A) ਉਨ੍ਹਾਂ ਦੀ ਸੰਗਠਨਾਤਮਕ ਪਕੜ ਅਤੇ ਪ੍ਰਸ਼ਾਸਨਿਕ ਤਜਰਬਾ ਉਨ੍ਹਾਂ ਨੂੰ ਇਕ ਭਰੋਸੇਯੋਗ ਵਿਕਲਪ ਬਣਾਉਂਦਾ ਹੈ।
B) ਹਿੰਦੂ ਚਿਹਰਾ ਅੱਗੇ ਲਿਆਂਦੇ ਜਾਣ ਨਾਲ ‘ਆਪ’ ਆਪਣਾ ਸ਼ਹਿਰੀ ਅਤੇ ਸਮਾਜਿਕ ਅਧਾਰ ਵਧਾ ਸਕਦੀ ਹੈ।
C) ਪੰਜਾਬ ਦੀ ਸਿੱਖ ਬਹੁਸੰਖਿਆਕ ਰਾਜਨੀਤੀ ਵਿੱਚ ਉਨ੍ਹਾਂ ਨੂੰ ਮੁੱਖ ਚਿਹਰਾ ਬਣਾਉਣਾ ਮੁਸ਼ਕਲ ਹੋ ਸਕਦਾ ਹੈ।
D) ਉਹ ਸੰਗਠਨ ਦੇ ਮੁੱਖ ਸੰਚਾਲਕ ਹੀ ਰਹਿ ਸਕਦੇ ਹਨ, ਜਦਕਿ ਚੋਣ ਮੁਹਿੰਮ ਲਈ ਕੋਈ ਹੋਰ ਵੱਧ ਚਰਚਿਤ ਚਿਹਰਾ ਅੱਗੇ ਕੀਤਾ ਜਾ ਸਕਦਾ ਹੈ।