A) ਬਕਾਇਆ ₹1,000 ਦਾ ਵਾਅਦਾ ਪੂਰਾ ਕਰਨਾ ਸਰਕਾਰ ਦੀ
ਭਰੋਸੇਯੋਗਤਾ ਦੀ ਅਸਲ ਕਸੌਟੀ ਹੈ।
B) ਵੱਧਦੀ ਰਾਜਨੀਤਿਕ ਮੁਕਾਬਲੇਬਾਜ਼ੀ ਸਰਕਾਰ ਨੂੰ ਵੱਡੇ ਤੇ
ਖਿੱਚਦਾਰ ਐਲਾਨਾਂ ਵੱਲ ਧੱਕ ਸਕਦੀ ਹੈ।
C) ਸੀਮਿਤ ਵਿੱਤੀ ਸਰੋਤ ਵੱਡੇ ਵਾਅਦਿਆਂ ਨੂੰ ਲਾਗੂ ਕਰਨਾ ਮੁਸ਼ਕਲ
ਬਣਾ ਸਕਦੇ ਹਨ।
D) ਵੋਟਰ ਹੁਣ ਐਲਾਨਾਂ ਨਹੀਂ, ਨਤੀਜਿਆਂ ‘ਤੇ ਫੈਸਲਾ ਕਰਨਗੇ।