Image

With the BJP rolling out aggressive mobilisation through Amit Shah’s proposed rallies and active outreach by leaders like Nayab Singh Saini, the ruling AAP pushing hard to secure a second term, and the Shiromani Akali Dal under Sukhbir Singh Badal launching statewide campaigns, the political tempo in Punjab is clearly rising. In contrast, the Congress appears largely confined to issue-based protests around national themes like MGNREGA, with limited visible state-level momentum or a strong grassroots push. At a time when rivals are setting the pace on the ground, is the Punjab Congress looking slow and lethargic, and could this lack of urgency end up costing the party its relevance in the 2027 race ?

Opinion

A) A slow start may allow rival parties to capture political space and narrative early.

B) Over-reliance on national issues instead of a strong Punjab-focused agenda may weaken its connect.

C) Organisational drift and leadership uncertainty may be slowing the party’s response.

D) If the momentum gap continues, Congress risks falling behind.

Do you want to contribute your opinion on this topic?
Download BoloBolo Show App on your Android/iOS phone and let us have your views.
Image

ਜਦੋਂ ਭਾਜਪਾ ਅਮਿਤ ਸ਼ਾਹ ਦੀਆਂ ਪ੍ਰਸਤਾਵਿਤ ਰੈਲੀਆਂ ਅਤੇ ਨਾਇਬ ਸਿੰਘ ਸੈਨੀ ਵਰਗੇ ਆਗੂਆਂ ਦੀ ਸਰਗਰਮੀ ਨਾਲ ਆਕਰਮਕ ਮੁਹਿੰਮ ਚਲਾ ਰਹੀ ਹੈ, ਆਮ ਆਦਮੀ ਪਾਰਟੀ ਦੂਜੀ ਵਾਰ ਸਰਕਾਰ ਬਣਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਜ ਭਰ ਵਿੱਚ ਬੈਠਕਾਂ ਕਰ ਰਿਹਾ ਹੈ, ਉਸ ਵੇਲੇ ਪੰਜਾਬ ਦੀ ਸਿਆਸਤ ਦੀ ਰਫ਼ਤਾਰ ਤੇਜ਼ ਹੋ ਰਹੀ ਹੈ। ਇਸਦੇ ਉਲਟ, ਕਾਂਗਰਸ ਇਸ ਸਮੇਂ ਮਨਰੇਗਾ ਵਰਗੇ ਕੌਮੀ ਮੁੱਦਿਆਂ ਤੱਕ ਹੀ ਸੀਮਿਤ ਦਿਖ ਰਹੀ ਹੈ ਅਤੇ ਜ਼ਮੀਨੀ ਪੱਧਰ ’ਤੇ ਰਾਜ-ਵਿਆਪੀ ਸਰਗਰਮੀ ਘੱਟ ਨਜ਼ਰ ਆ ਰਹੀ ਹੈ। ਕੀ ਮੌਜੂਦਾ ਹਲਾਤ ਵਿੱਚ ਪੰਜਾਬ ਕਾਂਗਰਸ ਦੀ ਚਾਲ ਹੌਲੀ ਅਤੇ ਸੁਸਤ ਲੱਗ ਰਹੀ ਹੈ, ਅਤੇ ਕੀ ਇਹ ਕਮੀ 2027 ਦੀ ਚੋਣੀ ਦੌੜ ਵਿੱਚ ਉਸ ਦੀ ਸਿਆਸੀ ਮਹੱਤਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ ?

Learn More
Image

जब भाजपा अमित शाह की प्रस्तावित रैलियों और नायब सिंह सैनी जैसे नेताओं की सक्रियता के साथ आक्रामक अभियान चला रही है, आम आदमी पार्टी दूसरी बार सत्ता में लौटने के लिए पूरी ताकत लगा रही है, और शिरोमणि अकाली दल सुखबीर सिंह बादल के नेतृत्व में राज्य भर में कार्यक्रम शुरू कर चुका है, तब पंजाब की राजनीति की रफ्तार तेज होती दिख रही है। इसके विपरीत, कांग्रेस फिलहाल मनरेगा जैसे राष्ट्रीय मुद्दों पर विरोध तक सीमित नजर आ रही है और जमीनी स्तर पर राज्यव्यापी सक्रियता कम दिखाई दे रही है। क्या मौजूदा हालातों में पंजाब कांग्रेस की चाल धीमी और सुस्त लग रही है, और क्या यही कमी 2027 की लड़ाई में उसकी राजनीतिक प्रासंगिकता को प्रभावित कर सकती है ?

Learn More
Image

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਪਹਿਲਾਂ ਹੀ ਸਿਹਤ ਕਾਰਨਾਂ ਅਤੇ ਗੋਡੇ ਦੇ ਅਪਰੇਸ਼ਨ ਕਰਕੇ ਸਰਗਰਮ ਰਾਜਨੀਤੀ ਤੋਂ ਦੂਰ ਹਨ, ਹੁਣ ਆਪਣੇ ਪੁੱਤਰ ਰਣਿੰਦਰ ਸਿੰਘ ਸਮੇਤ FEMA ਮਾਮਲੇ ਵਿੱਚ ED ਦੇ ਸਮਨ ਤੋਂ ਬਾਅਦ ਚਰਚਾ ਵਿੱਚ ਹਨ। ਅਜਿਹੇ ਸਮੇਂ ਵਿੱਚ ਜਦੋਂ ਭਾਜਪਾ 2027 ਤੋਂ ਪਹਿਲਾਂ ਪੰਜਾਬ ਵਿੱਚ ਮਜ਼ਬੂਤ ਅਤੇ ਭਰੋਸੇਯੋਗ ਅਗਵਾਈ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਮਾਮਲਾ ਰਾਜਨੀਤਿਕ ਤੌਰ ’ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਕੀ ਇਹ ED ਦੀ ਆਮ ਕਾਨੂੰਨੀ ਕਾਰਵਾਈ ਹੈ, ਜਾਂ ਇਸ ਦਾ ਸਮਾਂ ਭਾਜਪਾ ਦੀ ਪਹਿਲਾਂ ਹੀ ਕਮਜ਼ੋਰ ਅਗਵਾਈ ਅਧਾਰ ਨੂੰ ਹੋਰ ਪ੍ਰਭਾਵਿਤ ਕਰ ਸਕਦਾ ਹੈ, ਜਦੋਂ ਪਾਰਟੀ ਰਾਜ ਵਿੱਚ ਮਜ਼ਬੂਤ ਚਿਹਰਿਆਂ ਦੀ ਤਲਾਸ਼ ਕਰ ਰਹੀ ਹੈ ?

Learn More
Image

Former Punjab Chief Minister Captain Amarinder Singh, already away from active politics due to health concerns and knee surgery, now faces fresh scrutiny after the ED summoned him and his son Raninder Singh in a FEMA-related case. At a time when the BJP is trying to build credible leadership in Punjab ahead of 2027, the development raises uncomfortable political optics. Is the ED action a routine legal process, or does the timing further weaken the BJP’s already fragile leadership space in Punjab as it searches for strong faces on the ground ?

Learn More
Image

पंजाब के पूर्व मुख्यमंत्री कैप्टन अमरिंदर सिंह, जो पहले ही स्वास्थ्य कारणों और घुटने की सर्जरी के चलते सक्रिय राजनीति से दूर हैं, अब अपने बेटे रणिंदर सिंह के साथ FEMA मामले में ED के समन के बाद एक नई चर्चा में हैं। ऐसे समय में जब भाजपा पंजाब में 2027 से पहले भरोसेमंद नेतृत्व खड़ा करने की कोशिश कर रही है, यह घटनाक्रम राजनीतिक रूप से असहज सवाल खड़े करता है। क्या यह ED की सामान्य कानूनी प्रक्रिया है, या इसका समय भाजपा के पहले से कमजोर नेतृत्व आधार को और प्रभावित कर सकता है, जब पार्टी राज्य में मजबूत चेहरों की तलाश कर रही है ?

Learn More
...