Image

After winning the Ferozepur Lok Sabha seat and currently serving as a Congress MP, Sher Singh Ghubaya’s political journey reflects both survival and adaptation, from being a two-time Akali MP (2009, 2014) and MLA, to switching to Congress in 2019 and rebuilding his position. Adding to his political footprint, his son Davinder Singh Ghubaya was elected as a Congress MLA from Fazilka in 2017 but lost the seat in 2022, making the family’s long-term electoral strength another question mark ahead of 2027. With a strong Rai Sikh base, and a political family network, the Ghubaya camp still holds influence.

Rating

A) Incumbency and community support keep the Ghubaya family politically secure.

B) His experience still gives the camp strong negotiating power within Congress.

C) Davinder Ghubaya’s 2022 loss may weaken the family’s overall influence.

D) 2027 will test whether the Ghubayas remain a political stronghold or face internal

competition.

Do you want to contribute your opinion on this topic?
Download BoloBolo Show App on your Android/iOS phone and let us have your views.
Image

ਫਿਰੋਜ਼ਪੁਰ ਲੋਕ ਸਭਾ ਸੀਟ ਜਿੱਤ ਕੇ ਮੌਜੂਦਾ ਕਾਂਗਰਸ ਸੰਸਦ ਮੈਂਬਰ ਵਜੋਂ ਕੰਮ ਕਰ ਰਹੇ ਸ਼ੇਰ ਸਿੰਘ ਘੁਬਾਇਆ ਦਾ ਰਾਜਨੀਤਿਕ ਸਫਰ ਹਲਾਤਾਂ ਅਨੁਸਾਰ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਦੀ ਕਹਾਣੀ ਹੈ। ਦੋ ਵਾਰ ਅਕਾਲੀ ਦਲ ਤੋਂ ਸੰਸਦ ਮੈਂਬਰ (2009, 2014) ਅਤੇ ਵਿਧਾਇਕ ਰਹਿਣ ਤੋਂ ਬਾਅਦ ਉਨ੍ਹਾਂ ਨੇ 2019 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਕੇ ਆਪਣੀ ਨਵੀਂ ਰਾਜਨੀਤਿਕ ਪਕੜ ਬਣਾਈ। ਉਨ੍ਹਾਂ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ 2017 ਵਿੱਚ ਫਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਬਣੇ ਸਨ, ਪਰ 2022 ਵਿੱਚ ਚੋਣ ਹਾਰ ਗਏ, ਜਿਸ ਨਾਲ 2027 ਤੋਂ ਪਹਿਲਾਂ ਪਰਿਵਾਰ ਦੀ ਲੰਬੇ ਸਮੇਂ ਦੀ ਚੋਣ ਤਾਕਤ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਮਜ਼ਬੂਤ ਰਾਇ ਸਿੱਖ ਅਧਾਰ ਅਤੇ ਪਰਿਵਾਰਕ ਜਾਲਬੰਦੀ ਦੇ ਬਾਵਜੂਦ, ਹੁਣ ਨਜ਼ਰ ਆਉਣ ਵਾਲੇ ਸਮੇਂ ਦੇ ਟਿਕਟ ਸਮੀਕਰਨਾਂ ’ਤੇ ਹੈ।

Learn More
Image

फिरोजपुर लोकसभा सीट जीतकर वर्तमान में कांग्रेस सांसद के रूप में कार्य कर रहे शेर सिंह घुबाया का राजनीतिक सफर संघर्ष और परिस्थितियों के अनुसार खुद को ढालने की कहानी रहा है। दो बार अकाली दल से सांसद (2009, 2014) और विधायक रहने के बाद उन्होंने 2019 में कांग्रेस का दामन थामा और अपनी नई राजनीतिक जमीन बनाई। उनके बेटे दविंदर सिंह घुबाया 2017 में फाजिल्का से कांग्रेस विधायक बने, लेकिन 2022 में चुनाव हार गए, जिससे 2027 से पहले परिवार की दीर्घकालिक चुनावी ताकत पर सवाल खड़े हो गए हैं। मजबूत राय सिख आधार और पारिवारिक नेटवर्क के बावजूद, अब नजर इस बात पर है कि आने वाले समय में टिकट समीकरण क्या दिशा लेते हैं।

Learn More
Image

2012 ਵਿੱਚ ਕਾਂਗਰਸ ਦੇ ਵਿਧਾਇਕ ਵਜੋਂ ਖਰੜ ਤੋਂ ਜਿੱਤ, 2017 ਵਿੱਚ ਹਾਰ, ਫ਼ਰਵਰੀ 2022 ਵਿੱਚ ਆਪਣੇ ਪੁੱਤਰਾਂ ਸਮੇਤ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜਾਣਾ, ਅਤੇ ਫਿਰ 2024 ਵਿੱਚ ਮੁੜ ਕਾਂਗਰਸ ਵਿੱਚ ਵਾਪਸੀ, ਜਗਮੋਹਨ ਸਿੰਘ ਕੰਗ ਦੀ ਸਿਆਸੀ ਯਾਤਰਾ 2027 ਵੱਲ ਵੱਧਦੇ ਪੰਜਾਬ ਵਿੱਚ ਪੂਰਾ ਚੱਕਰ ਲਗਾਉਂਦੀ ਦਿਖਾਈ ਦਿੰਦੀ ਹੈ। ਹੁਣ, ਜਦੋਂ ਟਿਕਟਾਂ ਲਈ ਮੁਕਾਬਲਾ ਤੇਜ਼ ਹੋ ਰਿਹਾ ਹੈ ਅਤੇ ਘੱਟ ਸੀਟਾਂ ਲਈ ਕਈ ਦਾਅਵੇਦਾਰ ਹਨ, ਉਨ੍ਹਾਂ ਦੀਆਂ ਪਿਛਲੀਆਂ ਦਲ-ਬਦਲੀਆਂ ਇਸ ਪਹਿਲਾਂ ਹੀ ਭੀੜਭਾੜ ਵਾਲੀ ਦੌੜ ਨੂੰ ਹੋਰ ਪੇਚੀਦਾ ਬਣਾਉਂਦੀਆਂ ਹਨ। 2027 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਟਿਕਟਾਂ ਦੀ ਲੜਾਈ ਵਿੱਚ, ਕੀ ਜਗਮੋਹਨ ਸਿੰਘ ਕੰਗ ਦੀ ਕਾਂਗਰਸ ਵਿੱਚ ਵਾਪਸੀ ਉਨ੍ਹਾਂ ਨੂੰ ਤਜਰਬੇਕਾਰ ਦਾਅਵੇਦਾਰ ਵਜੋਂ ਮਜ਼ਬੂਤ ਕਰਦੀ ਹੈ ਜਾਂ ਉਨ੍ਹਾਂ ਦੀਆਂ ਪਿਛਲੀਆਂ ਦਲ-ਬਦਲੀਆਂ ਉਨ੍ਹਾਂ ਦੀ ਦਾਅਵੇਦਾਰੀ ਨੂੰ ਔਖਾ ਬਣਾਉਣਗੀਆਂ ?

Learn More
Image

After winning Kharar in 2012 as a Congress MLA, losing in 2017, quitting the Congress to join AAP in February 2022 along with his sons, and then returning to the Congress again in 2024, Jagmohan Singh Kang’s political journey has come full circle just as Punjab moves toward 2027. Now, with ticket battles intensifying and multiple aspirants eyeing limited seats, his past switches add another layer to an already crowded race. As the fight for party tickets heats up ahead of the 2027 Assembly elections, does Jagmohan Singh Kang’s return to the Congress strengthen his case as an experienced contender or will his earlier exits and re-entries complicate his bid in an increasingly competitive ticket race ?

Learn More
Image

2012 में कांग्रेस के विधायक के रूप में खरड़ से जीत, 2017 में हार, फरवरी 2022 में अपने बेटों के साथ कांग्रेस छोड़कर आम आदमी पार्टी में जाना, और फिर 2024 में दोबारा कांग्रेस में वापसी, जगमोहन सिंह कंग का राजनीतिक सफर 2027 की ओर बढ़ते पंजाब में एक पूरा चक्र पूरा करता दिखता है। अब, जब टिकट की लड़ाई तेज हो रही है और सीमित सीटों पर कई दावेदार हैं, उनके पुराने दल-बदल पहले से ही भीड़भाड़ वाली इस दौड़ को और जटिल बना रहे हैं। 2027 के विधानसभा चुनावों से पहले टिकटों की होड़ के बीच, क्या जगमोहन सिंह कंग की कांग्रेस में वापसी उन्हें एक अनुभवी दावेदार के रूप में मजबूत बनाती है या उनकी पहले की एंट्री-एग्ज़िट उनकी दावेदारी को और मुश्किल करेगी ?

Learn More
...