A) ਸੈਨੀ ਦੀ ਭੂਮਿਕਾ ਖੇਤਰੀ ਰਣਨੀਤੀ ਅਤੇ ਕਾਰਜਪ੍ਰਣਾਲੀ ਦਿਖਾਉਣ ਦਾ ਹਿੱਸਾ ਹੋ ਸਕਦੀ ਹੈ।
B) ਪਾਰਟੀ ਪੰਜਾਬ ਵਿੱਚ ਮਜ਼ਬੂਤ ਸਥਾਨਕ ਅਗਵਾਈ ਦੀ ਘਾਟ ਕਾਰਣ ਗੈਰ-ਸਥਾਨਕ ਚਿਹਰਿਆਂ ’ਤੇ ਨਿਰਭਰ ਦਿਖ ਰਹੀ ਹੈ।
C) ਕੇਂਦਰੀ ਅਤੇ ਗੁਆਂਢੀ ਰਾਜਾਂ ਦੇ ਨੇਤਾਵਾਂ ਨੂੰ ਮਾਹੌਲ ਬਣਾਉਣ ਲਈ ਅੱਗੇ ਕੀਤਾ ਜਾ ਰਿਹਾ ਹੈ, ਸਥਾਨਕ ਚਿਹਰੇ ਬਾਅਦ ਵਿੱਚ ਤੈਅ ਹੋਣਗੇ।
D) ਵੋਟਰ ਗੈਰ-ਸਥਾਨਕ ਚਿਹਰਿਆਂ ’ਤੇ ਭਰੋਸਿਆਂ ਦੀ ਬਜਾਏ ਸਪਸ਼ਟ ਪੰਜਾਬ-ਅਧਾਰਿਤ ਅਗਵਾਈ ਦਾ ਵਿਕਲਪ ਚਾਹੁੰਦੇ ਹਨ।