A) ਸ਼ਾਸਨ ਦੀ ਸਾਫ਼ ਭੁੱਲ, ਜਿੱਥੇ ਜ਼ਮੀਨੀ ਹਾਲਾਤ ਕਾਬੂ ਤੋਂ ਬਾਹਰ ਹੋ ਗਏ।
B) ਖਾਮੋਸ਼ ਮਨਜ਼ੂਰੀ, ਜੋ ਉਸੇ ਖਣਨ ਸਭਿਆਚਾਰ ਨੂੰ ਦੁਹਰਾਉਂਦੀ ਹੈ ਜਿਸਨੂੰ ਖਤਮ ਕਰਨ ਦਾ ਵਾਅਦਾ ਸੀ।
C) ਅਧਿਕਾਰਕ(ਬਿਊਰੋਕ੍ਰੈਟਿਕ) ਉਲਝਣ, ਜਿਸਨੂੰ ਪਰਿਆਵਰਨੀ ਨਿਗਰਾਨੀ ਸਮਝ ਲਿਆ ਗਿਆ।
D) ਚੇਤਾਵਨੀ ਕਿ ਪੰਜਾਬ ਦੇ ਪਰਿਆਵਰਨੀ ਵਾਅਦੇ ਮਸ਼ੀਨਾਂ ਤੋਂ ਕਮਜ਼ੋਰ ਪੈ ਰਹੇ ਹਨ।