Image

ਸੁਖਬੀਰ ਸਿੰਘ ਬਾਦਲ ਦੀ ਕਾਦੀਆਂ ਵਿੱਚ ਹੋਈ ਵੱਡੀ ਅਤੇ ਭਰੀ ਹੋਈ ਰੈਲੀ, ਜਿਸ ਵਿੱਚ ਕਈ ਵੱਡੇ ਭਲਾਈ ਸੰਬੰਧੀ ਐਲਾਨ ਕੀਤੇ ਗਏ, ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਗੜ੍ਹ ’ਤੇ ਸਿਆਸੀ ਧਿਆਨ ਕੇਂਦਰਿਤ ਕਰ ਦਿੱਤਾ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਇਕਬਾਲ ਸਿੰਘ ਮਾਹਲ ਨੂੰ ਮੈਦਾਨ ਵਿੱਚ ਉਤਾਰਨ ਦੀ ਸੰਭਾਵਨਾ ਹੈ, ਜਿਨ੍ਹਾਂ ਨੇ 2022 ਵਿੱਚ ਬਾਜਵਾ ਨੂੰ ਕੜੀ ਟੱਕਰ ਦਿੱਤੀ ਸੀ, ਉੱਥੇ ਹੀ ਭਾਜਪਾ ਵੱਲੋਂ ਉਨ੍ਹਾਂ ਦੇ ਭਰਾ ਫਤਿਹ ਜੰਗ ਸਿੰਘ ਬਾਜਵਾ ਦੇ ਵੀ ਦਾਅਵੇ ਦੀ ਚਰਚਾ ਹੈ। ਇਸ ਤਰ੍ਹਾਂ 2027 ਤੋਂ ਪਹਿਲਾਂ ਕਾਦੀਆਂ ਇੱਕ ਉੱਚ ਪੱਧਰੀ ਅਤੇ ਬਹੁਕੋਣੀ ਮੁਕਾਬਲੇ ਦਾ ਕੇਂਦਰ ਬਣਦੀ ਦਿਖ ਰਹੀ ਹੈ। ਕੀ ਬਾਜਵਾ ਦੇ ਗੜ੍ਹ ਵਿੱਚ ਅਕਾਲੀ ਦਲ ਦਾ ਇਹ ਤਾਕਤ ਪ੍ਰਦਰਸ਼ਨ ਸੋਚੀ-ਸਮਝੀ ਰਣਨੀਤੀ ਹੈ, ਅਤੇ ਕੀ ਕਾਦੀਆਂ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਆਪਣੀ ਪਕੜ ਅਤੇ ਮੁੱਖ ਮੰਤਰੀ ਦੀ ਦਾਵੇਦਾਰੀ ਦੀ ਸਭ ਤੋਂ ਵੱਡੀ ਕਸੌਟੀ ਬਨਣ ਜਾ ਰਹੀ ਹੈ ?

Polling

A) ਵਿਰੋਧੀ ਇਲਾਕਿਆਂ ਵਿੱਚ ਵੱਡੀਆਂ ਰੈਲੀਆਂ ਆਮ ਸਿਆਸੀ ਰਣਨੀਤੀ ਹੁੰਦੀਆਂ ਹਨ ਅਤੇ ਇਸ ਨਾਲ ਬਾਜਵਾ ਦੇ ਮੁੱਖ ਸਮਰਥਨ ’ਤੇ ਵੱਡਾ ਅਸਰ ਨਹੀਂ ਪਵੇਗਾ।

B) ਅਕਾਲੀ ਦਲ ਅਤੇ ਭਾਜਪਾ ਦੇ ਕਈ ਮਜ਼ਬੂਤ ਦਾਵੇਦਾਰ ਕਾਦੀਆਂ ਨੂੰ ਸਨਮਾਨ ਦੀ ਲੜਾਈ ਬਣਾ ਸਕਦੇ ਹਨ, ਜਿਸ ਨਾਲ ਬਾਜਵਾ ਦੀ ਸਥਿਤੀ ਕਮਜ਼ੋਰ ਹੋ ਸਕਦੀ ਹੈ।

C) ਆਪਣੇ ਹੀ ਹਲਕੇ ਵਿੱਚ ਪਕੜ ਕਮਜ਼ੋਰ ਹੋਣ ਨਾਲ ਬਾਜਵਾ ਦੀ ਮੁੱਖ ਮੰਤਰੀ ਦਾਵੇਦਾਰੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

D) ਬਾਜਵਾ ਦੇ ਸਾਹਮਣੇ ਮੁਸ਼ਕਲ ਚੋਣ ਹੋ ਸਕਦੀ ਹੈ, ਕਾਦੀਆਂ ਤੋਂ ਚੋਣ ਲੜ ਕੇ ਆਪਣਾ ਅਧਾਰ ਬਚਾਉਣ ਜਾਂ ਸਿਆਸੀ ਭਵਿੱਖ ਸੁਰੱਖਿਅਤ ਕਰਨ ਲਈ ਕੋਈ ਹੋਰ ਸੁਰੱਖਿਅਤ ਸੀਟ ਲੱਭਣ ਦੀ।

Do you want to contribute your opinion on this topic?
Download BoloBolo Show App on your Android/iOS phone and let us have your views.
Image

Sukhbir Singh Badal’s well-attended rally in Qadian, packed with major welfare promises, has turned the political spotlight on Leader of Opposition Partap Singh Bajwa’s home turf. With Akali Dal likely to field Guriqbal Singh Mahal, who gave Bajwa a tough fight in 2022 and BJP leader Fateh Jung Singh Bajwa also expected to stake a claim from the same seat, the contest in Qadian is shaping up to be a high-stakes family and multi-cornered battle ahead of 2027. Was the Akali Dal’s power show in Bajwa’s stronghold a calculated political strike, and is Qadian now becoming the biggest test of Partap Singh Bajwa’s grip on his own turf, and his wider Chief Ministerial ambitions ?

Learn More
Image

सुखबीर सिंह बादल की कादियां में हुई बड़ी और भीड़भाड़ वाली रैली, जिसमें कई बड़े कल्याणकारी वादे किए गए, ने नेता प्रतिपक्ष प्रताप सिंह बाजवा के गढ़ पर राजनीतिक ध्यान केंद्रित कर दिया है। जहां शिरोमणि अकाली दल गुरइकबाल सिंह महल को मैदान में उतार सकता है, जिन्होंने 2022 में बाजवा को कड़ी टक्कर दी थी, वहीं भाजपा से उनके भाई फतेह जंग सिंह बाजवा की भी दावेदारी करने की चर्चा है। ऐसे में 2027 से पहले कादियां एक हाई-प्रोफाइल और बहुकोणीय मुकाबले का मैदान बनता दिख रहा है। क्या बाजवा के गढ़ में अकाली दल का यह शक्ति प्रदर्शन एक सोची-समझी राजनीतिक रणनीति है, और क्या कादियां अब प्रताप सिंह बाजवा की पकड़ तथा उनके मुख्यमंत्री बनने के दावों की सबसे बड़ी परीक्षा बनने जा रहा है ?

Learn More
Image

ਜਦੋਂ ਪੰਜਾਬ ਨਸ਼ੇ, ਪ੍ਰਵਾਸ, ਕਮਜ਼ੋਰ ਉਦਯੋਗਿਕ ਵਿਕਾਸ ਅਤੇ ਕਾਨੂੰਨ-ਵਿਵਸਥਾ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਸ ਵੇਲੇ ਭਾਜਪਾ ਵੱਲੋਂ ਪਰਵਾਸੀ ਭਾਰਤੀ ਭਾਈਚਾਰੇ ਨਾਲ ਵੱਧ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਰਾਜ ਦੇ ਆਰਥਿਕ ਪੁਨਰਜਾਗਰਣ ਵਿੱਚ ਉਨ੍ਹਾਂ ਦੀ ਭੂਮਿਕਾ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ। ਪਰ ਇਹ ਪਹਲ ਇੱਕ ਵੱਡਾ ਰਾਜਨੀਤਿਕ ਸਵਾਲ ਵੀ ਖੜ੍ਹਾ ਕਰਦੀ ਹੈ। ਕੀ ਪੰਜਾਬੀ ਪਰਵਾਸੀ ਭਾਈਚਾਰੇ ਵੱਲ ਵੱਧਦਾ ਧਿਆਨ ਨਿਵੇਸ਼ ਆਧਾਰਿਤ ਆਰਥਿਕ ਵਿਕਾਸ ਦੀ ਗੰਭੀਰ ਯੋਜਨਾ ਹੈ ਜਾਂ ਉਸ ਰਾਜ ਵਿੱਚ ਬਾਹਰੀ ਸਮਰਥਨ ਅਧਾਰ ਬਣਾਉਣ ਦੀ ਕੋਸ਼ਿਸ਼ ਜਿੱਥੇ ਭਾਜਪਾ ਦੀ ਸਥਾਨਕ ਜਮੀਨੀ ਪਕੜ ਅਜੇ ਵੀ ਵਿਕਾਸ ਦੇ ਪੜਾਅ ‘ਚ ਹੈ ?

Learn More
Image

At a time when Punjab continues to face serious challenges like drug abuse, migration, weak industry growth and law-and-order concerns, the BJP is increasingly reaching out to the NRI community, asking them to play a bigger role in the state’s economic revival and governance narrative. But the outreach also raises a deeper political question about priorities and ground strategy. Is the BJP’s growing focus on the Punjabi diaspora a serious economic vision for investment-led revival or a political attempt to build an external support base in a state where its local grassroots strength is still evolving ?

Learn More
Image

जब पंजाब नशे, पलायन, कमजोर औद्योगिक विकास और कानून-व्यवस्था जैसी गंभीर चुनौतियों से जूझ रहा है, ऐसे समय में भाजपा का बढ़ता ध्यान एन.आर.आई. समुदाय पर है और उनसे राज्य के आर्थिक पुनरुद्धार में बड़ी भूमिका निभाने की अपील की जा रही है। लेकिन यह पहल एक बड़ा राजनीतिक सवाल भी खड़ा करती है। क्या पंजाबी प्रवासी भाईचारे पर भाजपा का बढ़ता फोकस निवेश आधारित आर्थिक पुनर्जीवन की ठोस रणनीति है या ऐसे राज्य में बाहरी समर्थन आधार तैयार करने की कोशिश, जहां उसकी स्थानीय जमीनी पकड़ अभी विकसित हो रही है ?

Learn More
...