears underused while political rewards seem to favour defection over domain knowledge. Was Sandhu’s entry into BJP politics meant to shape policy and represent Punjab’s global interests or has his sidelining exposed how electoral utility and political timing outweigh experience, even as questions grow over whether BJP will reinvest in him ahead of 2027 ?

Learn More
...