Image

ਕਈ ਮਹੀਨਿਆਂ ਤੱਕ ਖੁੱਲ੍ਹੀ ਖਿੱਚਤਾਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਵੱਖ-ਵੱਖ ਧੜਿਆਂ ਦੇ ਨੇਤਾ ਇੱਕੋ ਖਾਣੇ ਦੀ ਮੇਜ਼‘ਤੇ ਇਕੱਠੇ ਬੈਠਦੇ ਅਤੇ ਏਕਤਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਨਜ਼ਰ ਆ ਰਹੇ ਹਨ। ਕਈ ਮੁੱਖ ਮੰਤਰੀ ਦਾਵੇਦਾਰ, ਪੁਰਾਣੀ ਧੜੇਬੰਦੀ ਅਤੇ ਟਿਕਟ ਵੰਡ ਸਮੇਂ ਹੋਣ ਵਾਲੀ ਅੰਦਰੂਨੀ ਲੜਾਈ ਦੇ ਇਤਿਹਾਸ ਨੂੰ ਵੇਖਦੇ ਹੋਏ, 2027 ਤੋਂ ਪਹਿਲਾਂ ਆਈ ਇਹ ਅਚਾਨਕ ਨੇੜਤਾ ਕਈ ਸਵਾਲ ਖੜੇ ਕਰ ਰਹੀ ਹੈ। ਕੀ ਪੰਜਾਬ ਕਾਂਗਰਸ ਦੀ ਇਹ “ਖਾਣੇ ਦੇ ਮੇਜ਼ ਤੇ ਏਕਤਾ” ਸੱਚੀ ਸਮੂਹ ਭਾਵਨਾ ਹੈ ਜਾਂ ਫਿਰ ਇਹ ਸਿਰਫ ਇਕ ਅਸਥਾਈ ਜੰਗ-ਵਿਰਾਮ ਹੈ, ਜਿੱਥੇ ਅੱਜ ਮੁਸਕਾਨ ਹੈ ਤੇ ਕੱਲ੍ਹ ਟਿਕਟਾਂ ਵੇਲੇ ਫਿਰ ਟਕਰਾਅ ?

Opinion

A) ਪਾਰਟੀ ਨੂੰ ਅਹਿਸਾਸ ਹੋ ਗਿਆ ਹੈ ਕਿ ਜਿੱਤ ਲਈ ਏਕਤਾ ਜ਼ਰੂਰੀ ਹੈ ਅਤੇ ਨੇਤਾ ਗੰਭੀਰ ਹਨ।

B) ਇਹ ਏਕਤਾ ਕੁਦਰਤੀ ਨਹੀਂ, ਸਗੋਂ ਹਾਈਕਮਾਨ ਦੇ ਦਬਾਅ ਦਾ ਨਤੀਜਾ ਹੈ।

C) ਅਸਲੀ ਧੜੇਬੰਦੀ ਮੁੱਖ ਮੰਤਰੀ ਦੇ ਚਿਹਰੇ ਅਤੇ ਟਿਕਟ ਵੰਡ ਵੇਲੇ ਸਾਹਮਣੇ ਆਵੇਗੀ।

D) ਵੱਡਾ ਸਵਾਲ ਇਹ ਹੈ ਕਿ ਕਾਂਗਰਸ ਚੋਣ ਲਈ ਤਿਆਰੀ ਕਰ ਰਹੀ ਹੈ ਜਾਂ ਅਜੇ ਵੀ ਆਪਣੇ ਅੰਦਰ ਹੀ ਲੜ ਰਹੀ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

After months of public infighting, rival camps of the Punjab Congress suddenly sharing dinner tables and posing for unity photos has raised eyebrows in political circles. With multiple Chief Minister hopefuls, past factional battles and a history of last-minute turf wars, the sudden warmth looks less like chemistry and more like compulsion ahead of 2027. Is Punjab Congress leaders’ new “dinner unity” a genuine team effort or just a temporary ceasefire where rivals are smiling at the table today and sharpening their knives for ticket time tomorrow ?

Learn More
Image

महीनों तक चली खुली खींचतान के बाद पंजाब कांग्रेस के अलग-अलग खेमों के नेता अब एक ही डिनर टेबल पर साथ बैठते और एकजुटता की तस्वीरें साझा करते दिख रहे हैं। कई मुख्यमंत्री दावेदार, पुरानी गुटबाज़ी और टिकट बंटवारे से पहले होने वाली अंदरूनी खींचतान के इतिहास को देखते हुए, 2027 से पहले आई यह अचानक नज़दीकी सवाल खड़े कर रही है। क्या पंजाब कांग्रेस नेताओं की यह “डिनर एकता” सचमुच टीम भावना है या फिर यह सिर्फ एक अस्थायी युद्धविराम है, जहां आज मुस्कान है और कल टिकट के समय फिर टकराव ?

Learn More
Image

ਪਿਛਲੇ ਕਈ ਮਹੀਨਿਆਂ ਤੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਣੀ ਸਿਆਸੀ ਸਰਗਰਮੀ ਦਾ ਕੇਂਦਰ ਕਾਦੀਆਂ ਨੂੰ ਬਣਾਈ ਬੈਠੇ ਹਨ, ਜਿੱਥੇ ਉਹ ਲਗਾਤਾਰ ਬੈਠਕਾਂ ਅਤੇ ਜਨ ਸੰਪਰਕ ਕਰ ਰਹੇ ਹਨ। ਪਰ ਇੱਕ ਸੰਭਾਵੀ ਮੁੱਖ ਮੰਤਰੀ ਚਿਹਰਾ ਅਤੇ ਸੂਬੇ ਵਿੱਚ ਵਿਰੋਧ ਦੀ ਮੁੱਖ ਆਵਾਜ਼ ਹੋਣ ਦੇ ਨਾਤੇ ਵੱਡਾ ਸਵਾਲ ਇਹ ਹੈ ਕਿ ਕੀ ਉਹ ਪੂਰੇ ਪੰਜਾਬ ਦੀ ਸਿਆਸੀ ਪਾਰੀ ਖੇਡ ਰਹੇ ਹਨ ਜਾਂ ਸਿਰਫ ਆਪਣਾ ਹੀ ਹਲਕਾ ਮਜ਼ਬੂਤ ਕਰਨ ਵਿੱਚ ਲੱਗੇ ਹਨ। ਕੀ ਬਾਜਵਾ ਕਾਦੀਆਂ ਵਿੱਚ ਮਜ਼ਬੂਤ ਅਧਾਰ ਬਣਾਉਣ ਲਈ ਸਾਰਾ ਧਿਆਨ ਉੱਥੇ ਹੀ ਕੇਂਦਰਿਤ ਕਰ ਰਹੇ ਹਨ ਜਾਂ ਇਹ ਲਗਾਤਾਰ ਤਵੱਜੋ ਇਸ ਗੱਲ ਦਾ ਸੰਕੇਤ ਹੈ ਕਿ 2027 ਵਿੱਚ ਮੁੱਖ ਮੰਤਰੀ ਦੀ ਦੌੜ ਤੋਂ ਪਹਿਲਾਂ ਉਹ ਆਪਣੇ ਹੀ ਘਰ ਦੀ ਜ਼ਮੀਨ ਪੱਕੀ ਕਰਨ ਵਿੱਚ ਜ਼ਿਆਦਾ ਰੁੱਝੇ ਹੋਏ ਹਨ ?

Learn More
Image

For the past several months, Leader of Opposition Partap Singh Bajwa has been keeping his political boots firmly planted in Qadian, holding frequent meetings and outreach in his home turf. But as a CM hopeful and the state’s main Opposition face, the bigger question is whether he is playing a statewide innings or just guarding his own wicket. Is Bajwa putting all his eggs in the Qadian basket because he wants to build a strong base or is the constant focus a sign that he’s looking over his shoulder and making sure there are no cracks at home before dreaming of the chief minister’s chair in 2027 ?

Learn More
Image

पिछले कई महीनों से नेता प्रतिपक्ष प्रताप सिंह बाजवा अपनी राजनीतिक सक्रियता का केंद्र कादियां को बनाए हुए हैं, जहां वे लगातार बैठकों और जनसंपर्क कार्यक्रमों में लगे हैं। लेकिन एक संभावित मुख्यमंत्री चेहरे और राज्य में विपक्ष के प्रमुख नेता के रूप में बड़ा सवाल यह है कि क्या वे पूरे पंजाब की पारी खेल रहे हैं या सिर्फ अपनी ही सीट को सुरक्षित करने में लगे हैं। क्या बाजवा कादियां में मजबूत पकड़ बनाने के लिए पूरा ध्यान वहीं लगा रहे हैं या यह लगातार फोकस इस बात का संकेत है कि 2027 में मुख्यमंत्री की दौड़ से पहले वे अपने ही घर की जमीन मजबूत करने में ज्यादा व्यस्त हैं ?

Learn More
...