Image

ਕਿਸਾਨ ਅੰਦੋਲਨ ਤੋਂ ਪੰਜ ਸਾਲ ਤੋਂ ਵੱਧ ਸਮੇਂ ਬਾਅਦ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰਿਯੰਕਾ ਗਾਂਧੀ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵੇਲੇ ਉਨ੍ਹਾਂ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚ ਭੇਜਿਆ ਗਿਆ ਸੀ, ਜਿੱਥੇ ਉਨ੍ਹਾਂ ਦੀ ਜਾਨ ਨੂੰ ਖਤਰਾ ਬਣ ਗਿਆ ਸੀ। ਪਰ ਐਨੇ ਸਾਲਾਂ ਬਾਅਦ ਇਸ ਮਾਮਲੇ ਨੂੰ ਚੁੱਕਣ ਦੇ ਸਮੇਂ ਨੇ ਰਾਜਨੀਤਿਕ ਨੀਅਤ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਕੀ ਰਵਨੀਤ ਸਿੰਘ ਬਿੱਟੂ ਵਾਕਈ ਪੁਰਾਣੇ ਗੰਭੀਰ ਮਾਮਲੇ ਵਿੱਚ ਨਿਆਂ ਚਾਹੁੰਦੇ ਹਨ ਜਾਂ ਫਿਰ ਸਹੀ ਰਾਜਨੀਤਿਕ ਵੇਲੇ ‘ਤੇ ਪੁਰਾਣੀ ਗੱਲ ਚੁੱਕ ਕੇ ਚਰਚਾ ਵਿੱਚ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ ?

Polling

A) ਇਹ ਨਿੱਜੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਾਮਲਾ ਹੈ ਅਤੇ ਜਾਂਚ ਹੋਣੀ ਚਾਹੀਦੀ ਹੈ।

B) ਐਨੇ ਸਾਲਾਂ ਬਾਅਦ ਮਾਮਲਾ ਚੁੱਕਣਾ ਰਾਜਨੀਤਿਕ ਮਕਸਦ ਵੱਲ ਇਸ਼ਾਰਾ ਕਰਦਾ ਹੈ।

C) ਇਹ ਕਦਮ ਮੌਜੂਦਾ ਰਾਜਨੀਤਿਕ ਮਾਹੌਲ ਵਿੱਚ ਪ੍ਰਸੰਗਿਕ ਰਹਿਣ ਦੀ ਕੋਸ਼ਿਸ਼ ਹੋ ਸਕਦਾ ਹੈ।

D) ਅਸਲ ਸਵਾਲ ਇਹ ਹੈ ਕਿ ਮਾਮਲਾ ਨਿਆਂ ਲਈ ਚੁਕਿਆ ਗਿਆ ਹੈ ਜਾਂ ਰਾਜਨੀਤਿਕ ਸਮੇਂ ਨੂੰ ਦੇਖ ਕੇ।

Do you want to contribute your opinion on this topic?
Download BoloBolo Show App on your Android/iOS phone and let us have your views.
Image

More than five years after the farmers’ agitation, Union Minister Ravneet Singh Bittu has announced that he will file a complaint seeking a probe into Priyanka Gandhi’s role in sending him to meet protesting farmers, where he claims he was attacked and put at risk. The timing of the move has sparked political debate, especially since the incident was never questioned publicly at that level earlier. In a political climate where leaders often revisit old episodes, the sharper question is whether this is about accountability or about staying politically visible and proving loyalty at the right moment. Is Ravneet Singh Bittu raising a long-pending genuine concern or reopening an old chapter now to stay in the spotlight and signal his political alignment when it matters most ?

Learn More
Image

किसान आंदोलन के पाँच साल से अधिक समय बाद केंद्रीय मंत्री रवनीत सिंह बिट्टू ने यह घोषणा की है कि वे प्रियंका गांधी की भूमिका की जांच की मांग करेंगे, यह कहते हुए कि उन्हें उस समय प्रदर्शनकारी किसानों के बीच भेजा गया था, जहाँ उन पर हमला हुआ और उनकी जान को खतरा हुआ। इस कदम के समय को लेकर राजनीतिक बहस छिड़ गई है, क्योंकि उस समय इस मुद्दे को इस स्तर पर सार्वजनिक रूप से नहीं उठाया गया था। ऐसे माहौल में जब नेता पुराने मामलों को फिर से उठाते हैं, बड़ा सवाल यह है कि यह जवाबदेही का मामला है या सही समय पर राजनीतिक रूप से सक्रिय और प्रासंगिक बने रहने की कोशिश। क्या रवनीत सिंह बिट्टू वास्तव में एक पुराने गंभीर मुद्दे को उठा रहे हैं या फिर सुर्खियों में बने रहने और अपनी राजनीतिक स्थिति मजबूत करने के लिए एक पुराना अध्याय दोबारा खोल रहे हैं ?

Learn More
Image

ਕਾਂਗਰਸ ਛੱਡਣ ਤੋਂ ਬਾਅਦ ਰਾਹੁਲ ਗਾਂਧੀ ‘ਤੇ ਖੁੱਲ੍ਹੀ ਅਲੋਚਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਛਵੀ ਦੀ ਪ੍ਰਸ਼ੰਸਾ ਅਤੇ ਹਾਲੀਆ ਦਿਨਾਂ ਵਿੱਚ ਮੱਥੇ ‘ਤੇ ਤਿਲਕ ਨਾਲ ਨਵੀਂ ਜਨਤਕ ਛਵੀ ਦਿਖਾਉਣ ਦੇ ਦਰਮਿਆਨ, ਨਵਜੋਤ ਕੌਰ ਸਿੱਧੂ ਦੇ ਰਾਜਨੀਤਿਕ ਸੰਕੇਤ ਇੱਕ ਨਵੀਂ ਦਿਸ਼ਾ ਵੱਲ ਜਾਂਦੇ ਦਿਖ ਰਹੇ ਹਨ, ਪਰ ਕਿਸੇ ਸਪੱਸ਼ਟ ਸੰਗਠਨਾਤਮਕ ਅਧਾਰ ਤੋਂ ਬਿਨਾਂ। 2027 ਚੋਣ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ਗਰਮ ਹੋ ਰਹੀ ਹੈ, ਅਜਿਹੇ ਵਿੱਚ ਪ੍ਰਤੀਕ ਅਤੇ ਬਿਆਨ ਚਰਚਾ ਤਾਂ ਬਣਾਉਂਦੇ ਹਨ, ਪਰ ਅਸਲ ਰਾਜਨੀਤੀ ਸੰਗਠਨ ਦੀ ਸਵੀਕਾਰਤਾ ਅਤੇ ਪੱਕੀ ਰਾਜਨੀਤਿਕ ਜਗ੍ਹਾ ‘ਤੇ ਨਿਰਭਰ ਕਰਦੀ ਹੈ। ਕੀ ਨਵਜੋਤ ਕੌਰ ਸਿੱਧੂ ਕਿਸੇ ਨਵੇਂ ਰਾਜਨੀਤਿਕ ਘਰ ਦੀ ਰਾਹ ਤਿਆਰ ਕਰ ਰਹੇ ਹਨ ਜਾਂ ਉਨ੍ਹਾਂ ਦੇ ਬਦਲਦੇ ਸੁਨੇਹੇ ਅਤੇ ਬਹੁਤ ਹੀ ਸੁਤੰਤਰ ਰਵੱਈਏ ਕਾਰਣ ਉਹ ਅਜਿਹੀ ਸਥਿਤੀ ‘ਚ ਪਹੁੰਚ ਰਹੇ ਹਨ ਜਿੱਥੇ ਦਰਵਾਜ਼ੇ ਖੜਕਾਉਣ ਦੇ ਬਾਵਜੂਦ ਪੂਰੀ ਤਰ੍ਹਾਂ ਨਹੀਂ ਖੁੱਲਣਗੇ ?

Learn More
Image

Having left the Congress, openly targeted Rahul Gandhi, praised Prime Minister Narendra Modi, and recently been seen projecting a new public image with a prominent tilak, Navjot Kaur Sidhu’s political signals appear to be moving in a new direction without a clear party base. As Punjab politics heats up ahead of 2027, symbolism and statements may create visibility, but real politics still depends on organisational acceptance and political space. Is Navjot Kaur Sidhu carefully building a pathway toward a new political home or is her shifting messaging and highly independent positioning creating a situation where she is knocking on doors that may not fully open ?

Learn More
Image

कांग्रेस छोड़ने के बाद राहुल गांधी पर खुलकर हमला, प्रधानमंत्री नरेंद्र मोदी की छवि की तारीफ और हाल के दिनों में सार्वजनिक रूप से माथे पर तिलक के साथ नई राजनीतिक छवि दिखाने के बीच, नवजोत कौर सिद्धू के राजनीतिक संकेत एक नई दिशा की ओर जाते दिख रहे हैं, लेकिन बिना किसी स्पष्ट संगठनात्मक आधार के। 2027 के चुनावों से पहले पंजाब की राजनीति गरमा रही है, ऐसे में प्रतीक और बयान सुर्खियां तो दे सकते हैं, लेकिन असली राजनीति संगठनात्मक स्वीकार्यता और ठोस राजनीतिक जगह पर निर्भर करती है। क्या नवजोत कौर सिद्धू किसी नए राजनीतिक ठिकाने की राह बना रही हैं या उनकी बदलती राजनीतिक लाइन और बेहद स्वतंत्र तेवर उन्हें ऐसी स्थिति में ले जा रहे हैं जहां दरवाजे खटखटाने के बाद भी पूरी तरह खुल न पाएं ?

Learn More
...