Image

Harsimrat Kaur Badal has sharply criticised the Union Budget, accusing the Centre of repeatedly neglecting Punjab’s needs. At a time when speculation about a possible SAD–BJP understanding ahead of 2027 refuses to fade, even though Sukhbir Singh Badal has not openly expressed any willingness for an alliance, the political messaging appears carefully balanced. Is the Akali leadership using strong criticism to signal independence, or keeping its options open while avoiding a clear stand on future ties with the BJP ?

Polling

A) The sharp attack is meant to reinforce SAD’s independent political positioning after the farm law fallout.

B) The leadership may be maintaining distance in public while keeping alliance options flexible for the future.

C) Avoiding a clear stand could reflect internal caution about the political cost of any tie-up.

D) Voters may be watching whether the criticism is a firm political line, or strategic positioning ahead of 2027.

Do you want to contribute your opinion on this topic?
Download BoloBolo Show App on your Android/iOS phone and let us have your views.
Image

ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਬਜਟ ਦੀ ਤਿੱਖੀ ਅਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਕੇਂਦਰ ਲਗਾਤਾਰ ਪੰਜਾਬ ਨੂੰ ਅਣਡਿੱਠਾ ਕਰ ਰਿਹਾ ਹੈ। ਇਸੇ ਵੇਲੇ 2027 ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਸਮਝੌਤੇ ਬਾਰੇ ਅਟਕਲਾਂ ਜਾਰੀ ਹਨ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕਿਸੇ ਗਠਜੋੜ ਦੀ ਖੁੱਲ੍ਹੀ ਇੱਛਾ ਨਹੀਂ ਜਤਾਈ ਗਈ। ਇਸ ਵਿੱਚ ਪਾਰਟੀ ਦਾ ਸਿਆਸੀ ਸੰਦੇਸ਼ ਕਾਫੀ ਸੰਤੁਲਿਤ ਲੱਗ ਰਿਹਾ ਹੈ। ਕੀ ਅਕਾਲੀ ਦਲ ਤਿੱਖੀ ਅਲੋਚਨਾ ਰਾਹੀਂ ਆਪਣੀ ਅਲੱਗ ਪਹਿਚਾਣ ਦਿਖਾ ਰਿਹਾ ਹੈ ਜਾਂ ਭਵਿੱਖ ਲਈ ਭਾਜਪਾ ਨਾਲ ਸੰਭਾਵਨਾਵਾਂ ਖੁੱਲ੍ਹੀਆਂ ਰੱਖਦੇ ਹੋਏ ਹੁਣ ਸਪੱਸ਼ਟ ਸਮਰਥਨ ਤੋਂ ਬੱਚ ਰਿਹਾ ਹੈ ?

Learn More
Image

हरसिमरत कौर बादल ने केंद्रीय बजट की कड़ी आलोचना करते हुए आरोप लगाया है कि केंद्र लगातार पंजाब की अनदेखी कर रहा है। ऐसे समय में जब 2027 से पहले अकाली दल - भाजपा समझौते की अटकलें जारी हैं, और सुखबीर सिंह बादल ने भी किसी गठबंधन की खुली इच्छा नहीं जताई है, पार्टी का राजनीतिक संदेश संतुलित नजर आ रहा है। क्या अकाली नेतृत्व तीखी आलोचना के जरिए अपनी स्वतंत्र पहचान दिखा रहा है, या भविष्य में भाजपा के साथ संभावनाएँ खुली रखते हुए अभी स्पष्ट रुख से बच रहा है ?

Learn More
Image

2024 ਵਿੱਚ 18.56% ਦਾ ਰਿਕਾਰਡ ਵੋਟ ਅਧਾਰ ਮਿਲਣ ਦੇ ਬਾਵਜੂਦ ਇੱਕ ਵੀ ਸੀਟ ਨਾ ਜਿੱਤ ਸਕਣ ਕਾਰਨ ਪੰਜਾਬ ਵਿੱਚ ਭਾਜਪਾ ਅਜੇ ਵੀ ਵੱਡੇ ਪੱਧਰ ‘ਤੇ ਸ਼ਹਿਰੀ ਖੇਤਰਾਂ ਤੱਕ ਸੀਮਿਤ ਨਜ਼ਰ ਆਉਂਦੀ ਹੈ। ਇਸ ਪਿਛੋਕੜ ਵਿੱਚ ਪਾਰਟੀ ਦੀ ਰਣਨੀਤੀ ਕਈ ਦਿਸ਼ਾਵਾਂ ਵਿੱਚ ਚੱਲਦੀ ਦਿਖ ਰਹੀ ਹੈ, ਡੇਰਿਆਂ ਨਾਲ ਸੰਪਰਕ, ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਆਲੇ-ਦੁਆਲੇ ਬਣਦੇ ਸੰਕੇਤ, ਆਗੂ ਜਿਵੇਂ ਰਵਨੀਤ ਸਿੰਘ ਬਿੱਟੂ ਤੋਂ ਅੰਦਰੂਨੀ ਸਾਵਧਾਨੀ, ਅਤੇ ‘ਆਪ’ ਖ਼ਿਲਾਫ਼ ਸੰਭਾਵਿਤ ਸੱਤਾ ਵਿਰੋਧੀ ਲਹਿਰ ਦੀ ਉਮੀਦ। ਇਹ ਸਭ ਪਿੰਡਾਂ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਪਰ ਕਮਜ਼ੋਰ ਜਮੀਨੀ ਢਾਂਚਾ, ਕਿਸਾਨ ਅੰਦੋਲਨ ਤੋਂ ਬਾਅਦ ਬਣੀ ਬੇਇਤਬਾਰੀ ਅਤੇ ਪਿੰਡ ਪੱਧਰੀ ਚੋਣ ਵਿੱਚ ਸੀਮਿਤ ਸਫਲਤਾ ਇੱਕ ਵੱਡਾ ਸਵਾਲ ਖੜਾ ਕਰਦੀ ਹੈ। ਪੰਜਾਬ ਦੇ ਪਿੰਡਾਂ ਵਿੱਚ ਆਪਣਾ ਅਧਾਰ ਵਧਾਉਣ ਲਈ ਭਾਜਪਾ ਆਖ਼ਿਰ ਕਿਹੜਾ ਰਾਹ ਚੁਣੇਗੀ ?

Learn More
Image

With the BJP still limited largely to urban pockets despite a record 18.56% vote share in 2024 and zero seats, the party’s Punjab strategy now seems to be moving in multiple directions at once. Outreach to deras, signals around Bikram Singh Majithia of the Shiromani Akali Dal, internal caution from leaders like Ravneet Singh Bittu, and hopes of anti-incumbency against AAP reflect a search for a workable rural entry point. Yet, weak grassroots presence, lingering farm protest distrust, and limited success in rural local body elections raise a core strategic question. What path will the BJP ultimately choose to expand in Punjab’s rural landscape ?

Learn More
Image

2024 में 18.56% का रिकॉर्ड वोट शेयर मिलने के बावजूद एक भी सीट न जीत पाने के कारण पंजाब में भाजपा अब भी शहरी इलाकों तक सीमित नजर आती है। ऐसे में पार्टी की रणनीति कई दिशाओं में आगे बढ़ती दिख रही है, डेरों से संपर्क, शिरोमणि अकाली दल के नेता बिक्रम सिंह मजीठिया के आसपास बनते संकेत, नेताओं जैसे रवनीत सिंह बिट्टू की सतर्क लाइन, और AAP के खिलाफ संभावित विरोधी लहर की उम्मीद, ये सब ग्रामीण पंजाब में जगह बनाने की कोशिश को दर्शाते हैं। लेकिन कमजोर जमीनी ढांचा, किसान आंदोलन के बाद बना अविश्वास और ग्रामीण स्थानीय निकाय चुनावों में सीमित प्रदर्शन एक बड़ा सवाल खड़ा करता है। पंजाब के ग्रामीण इलाकों में विस्तार के लिए भाजपा आखिर कौन सा रास्ता चुनेगी ?

Learn More
...