A) ਪਾਰਟੀ ਦੇ ਵੱਧਦੇ ਅਧਾਰ ਨੂੰ ਦੇਖਦੇ ਹੋਏ ਜ਼ਿਆਦਾਤਰ ਆਗੂ ਵਫ਼ਾਦਾਰ ਰਹਿਣਗੇ।
B) ਲੰਬੇ ਸਮੇਂ ਦੀ ਮਿਹਨਤ ਅਤੇ ਉਮੀਦਾਂ ਟਿਕਟ ਵੰਡ ਸਮੇਂ ਦਬਾਅ ਪੈਦਾ ਕਰ ਸਕਦੀਆਂ ਹਨ।
C) ਟਿਕਟ ਨਾ ਮਿਲਣ ’ਤੇ ਕੁਝ ਦਾਵੇਦਾਰ ਹੋਰ ਸਿਆਸੀ ਰਾਹ ਤਲਾਸ਼ ਸਕਦੇ ਹਨ।
D) ਅਸਲੀ ਚੁਣੌਤੀ ਇਹ ਹੋਵੇਗੀ ਕਿ ਜੇ ਭਾਜਪਾ 117 ਸੀਟਾਂ ’ਤੇ ਇਕੱਲੀ ਲੜਦੀ ਹੈ ਤਾਂ ਆਗੂਆਂ ਦੀਆਂ ਮਹੱਤਵਾਕਾਂਛਾਵਾਂ ਨੂੰ ਕਿਵੇਂ ਸੰਭਾਲਦੀ ਹੈ।