A) ਪਾਰਟੀ ਬਦਲਣ ਤੋਂ ਬਾਅਦ ਮੋਦੀ ਦੀ ਖੁੱਲ੍ਹੀ ਤਰੀਫ਼ ਵਫ਼ਾਦਾਰੀ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਬਣ ਗਿਆ ਹੈ।
B) ਵੱਖ-ਵੱਖ ਪਾਰਟੀਆਂ ਤੋਂ ਆਏ ਨੇਤਾਵਾਂ ਦੀ ਵੱਧਦੀ ਗਿਣਤੀ ਨਾਲ ਅੰਦਰੂਨੀ ਮੁਕਾਬਲਾ ਵੱਧ ਸਕਦਾ ਹੈ।
C) ਜੇ ਅਕਾਲੀ ਦਲ–ਭਾਜਪਾ ਗਠਜੋੜ ਹੁੰਦਾ ਹੈ, ਤਾਂ ਅਕਾਲੀ ਪਿਛੋਕੜ ਵਾਲੇ ਨਵੇਂ ਨੇਤਾਵਾਂ ਲਈ ਜਗ੍ਹਾ ਹੋਰ ਘੱਟ ਹੋ ਸਕਦੀ ਹੈ।
D) ਇਨ੍ਹਾਂ ਦਲ ਬਦਲੂਆ ਦੇ ਪਿੱਛੇ ਲੰਬੇ ਸਮੇਂ ਦੀ ਵਿਚਾਰਧਾਰਾ ਨਾਲੋਂ ਵੱਧ ਰਾਜਨੀਤਿਕ ਟਿਕਾਅ ਅਤੇ ਦਿੱਖ ਦੀ ਲੋੜ ਕੰਮ ਕਰ ਰਹੀ ਹੈ।